Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੀਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਹੀਰ

ਮੇਰੇ ਕੋਲੋ ਰੰਗ ਕੋਈ ਬਹਾਰ ਨਾ ਹੋਵੇ
ਇਕ ਸੋਹਣੀ ਜੀ ਤਸਵੀਰ ਹੈ ਲੋਕੋ
ਟੋਟਾ ਟੋਟਾ ਕਰਕੇ ਹੋਏ ਟੁਕੜੇ ਮੇਰੇ
ਮੈ ਪਾਟੀ ਹੋਈ ਇਕ ਲੀਰ ਹਾ ਲੋਕੋ
ਰੇਹਾਂ ਮੈ ਕਦੇ ਹੋਈ ਨਹੀ
ਮੈ ਪੈਰਾ ਵਿਚ ਪਈ ਜਜ਼ਿਰ ਹਾ ਲੋਕੋ
ਖੁਸ਼ਕਿਸਮਤੀ ਮੇਰੇ ਹਿੱਸੇ ਕਿੱਥੇ
ਮੈ ਮਰੀ ਲੀਖੀ ਹੋਈ ਤਕਦੀਰ ਹਾ ਲੋਕੋ
ਰਾਂਝੇ ਨੂੰ ਲਬਦੀ ਮੈ ਖੁਦ ਗਵਾਂਚੀ
ਇਕ ਹਾਰੀ ਕੋਈ ਫਕੀਰ ਹਾ ਲੋਕੋ
ਕੈਦੋ ਜਿਹੇ ਅੱਜ ਵੀ ਰਾਹਾ ਚ ਖੜੇ
ਮੈਂ ਅੱਖੀਆਂ ਵਿਚੋਂ ਵਗਦਾ ਨੀਰ ਹੈ ਲੋਕੋ
ਫਿਰ ਮੈਨੂੰ ਖੇੜੇ ਲੈ ਗਏ ਵਿਆਹ ਕੇ
ਮੈਂ ਸਾਹ ਤੋ ਬਿਨਾਂ ਸਰੀਰ ਹਾ ਲੋਕੋ
ਮੈਂ ਡੋਲੀ ਵਿਚ ਬੈਕੇ ਤੁਰ ਗਈ ਦੂਰ ਕੀਤੇ
ਮੈਂ ਕਮਾਨੋ ਛਡੀ ਤੀਰ ਹਾ ਲੋਕੋ
ਅੱਜ ਵੀ ਪਿਆਰ ਦਾ ਦੁਸ਼ਮਨ ਵੈਰੀ
ਮੈਂ ਆਸ਼ਕਾ ਦੇ ਦਿਲ ਦੀ ਪੀੜ ਹਾਂ ਲੋਕੋ
ਸਾਡੀ ਤਾ ਹੀਰ ਕਦੇ ਪੂਰੀ ਨਾ ਹੋਈ ਲੋਕੋ
ਮੈਂ ਇਕ ਹੋਰ ਅਧੁਰੀ ਹੀਰ ਹਾ ਲੋਕੋ

16 Jun 2010

Heera kianpuria
Heera
Posts: 29
Gender: Male
Joined: 29/Jan/2010
Location: sirsa,delhi
View All Topics by Heera
View All Posts by Heera
 
Thanks

Nice Work Paji. Good.

16 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one.. keep sharing..

16 Jun 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Bahut wadhyea words ne kulbir ji.......

17 Jun 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

Bahut sohna likhiya bhaji!

17 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

thanxxx to aalll jiiiiiiiii...........

18 Jun 2010

Reply