Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ ਦੀ ਮੈਂ ਕੀ ਸਿਫਤ ਕਰਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਮਾਂ ਦੀ ਮੈਂ ਕੀ ਸਿਫਤ ਕਰਾਂ

 ਮਾਂ ਦੀ ਮੈਂ ਕੀ ਸਿਫਤ ਕਰਾਂ

ਮਾਂ ਦੀ ਮੈਂ ਕੀ ਸਿਫਤ ਕਰਾਂ,
ਮਾਂ ਤਾ ਸਂਘਣੀ ਛਾਂ ਦ ਦੋਸਤੋ,
ਦੁਨੀਆ ਦਾ ਹਰ ਰਿਸਤਾ ਬਦਲੇ
ਪਰ ਕਦੇ ਨਾ ਬਦਲੇ ਮਾਂ ਦੋਸਤੇ|

ਧਰਤੀ ਤੇ ਰੱਬ ਦਾ ਰੂਪ ਧਾਰ ਕੇ,
ਆਈ ਅਪਨੀ ਮਾਂ ਦੋਸਤੋ,
ਨਿੱਕੇ ਹੁਂਦੇ ਜਦੋ ਵੀ ਡਿਗਦੇ,
ਭੱਜ ਗਲ ਲਗਾਉਦੀ ਮਾਂ ਦੋਸਤੋ|

ਰੱਬ ਤੋ ਇਹ ਦੁਆ ਕਰਿਉ,
ਕਦੇ ਬੱਚਿਆਂ ਦੀ ਨਾਂ ਵਿਛਡੇ੍ ਮਾਂ ਦੋਸਤੋ,
ਮਾਂ ਬਿਨ ਜੱਗ ਵੈਰੀ ਬਨ ਜਾਵੇ,
ਤੇ ਜੂਲਮ ਹੋਣ ਹਰ ਥਾਂ ਦੋਸਤੋ|

ਹਿੱਕ ਨਾਲ ਲਾਕੇ ਹਰ ਦੁੱਖ ਮਿਟਾਵੇ,
ਮਾਂ ਤਾ ਸਂਘਣੀ ਛਾਂ ਦ ਦੋਸਤੋ,
ਹਂਝੂ੍ਆਂ ਵਿਚ ਮੈਂ ਹਤ੍ ਜਾਂਦਾ ਹਾਂ
ਜਦੋ ਸੋਚਾਂ,ਨਾਂ ਰਹਿਣੀ ਮਾਂ ਦੋਸਤੋ|

ਸਾਰੀ ਉਮਰ ਮਾਂ ਕੋਲ ਰਵਾਂ ਮੈਂ,
ਕੋਈ ਦੱਸੋ ਏਸੀ ਥਾਂ ਦੋਸਤੋ,
ਰੱਬ ਤੋ ਮੈਂ ਇਹੀ ਮਂਗਾ,
ਸਿਰ ਤੇ ਰਵੇ ਠਂਢੀ ਛਾਂ ਦੋਸਤੋ|

ਘਰ ਵੀ ਮੇਰਾ ਅਪਣਾ ਜਿਹਾ ਜਾਪੇ,
ਜਦੋ ਠੀਕ ਰਵੇ ਮਾਂ ਦੋਸਤੋ,
ਦਿਲ ਵਿੱਚ ਲੁਕਾਕੇ ਰੱਖ ਲਾਂ ਮਾਂ ਨੂਂ,
ਕਦੇ ਛੱਡ ਨਾਂ ਜਾਵੇ ਮਾਂ ਦੋਸਤੋ|

ਜਿਉਦੇ ਜੀ ਮਾਂ ਦਾ ਰਿਣੀ ਰਹਿਣਾ,
ਮੇਰਾ ਹਰ ਇਕ ਸਾਹ ਦੋਸਤੋ,
ਸਭ ਕੁਛ ਜੱਗ ਤੇ ਮੂੱਲ ਜਾਵੇ,
ਪਰ ਨਈਓ ਮੁੱਲ ਮਿਲਦੀ ਮਾਂ ਦੋਸਤੋ
16 Jun 2010

Heera kianpuria
Heera
Posts: 29
Gender: Male
Joined: 29/Jan/2010
Location: sirsa,delhi
View All Topics by Heera
View All Posts by Heera
 
Thanks

Bahut hi khoob Likhya Paji.........

 

ਜਿਉਦੇ ਜੀ ਮਾਂ ਦਾ ਰਿਣੀ ਰਹਿਣਾ,
ਮੇਰਾ ਹਰ ਇਕ ਸਾਹ ਦੋਸਤੋ,
ਸਭ ਕੁਛ ਜੱਗ ਤੇ ਮੂੱਲ ਜਾਵੇ,
ਪਰ ਨਈਓ ਮੁੱਲ ਮਿਲਦੀ ਮਾਂ ਦੋਸਤੋ..........

 

 mere walon v do lines.

 

ਦਰ ਦਰ ਧਕੇ ਮਾਂ ਬਿਨ ਖਾਦੇ ,
ਵਡ ਵਡ ਖਾਂਦੇ ਰਾਹ ਦੋਸਤੋ,
ਸਾਰਾ ਜਗ ਚਾਹੇ ਰੁਸ ਜਾਏ ਰੱਬਾ,
ਨਾ ਉਠ ਜਾਏ ਸਿਰ ਦੀ ਛਾਂ ਦੋਸਤੋ.

 

Keep Sharing. ........... thanks again

 

16 Jun 2010

Reply