Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1691
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸਚਿਆਰ ਦਾ ਦੁਖਾਂਤ

 

ਸਚਿਆਰ ਦਾ ਦੁਖਾਂਤ
ਧਰਮ ਨਿਆਂ ਦੇ ਠੇਕੇਦਾਰਾਂ ਤੋਂ
ਸੁਕਰਾਤ ਨੂੰ ਡਰ ਰਤਾ ਨਹੀਂ ਸੀ|
ਦਲੀਲ ਕਲਾ ਨਾਲ ਸੱਚ ਦੀ ਖੋਜ
ਐਡੀ ਵੀ ਕੋਈ ਖ਼ਤਾ ਨਹੀਂ ਸੀ|
ਉਸਦਾ ਸੱਚ ਸਾਸ਼ਵਤ, ਨਿਡਰ ਹੈ
ਕਿ ਰੂਹ ਅਮਰ, ਤੇ ਦੇਹ ਨਸ਼ਵਰ ਹੈ|
ਇਸ ਸੱਚ ਨੂੰ ਖੰਡਿਤ ਕਰ ਸਕਦੀ
ਐਸੀ ਕਿਸੇ 'ਚ ਸਤਾ ਨਹੀਂ ਸੀ|
ਗਿਆਨ ਨੈਤਿਕਤਾ ਉਹਦਾ ਬਲ ਸੀ
ਪਰ ਨਿਆਂਕਾਰਾਂ ਅੰਦਰ ਛਲ ਸੀ|
ਸੱਚ ਕਹਿ ਵੀ ਵਿਸ਼ ਪੀਣਾ ਪੈਣਾ
ਖੌਰੇ ਉਹਨੂੰ ਪਤਾ ਨਹੀਂ ਸੀ ?
ਜਗਜੀਤ ਸਿੰਘਸਚਿਆਰ ਦਾ ਦੁਖਾਂਤ
ਧਰਮ ਨਿਆਂ ਦੇ ਠੇਕੇਦਾਰਾਂ ਤੋਂ
ਸੁਕਰਾਤ ਨੂੰ ਡਰ ਰਤਾ ਨਹੀਂ ਸੀ|
ਦਲੀਲ ਕਲਾ ਨਾਲ ਸੱਚ ਦੀ ਖੋਜ
ਐਡੀ ਵੀ ਕੋਈ ਖ਼ਤਾ ਨਹੀਂ ਸੀ|
ਉਸਦਾ ਸੱਚ ਸਾਸ਼ਵਤ, ਨਿਡਰ ਹੈ
ਕਿ ਰੂਹ ਅਮਰ, ਤੇ ਦੇਹ ਨਸ਼ਵਰ ਹੈ|
ਇਸ ਸੱਚ ਨੂੰ ਖੰਡਿਤ ਕਰ ਸਕਦੀ
ਐਸੀ ਕਿਸੇ 'ਚ ਸਤਾ ਨਹੀਂ ਸੀ|
ਗਿਆਨ ਨੈਤਿਕਤਾ ਉਹਦਾ ਬਲ ਸੀ
ਪਰ ਨਿਆਂਕਾਰਾਂ ਅੰਦਰ ਛਲ ਸੀ|
ਸੱਚ ਕਹਿ ਵੀ ਵਿਸ਼ ਪੀਣਾ ਪੈਣਾ
ਖੌਰੇ ਉਹਨੂੰ ਪਤਾ ਨਹੀਂ ਸੀ ?
ਜਗਜੀਤ ਸਿੰਘ ਜੱਗੀ
ਨੋਟ: ਸੁਕਰਾਤ - ਯੂਨਾਨ ਦਾ ਪ੍ਰਸਿੱਧ ਦਾਰਸ਼ਨਿਕ, ਜਿਸ ਨੇ ਪੰਜਵੀਂ ਸਦੀ ਈ. ਪੂਰਵ ਵਿੱਚ ਯੂਨਾਨ ਵਿੱਚ ਪੱਛਮੀ ਫ਼ਲਸਫ਼ੇ ਦੀ ਬੁਨਿਆਦ ਰੱਖੀ; ਸਤਾ - ਸ਼ਕਤੀ, ਜ਼ੁਰਅਤ;  ਨੈਤਿਕਤਾ - ਅਖ਼ਲਾਕ, Ethics;
 ਜੱਗੀ
ਨੋਟ: ਸੁਕਰਾਤ - ਯੂਨਾਨ ਦਾ ਪ੍ਰਸਿੱਧ ਦਾਰਸ਼ਨਿਕ, ਜਿਸ ਨੇ ਪੰਜਵੀਂ ਸਦੀ ਈ. ਪੂਰਵ ਵਿੱਚ ਯੂਨਾਨ ਵਿੱਚ ਪੱਛਮੀ ਫ਼ਲਸਫ਼ੇ ਦੀ ਬੁਨਿਆਦ ਰੱਖੀ; ਸਤਾ - ਸ਼ਕਤੀ, ਜ਼ੁਰਅਤ;  ਨੈਤਿਕਤਾ - ਅਖ਼ਲਾਕ, Ethics;

ਸਚਿਆਰ ਦਾ ਦੁਖਾਂਤ


ਧਰਮ ਨਿਆਂ ਦੇ ਠੇਕੇਦਾਰਾਂ ਤੋਂ

ਸੁਕਰਾਤ ਨੂੰ ਡਰ ਰਤਾ ਨਹੀਂ ਸੀ|

ਦਲੀਲ ਕਲਾ ਨਾਲ ਸੱਚ ਦੀ ਖੋਜ

ਐਡੀ ਵੀ ਕੋਈ ਖ਼ਤਾ ਨਹੀਂ ਸੀ|


ਉਸਦਾ ਸੱਚ ਸਾਸ਼ਵਤ, ਨਿਡਰ ਹੈ

ਕਿ ਰੂਹ ਅਮਰ, ਤੇ ਦੇਹ ਨਸ਼ਵਰ ਹੈ|

ਇਸ ਸੱਚ ਨੂੰ ਖੰਡਿਤ ਕਰ ਸਕਦੀ

ਐਸੀ ਕਿਸੇ 'ਚ ਸਤਾ ਨਹੀਂ ਸੀ|


ਗਿਆਨ, ਨੈਤਿਕਤਾ ਉਹਦਾ ਬਲ ਸੀ

ਪਰ ਨਿਆਂਕਾਰਾਂ ਅੰਦਰ ਛਲ ਸੀ|

ਸੱਚ ਕਹਿ ਵੀ ਵਿਸ਼ ਪੀਣਾ ਪੈਣਾ

ਖੌਰੇ ਉਹਨੂੰ ਪਤਾ ਨਹੀਂ ਸੀ ?


ਜਗਜੀਤ ਸਿੰਘ ਜੱਗੀਨੋਟ: ਸੁਕਰਾਤ - ਯੂਨਾਨ ਦਾ ਪ੍ਰਸਿੱਧ ਦਾਰਸ਼ਨਿਕ, ਜਿਸ ਨੇ ਪੰਜਵੀਂ ਸਦੀ ਈ. ਪੂਰਵ ਵਿੱਚ ਯੂਨਾਨ ਵਿੱਚ ਪੱਛਮੀ ਫ਼ਲਸਫ਼ੇ ਦੀ ਬੁਨਿਆਦ ਰੱਖੀ; ਸਤਾ - ਸ਼ਕਤੀ, ਜ਼ੁਰਅਤ;  ਨੈਤਿਕਤਾ - ਅਖ਼ਲਾਕ, Ethics;

 

11 Aug 2020

ਮਾਵੀ ƸӜƷ •♥•.¸¸.•♥•.
ਮਾਵੀ
Posts: 605
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

superb !!JAGJIT SINGH ਜੀ

11 Aug 2020

ਮਾਵੀ ƸӜƷ •♥•.¸¸.•♥•.
ਮਾਵੀ
Posts: 605
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਦੂਜਾ ਗੇੜਾ - ਸਚਿਆਰ ਮੁੜ ਪੜ੍ਹਨ ਲਈ ਮਾਰਿਆ !

 

ਡੂੰਘੇ ਵਿਚਾਰ ਪੇਸ਼ ਕੀਤੇ ਹਨ ਜੀ

ਸਚ ਆਮ ਲੋਕਾਂ ਦੇ ਸਮਝ ਤਾਂ ਆ ਜਾਂਦਾ ਪਰ ਸਚ ਬੋਲਣ ਕਹਿਣ ਵਾਲਾ ਘਟੀਆ ਰਾਜਨੀਤੀ ਹੇਠ ਚਲਦੇ ਨਿਆਂ ਪ੍ਰਬੰਧਾਂ ਦੀ ਬਲੀ ਚੜ੍ਹਦਾ ਆਇਆ ਹੈ . 

 

ਤੁਸੀਂ ਤਥਾਂ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ 

ਜਿਉਂਦੇ ਰਹੋ 

 

12 Aug 2020

JAGJIT SINGH JAGGI
JAGJIT SINGH
Posts: 1691
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਧੰਨਭਾਗ ਮਾਵੀ ਵੀਰ ਜੀਓ ! ਆਪ ਜੀ ਦਾ ਗੇੜਾ (ਬਲਕਿ ਦੋਹਰਾ ਗੇੜਾ ਕਹਿਣਾ ਠੀਕ ਰਹੇਗਾ) ਲੱਗਾ ਇਸ ਕਿਰਤ ਨੂੰ ਵਾਚਣ ਲਈ...ਮੇਰੇ ਲਈ ਬੜੇ ਮਾਣ ਦੀ ਗੱਲ ਹੈ | ਆਪਣੇ ਵਿਚਾਰ ਸਾਂਝੇ ਕਰਨ ਲਈ ਅਤੇ ਹੌਂਸਲਾ ਅਫ਼ਜ਼ਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ |ਸੁਕਰਾਤ ਇਕ ਵਿਅਕਤੀ ਨਹੀਂ, ਸੋਚ ਸੀ, ਜਿਸਨੇ ਮੈਨੂੰ ਹਮੇਸ਼ਾ ਹੀ ਪ੍ਰਭਾਵਿਤ ਕੀਤਾ ਹੈ - ਉਸ ਸੱਚਾ, ਸੁੱਚਾ ਅਤੇ ਅਖ਼ਲਾਕ ਦਾ ਪੱਕਾ ਬੰਦਾ ਸੀ | ਵੱਡਾ ਵਿਦਵਾਨ ਕਹੇ ਜਾਣ ਤੇ ਵੀ ਉਸਨੇ ਆਪਣੀ ਯੋਗਤਾ ਇਸੇ ਵਿਚ ਵੇਖੀ ਕਿ ਉਹ ਆਪਣੀ ਅਗਿਆਨਤਾ ਬਾਰੇ ਜਾਣ ਸਕਿਆ ਸੀ - ਬੰਦੇ ਦੀ ਹਲੀਮੀ ਅਤੇ ਸੋਚ ਦੀ ਉਚਾਈ ਦੇਖੋ...ਅਤੇ ਏਥਨਜ਼ ਦੀ ਨਿਆਂਪਾਲਿਕਾ ਨੇ ਸਜ਼ਾ ਕੀ ਦਿੱਤੀ - ਜ਼ਹਿਰ ਦਾ ਪਿਆਲਾ ਪੀ ਕੇ ਮ੍ਰਿਤੂ ਨੂੰ ਪ੍ਰਾਪਤ ਹੋਣਾ | ਅਜਿਹੀ ਮਹਾਨ ਸ਼ਖ਼ਸੀਅਤ ਬਾਰੇ ਲਿਖਤ ਆਪਦੀ ਪਾਰਖੀ ਨਿਗਾਹ ਤੋਂ ਕਿਵੇਂ ਬਚ ਸਕਦੀ ਸੀ ? ਸੋ ਆਪਨੇ ਕਿਰਤ ਦੀ ਨਜ਼ਰਸਾਨੀ ਕਰਕੇ ਇਸਦੀ ਵੈਲਿਊ ਵਧਾ ਦਿੱਤੀ ...ਇਕ ਵਾਰ ਫਿਰ ਬਹੁਤ ਧੰਨਵਾਦ |      
ਧੰਨਭਾਗ ਮਾਵੀ ਵੀਰ ਜੀਓ !
ਆਪ ਜੀ ਦਾ ਗੇੜਾ (ਬਲਕਿ ਦੋਹਰਾ ਗੇੜਾ ਕਹਿਣਾ ਠੀਕ ਰਹੇਗਾ) ਲੱਗਾ ਇਸ ਕਿਰਤ ਨੂੰ ਵਾਚਣ ਲਈ...ਮੇਰੇ ਲਈ ਬੜੇ ਮਾਣ ਦੀ ਗੱਲ ਹੈ | ਆਪਣੇ ਵਿਚਾਰ ਸਾਂਝੇ ਕਰਨ ਲਈ ਅਤੇ ਹੌਂਸਲਾ ਅਫ਼ਜ਼ਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਸੁਕਰਾਤ ਇਕ ਵਿਅਕਤੀ ਨਹੀਂ, ਸੋਚ ਸੀ, ਜਿਸਨੇ ਮੈਨੂੰ ਹਮੇਸ਼ਾ ਹੀ ਪ੍ਰਭਾਵਿਤ ਕੀਤਾ ਹੈ - ਉਸ ਸੱਚਾ, ਸੁੱਚਾ ਅਤੇ ਊਚੇ ਅਖ਼ਲਾਕ ਵਾਲਾ ਬੰਦਾ ਸੀ | ਲਾਸਾਨੀ ਵਿਦਵਾਨ ਕਹੇ ਜਾਣ ਤੇ ਵੀ ਉਸਨੇ ਆਪਣੀ ਯੋਗਤਾ ਇਸੇ ਵਿਚ ਵੇਖੀ ਕਿ ਉਹ ਆਪਣੀ ਅਗਿਆਨਤਾ ਬਾਰੇ ਜਾਣ ਸਕਿਆ ਸੀ - ਬੰਦੇ ਦੀ ਹਲੀਮੀ ਅਤੇ ਸੋਚ ਦਾ ਮਿਆਰ ਦੇਖੋ...ਅਤੇ ਏਥਨਜ਼ ਦੀ ਨਿਆਂਪਾਲਿਕਾ ਨੇ ਸਜ਼ਾ ਕੀ ਦਿੱਤੀ - ਜ਼ਹਿਰ ਦਾ ਪਿਆਲਾ ਪੀ ਕੇ ਮ੍ਰਿਤੂ ਨੂੰ ਪ੍ਰਾਪਤ ਹੋਣਾ | 
ਅਜਿਹੀ ਮਹਾਨ ਸ਼ਖ਼ਸੀਅਤ ਬਾਰੇ ਲਿਖਤ ਆਪਦੀ ਪਾਰਖੀ ਨਿਗਾਹ ਤੋਂ ਕਿਵੇਂ ਬਚ ਸਕਦੀ ਸੀ ? ਸੋ ਆਪਨੇ ਕਿਰਤ ਦੀ ਨਜ਼ਰਸਾਨੀ ਕਰਕੇ ਇਸਦੀ ਵੈਲਿਊ ਵਧਾ ਦਿੱਤੀ ...ਇਕ ਵਾਰ ਫਿਰ ਬਹੁਤ ਧੰਨਵਾਦ |      

ਧੰਨਭਾਗ ਮਾਵੀ ਵੀਰ ਜੀਓ ! ਆਪ ਜੀ ਦਾ ਦੋਹਰਾ ਗੇੜਾ ਲੱਗਾ ਇਸ ਕਿਰਤ ਨੂੰ ਵਾਚਣ ਲਈ...ਮੇਰੇ ਲਈ ਬੜੇ ਮਾਣ ਦੀ ਗੱਲ ਹੈ |

 

ਆਪਣੇ ਵਿਚਾਰ ਸਾਂਝੇ ਕਰਨ ਲਈ ਅਤੇ ਹੌਂਸਲਾ ਅਫ਼ਜ਼ਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ |

 

ਸੁਕਰਾਤ ਇਕ ਵਿਅਕਤੀ ਨਹੀਂ, ਸੋਚ ਸੀ, ਜਿਸਨੇ ਮੈਨੂੰ ਹਮੇਸ਼ਾ ਹੀ ਪ੍ਰਭਾਵਿਤ ਕੀਤਾ ਹੈ - ਉਹ ਸੱਚਾ, ਸੁੱਚਾ ਅਤੇ ਅਖ਼ਲਾਕ ਦਾ ਪੱਕਾ ਬੰਦਾ ਸੀ | 'ਲਾਸਾਨੀ ਵਿਦਵਾਨ' ਕਹੇ ਜਾਣ ਤੇ ਵੀ ਉਸਨੇ ਆਪਣੀ ਯੋਗਤਾ ਇਸੇ ਵਿਚ ਵੇਖੀ ਕਿ ਉਹ ਆਪਣੀ ਅਗਿਆਨਤਾ ਬਾਰੇ ਜਾਣ ਸਕਿਆ ਸੀ - ਬੰਦੇ ਦੀ ਹਲੀਮੀ ਅਤੇ ਸੋਚ ਦੀ ਉਚਾਈ ਦੇਖੋ...ਅਤੇ ਏਥਨਜ਼ ਦੀ ਨਿਆਂਪਾਲਿਕਾ ਨੇ ਸਜ਼ਾ ਕੀ ਦਿੱਤੀ - ਜ਼ਹਿਰ ਦਾ ਪਿਆਲਾ ਪੀ ਕੇ ਮ੍ਰਿਤੂ ਨੂੰ ਪ੍ਰਾਪਤ ਹੋਣਾ |

 

 

ਇਕ ਵਾਰ ਫਿਰ ਬਹੁਤ ਧੰਨਵਾਦ |

 

13 Aug 2020

Amrinder Singh
Amrinder
Posts: 4119
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਬਹੁਤ ਹੀ ਸੋਹਣਾ ਲਿਖਿਆ 
ਇਹ ਅੱਜ ਕੱਲ ਦੇ ਸੋਸ਼ਲ ਮੀਡਿਆ ਦੇ ਯੁੱਗ ਚ ਹੋਰ ਵੀ  ਜ਼ਿਆਦਾ ਢੁੱਕਦਾ ਹੈ ਜਦ ਲੋਕ ਕਿਸੇ ਸੱਚ ਦੀ ਆਵਾਜ਼ ਯਾਂ ਹੋਕੇ ਨੂੰ ਇੱਕ ਪਲ ਚ ਝੁਠਲਾ ਦਿੰਦੇ ਹਨ ਤੇ ਤੱਥਾਂ ਨੂੰ ਉਹਲੇ ਕਰ ਕਿਸੇ ਨੂੰ Judge ਕਰਨ ਯਾਂ ਆਪਣਾ ਫਤਵਾ ਪੜ੍ਹਨ ਲੱਗੇ ਇੱਕ ਮਿੰਟ ਨਹੀਂ ਲਗਾਉਂਦੇ। 
ਤੇ ਬਾਕੀ ਕੁਛ ਮੁਸ਼ਕਿਲ ਲਫ਼ਜ਼ਾਂ ਦੀ ਵਿਆਖਿਆ ਕਰਕੇ ਤੁਸੀਂ ਬਹੁਤ ਵਧੀਆ ਕਰਦੇ ਹੋ.. ਨਵੀਂ ਪੀੜ੍ਹੀ ਨੂੰ ਸਮਝਣਾ ਸੌਖਾ ਰਹਿੰਦਾ 

ਬਹੁਤ ਹੀ ਸੋਹਣਾ ਲਿਖਿਆ 

 

ਇਹ ਅੱਜ ਕੱਲ ਦੇ ਸੋਸ਼ਲ ਮੀਡਿਆ ਦੇ ਯੁੱਗ ਚ ਹੋਰ ਵੀ  ਜ਼ਿਆਦਾ ਢੁੱਕਦਾ ਹੈ ਜਦ ਲੋਕ ਕਿਸੇ ਸੱਚ ਦੀ ਆਵਾਜ਼ ਯਾਂ ਹੋਕੇ ਨੂੰ ਇੱਕ ਪਲ ਚ ਝੁਠਲਾ ਦਿੰਦੇ ਹਨ ਤੇ ਤੱਥਾਂ ਨੂੰ ਉਹਲੇ ਕਰ ਕਿਸੇ ਨੂੰ Judge ਕਰਨ ਯਾਂ ਆਪਣਾ ਫਤਵਾ ਪੜ੍ਹਨ ਲੱਗੇ ਇੱਕ ਮਿੰਟ ਨਹੀਂ ਲਗਾਉਂਦੇ। 

 

ਤੇ ਬਾਕੀ ਕੁਛ ਮੁਸ਼ਕਿਲ ਲਫ਼ਜ਼ਾਂ ਦੀ ਵਿਆਖਿਆ ਕਰਕੇ ਤੁਸੀਂ ਬਹੁਤ ਵਧੀਆ ਕਰਦੇ ਹੋ.. ਨਵੀਂ ਪੀੜ੍ਹੀ ਨੂੰ ਸਮਝਣਾ ਸੌਖਾ ਰਹਿੰਦਾ 

 

17 Aug 2020

sukhpal singh
sukhpal
Posts: 1380
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah waah waah,............brilliant and very well written,..............i read it twice and then understand the word meaning of this great poetry,..............truth of history express in words are amazing and still these things are some times happening at present time period,.............jio sir g,.........Duawaan.

21 Aug 2020

JAGJIT SINGH JAGGI
JAGJIT SINGH
Posts: 1691
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੁਖਪਾਲ ਜੀ, ਸਤ ਸ੍ਰੀ ਅਕਾਲ !


ਆਪ ਜੀ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਕਿਰਤ ਨੂੰ ਵਾਚਿਆ ਅਤੇ ਹਮੇਸ਼ਾ ਦੀ ਤਰ੍ਹਾਂ ਖੁਲ੍ਹੇ ਦਿੱਲ ਨਾਲ ਹੌਂਸਲਾ ਅਫ਼ਜ਼ਾਈ ਕੀਤੀ | ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ | ਇਸੇ ਤਰ੍ਹਾਂ ਫ਼ੋਰਮ ਤੇ ਗੇੜਾ ਲਾਉਂਦੇ ਰਹੋ ਤੇ ਰੌਣਕਾਂ ਵਧਾਈ ਰੱਖੋ |

ਇਕ ਵਾਰ ਫਿਰ ਬਹੁਤ ਧੰਨਵਾਦ | ਰਾਜ਼ੀ ਰਹੋ ਅਤੇ ਖੁਸ਼ੀਆਂ ਮੰਦੇ ਰਹੋ |

ਇਸੇ ਤਰ੍ਹਾਂ ਫ਼ੋਰਮ ਤੇ ਗੇੜਾ ਲਾਉਂਦੇ ਰਹੋ 'ਤੇ ਰੌਣਕਾਂ ਵਧਾਈ ਰੱਖੋ |


ਇਕ ਵਾਰ ਫਿਰ ਬਹੁਤ ਧੰਨਵਾਦ | ਰਾਜ਼ੀ ਰਹੋ ਅਤੇ ਖੁਸ਼ੀਆਂ ਮਾਣਦੇ ਰਹੋ |


ਰੱਬ ਰਾਖਾ |

23 Sep 2020

Reply