Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
simar d sekhon sekhon
simar d sekhon
Posts: 189
Gender: Female
Joined: 21/May/2010
Location: malout
View All Topics by simar d sekhon
View All Posts by simar d sekhon
 
sach

ਜੋ ਆਪਣਾ ਆਪਣਾ ਕਿਹਦਾ ਸੀ,ਓ ਯਾਰ ਹੀ ਨਾ ਰਿਹਾ ਤਾ ਕਿ ਕਰੀਏ,
ਪਹਿਲਾ ਵਰਗਾ ਸੀ ਜੋ,ਓ ਪਿਆਰ ਹੀ ਨਾ ਰਿਹਾ ਤਾ ਕੀ ਕਰੀਏ,
ਹਰ ਸਾਹ ਚ ਵਸਦਾ ਸੀ ,ਅਜ ਵਿਚਕਾਰ ਹੀ ਨਾ ਰਿਹਾ ਕੀ ਕਰੀਏ...
ਡੁਬਦੀ ਜਾਂਦੀ ਕਸਤੀ ਦਾ,ਪਤਵਾਰ ਹੀ ਨਾ ਰਿਹਾ ਤਾ ਕੀ ਕਰੀਏ..........


 

21 Sep 2010

Reply