Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਬਰ ਸ਼ੁਕਰ ਦੇ ਇਮਤਿਹਾਨ :: punjabizm.com
Offical Forum Punjabizm.com
 View Forum
 Create New Topic
 Search in Forums
  Home > Communities > Offical Forum Punjabizm.com > Forum > messages
vicky sokhi
vicky
Posts: 19
Gender: Male
Joined: 26/Jul/2011
Location: florence
View All Topics by vicky
View All Posts by vicky
 
ਸਬਰ ਸ਼ੁਕਰ ਦੇ ਇਮਤਿਹਾਨ

ਸਿੱਪੀ ਸਮੁੰਦਰ ਤਲ ਤੇ ਪਾਈ ਸੀ, ਅਹਿਲ
ਜਿੱਦਾਂ ਕੋਈ ਨਾਥ ਬੈਠਾ ਹੋਵੇ ਸਮਾਧੀ ਲਾ
ਆਪਣੇ ਵਜੂਦ ਨੂੰ ਆਪਣੇ ਆਪ ਚ ਸਮੇਟੀ
ਦੂਜਿਆਂ ਦੀ ਹੋਂਦ ਤੋਂ ਬੇਪਰਵਾਹ
ਸਬਰ ਦੇ ਨਾਲ ਜੀਵੇ, ਕੋਈ ਬੋਲ ਸਾਂਝਾ ਨਾ ਕਰੇ
ਰੰਗਲੀ ਸਮੁੰਦਰੀ ਦੁਨਿਯਾ ਬੇਕਾਰ ਜੇਹੀ ਸ਼ੇਹ ਦਸ ਓਹਦਾ ਨਾਮ ਨਾ ਲਾਵੇ
ਤੇ ਫੇਰ ਏਕ ਦਿਨ ਸਮੇ ਨੇ ਆਪਨ ਰੰਗ ਬਦਲਿਆ
ਰੇਤ (sand) ਦਾ  ਕੋਈ  ਕੰਨ੍ਹ ..ਜਾ ਪਥਰ ਦਾ ਕੋਈ ਕਿਣਕਾ
ਓਹਦੇ  ਚ  ਜਾ  ਸਮਾਇਆ
ਮੰਨ ਹੀ ਮੰਨ ਓਹ ਹੱਸੀ, ਰੱਬ ਨੂੰ  ਕਿਹਾ
ਸ਼ੁਕਰ ਹੈ ਤੇਰਾ ਜੋ ਮੇਰੀ ਕੁਕ੍ਖ ਨੂੰ ਵੀ ਭਾਗ ਲਾਯਾ
ਫੇਰ  ਲੰਬੀ ਤਪਸਿਆ ..ਲੰਬਾ ਤੇਯਾਗ..ਜੋ ਹਰ ਮਾਂ ਦੇ ਹਿੱਸੇ ਹੈ ਆਯਾ
ਜੋ  ਵੀ  ਉਸ ਕੋਲ ਸੀ ਰੇਤ ਦੇ ਉਸ ਕਿਣਕੇ ਤੇ ਲੁਟਾਇਆ   
ਤੱਦ  ਕਿੱਤੇ  ਜਾ  ਓਹ  ਸੁਚ੍ਹਾ ਮੋਤੀ ਬਣ ਜੰਮਿਆ
ਸਿੱਪੀ ਦੇ ਚੇਹਰੇ ਤੇ ਨੂਰ ਆਯਾ
ਸੋਚਿਆ  ਹੁਣ  ਓਹਦਾ  ਮੁਲ ਪਾਏਗਾ, ਹੁਣ ਓਹ ਵੀ ਗੁਣਵਾਨ ਹੈ
ਓਹਦਾ ਜਾਇਆ ਤਾਂ ਵਰਦਾਨ ਬਣ ਕੇ ਆਯਾ
ਇਹ ਸਭ ਦੇਖ ਮੈਂ ਖੜਾ ਬੱਸ ਓਹਦੇ ਅੱਗੇ ਸਿਰ ਹੀ ਝੁਕਾਈ ਜਾਵਾਂ,
ਜੇਹਨੇ ਰੇਤ ਦੇ ਮਾਮੂਲੀ ਕੰਨ ਨੂੰ  ਨਾਯਾਬ  ਮੋਤੀ ਬਣਾਇਆ
ਪਰ  ਦੁਨਿਆ ਦੇ ਵਰਤਾਰੇ ਨੇ ਮੈਨੂੰ ਹੈਰਾਨੀ ਵਿਚ ਪਾਇਆ
ਮੋਤੀ ਨੂੰ ਕਿਸੇ ਧਾਗੇ ਚ ਪ੍ਰੋਉਣ ਦੀ ਚਾਹਤ
ਚ  ਬੇਹ੍ਬਾ  ਹੋਏ ਇਨਸਾਨ ਨੇ ਸਿੱਪੀ ਨੂੰ  ਹੀ ਮਾਰ੍ਰ ਮੁਕਾਇਆ  
ਮੁੱਲ  ਓਹਦਾ  ਏਕ  ਕੌਡੀ ਵੀ ਨਾ ਪਾਇਆ
ਸੋਚਦਾਂ ਸਬਰ ਸ਼ੁਕਰ ਦੇ ਇਮਤਿਹਾਨ ਬੜੇ ਨੇ

11 Aug 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਵਿੱਕੀ ਜੀ....punjabizm  ਤੇ ਇਹ ਤੁਹਾਡੀ ਪਹਿਲੀ ਪੋਸਟ ਹੈ.....ਬੜੇ ਓਮਦਾ 'ਤੇ ਖੂਬਸੂਰਤ ਖਿਆਲਾਂ ਨਾਲ ਲਿਖੀ ਹੋਈ ਹੈ...ਬਹੁਤ ਹੀ ਵਧੀਆ

11 Aug 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

SOHNA LIKHI A VEER G... LITTLE SPELL MISTAKES LIKE


ਆਯਾ  : ਆਇਆ
ਏਕ : ਇਕ    

ਲਾਯਾ : ਲਾਇਆ

ਜੇਹਨੇ : ਜਿਹਨੇ




BT VERY NICE WRITING .. TFS

11 Aug 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

God Job.thx 4 sharing wid us.

11 Aug 2011

vicky sokhi
vicky
Posts: 19
Gender: Male
Joined: 26/Jul/2011
Location: florence
View All Topics by vicky
View All Posts by vicky
 
thanks dosto

me vi kite parhi si menu changi lagi te me sochia kyu na eh apne dostan naal sanjhi kiti jave. so likh diti.

12 Aug 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਸਵਾਗਤ ਹੈ ਵਿੱਕੀ ਜੀ.....


ਇਕ ਬੇਨਤੀ ਹੈ ਜਦੋਂ ਵੀ ਕਿਸੇ ਹੋਰ ਦੀ ਰਚਨਾ...ਜੋ ਤੁਹਾਨੂੰ ਚੰਗੀ ਲਗਦੀ ਹੈ....ਸਾਂਝੀ ਕਰਨੀ ਚਾਹੋ ਤਾਂ ਕਿਰਪਾ ਕਰਕੇ ਲਿਖਾਰੀ ਦਾ ਨਾਮ ਜਰੁਰ ਲਿਖ ਦਿਆ ਕਰੋ...ਜੇ ਨਾ ਪਤਾ ਹੋਵੇ ਤਾ ਅਗਿਆਤ ਜਾਨ unknown ਲਿਖ ਸਕਦੇ ਹੋ...ਧੰਨਵਾਦ....

 

ਜਾਰੀ ਰਖੋ

16 Aug 2011

Reply