Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਪਖੰਡ

ਬੇਅਕਲਾਂ ਨੂੰ ਅਕਲਾਂ ਦੀ,ਦੇਖੋ ਕਿੰਨੀ ਆੲੀ ਥੋੜ੍ਹ ।
ਮਰਿਆ ਉੱਤੇ ਫੁੱਲ ਪਾਵੇ ,ਏਹ ਕੋਮਲ ਕੋਮਲ ਤੋੜ ।

ਕਿੱਦਾ ਜਲ ਪਵਿੱਤਰ ਕਹੀਏ,ਮੇਰਾ ਮਨ ਨਹੀ ਮੰਨਦਾ,
ਗੰਗਾ ਦੇ ਵਿਚ ਦਿੰਦੇ ਲੋਕੀ,ਸਾਰਾ ਕੁਝ ਤਾਂ ਰੋੜ ।

ਕਹਿੰਦੇ ਬਚ ਬਚ ਰਹਿ ਬੀਬਾ,ਹੈ ਬੁਰਾ ਜ਼ਮਾਨਾਂ ,
ਸ਼ਾਰੀਫਾਂ ਦੀ ਨਗਰੀ´ਚ,ਕੱਲ ਦਿੱਤਾ ਹੋਰ ਮਰੋੜ ।

ਵਾਅਦੇ ਤਾਂ ਬੜੇ ਕਰਦੇ ਸੀ,ਜੋ ਸਾਥ ਨਿਭਾਵਣ ਦੇ,
ਉਹੀਓ ਜਾਂਦੇ ਵਿੱਚ ਚੁਰਾਹੇ , ਛੱਲੇ ਮੁੰਦੀਆਂ ਮੋੜ।

ਪੱਥਰ ਪੂਜਣ ਵਾਲਿਓ ਲੋਕੋ,ਕੁਝ ਤਾਂ ਸੋਚ ਵਿਚਾਰ ਕਰੋ,
ਜਾਤਪਾਤ ਤੇ ਛੂਆਛੂਤ ਦੀਆਂ , ਹੁਣ ਰਸਮਾਂ ਦੇਵੋ ਤੋੜ ।

29 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਵਾਹ .....ਬਲਵਿੰਦਰ ਬਹੁਤ ਹੀ ਵਧੀਆ .........ਤੁਸੀਂ  ਬਹੁਤ ਖੂਬ ਕਿਹਾ ......
ਕਹਿੰਦੇ ਬਚ ਬਚ ਰਹਿ ਬੀਬਾ,ਹੈ ਬੁਰਾ ਜ਼ਮਾਨਾਂ ,
ਸ਼ਾਰੀਫਾਂ ਦੀ ਨਗਰੀ´ਚ,ਕੱਲ ਦਿੱਤਾ ਹੋਰ ਮਰੋੜ ।
ਖੁਸ਼ ਰਹੋ 
ਵਾਹ .....ਬਲਵਿੰਦਰ ਬਹੁਤ ਹੀ ਵਧੀਆ .........ਤੁਸੀਂ  ਬਹੁਤ ਖੂਬ ਕਿਹਾ ......

ਕਹਿੰਦੇ ਬਚ ਬਚ ਰਹਿ ਬੀਬਾ,ਹੈ ਬੁਰਾ ਜ਼ਮਾਨਾਂ ,
ਸ਼ਾਰੀਫਾਂ ਦੀ ਨਗਰੀ´ਚ,ਕੱਲ ਦਿੱਤਾ ਹੋਰ ਮਰੋੜ ।

ਖੁਸ਼ ਰਹੋ 
29 Aug 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਪੱਥਰ ਪੂਜਣ ਵਾਲਿਓ ਲੋਕੋ,ਕੁਝ ਤਾਂ ਸੋਚ ਵਿਚਾਰ ਕਰੋ,
ਜਾਤਪਾਤ ਤੇ ਛੂਆਛੂਤ ਦੀਆਂ , ਹੁਣ ਰਸਮਾਂ ਦੇਵੋ ਤੋੜ ।


good one...tfs

 

29 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

♥ ਬੇ-ਜ਼ੁਬਾਨੇ ਮਾਰ ਕੇ ਨਹੀਉ ਦਰਾਂ ਤੇ ਟੰਗੀ ਦੇ ਹੁੰਦੇ,♥
♥ ਧੀਆਂ ਮਾਰ ਕੇ ਨਹੀਉ ਪੁੱਤ ਮੰਗੀ ਦੇ ਹੁੰਦੇ, ♥

30 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਨਾ ਸੱਚੇ ਦਾ ਰੱਖ ਕੇ,ਵੇਚਣ ਝੁਠਾ ਸੌਦਾ ਬਈ।
ਜਥੇਦਾਰੀਆ ਜੇਬ 'ਚ ਪਾ ਕੇ, ਲੀਡਰ ਕਰਨ ਚਹੇਡਾ ਬਈ।
ਹਰ ਪਾਸੇ ਕਾਲੀਆ ਭੇਡਾ ਮਖੌਟੇ ਸਿੰਘ ਸਰਦਾਰਾ ਦੇ,
ਗਿੱਦੜ ਕਲੌਲਾਂ ਕਰਦੇ ਨੇ ਸੇਰਾਂ ਦੀਆ ਮਾਰਾ ਤੇ।

30 Aug 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

gud one balwinder g..


samaaj di kyi buri kuritian nu pesh kita a g... tfs

30 Aug 2012

Reply