Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
'''ਨਵੀ ਪੀੜੀ''

"ਨਵੀ ਪੀੜੀ"
ਦੇਖੇਆ ਅਜੇ ਮੈਂ ਇਕ ਬਾਪ ਦੀਆ,
ਅਖਾਂ ਚੋ ਵਗਦਾ ਨੀਰ,
ਦਾਗ ਲਗਾ ਪਗ ਨੂ ਵੇਖਕੇ ਜਿਡਾ ਗੇਯ ਕਲੇਜਾ ਚੀਰ,
ਜਿਸ ਧੀ ਨੂ ਮੋਦੇਯਾ ਬੇਤਹ ਕੇ ਮੇਲਾ ਸੀ ਦਿਖਾਇਆ 
ਅਜ ਉਸੇ ਧੀ ਨੇ ਬੇਫਿਕਰੀ ਨਾਲ
ਕੁਲ ਨੂ ਦਾਗ ਸੀ ਲਾਇਆ
ਮਾ ਦਾ ਹਾਲ ਨਾ ਦੇਖੇਆ ਜਾਵੇ
ਅਜ ਹੁਭਕੀ ਹੁਭਕੀ ਰੋਈ
ਕਿਵੇ ਲੇਆਵਾ ਇਜ਼ਤ ਵਾਪਸ 
ਜਦ ਨਾਲ ਖੜਾ ਨਾ ਕੋਈ
ਸੋਚਾਂ ਨੂ ਮਜਬੂਰ ਹੋਈ ਸੀ
ਕਿਥੇ ਕਮੀ ਰਹੀ ਵਿਚ ਸਿਖੇਆ????
ਪਤਾ ਨੀ ਰਾਬ ਨੇ ਕਰਮ ਅਸਾਡਾ ਕਿਸ ਕਲਾਮ ਨਾਲ ਲਿਖਇਆ??
ਮੈਂ ਤਾਂ ਮਾਰੇਆ ਕੁਖ ਵਿਚ ਧੀ ਨੂ ...
ਫੇਰ ਮੇਰੇ ਨਾਲ ਕ੍ਯੋ ਬੀਤੀ 
ਕਿਵੇ ਲੇਆਵਾ ਇਜ਼ਤ ਵਾਪਸ 
ਕਿਵੇ ਰੇਹ੍ਲਾ ਚੁਪ ਚਾਪੀਤੀ
ਵੀਰ ਵੀ ਬੇਤਹਾ ਸੋਚੀ ਜਾਵੇ
ਭੇਣ ਇਹ ਕੀ ਕਰਮ ਕਮਾਇਆ 
ਅਜ ਫੇਸਲੇ ਖੁਦ ਕਰਦੀ ਹੈ
ਅਜੇ ਕਲ ਤਾਂ ਗੁੱਡੀ ਦਾ ਵ਼ਾਹ ਸੀ ਕਰਾਇਆ
ਇਹ ਤਾਂ ਕਹਾਨੀ ਸੀ ਇਕ ਘਰ ਦੀ
ਐਸੇ ਘਰ ਨੇ ਕਈ ਕਰੋੜਾ 
ਸਮਝ ਨੀ ਆਉਂਦੀ ਦੋਸ਼ ਹੈ ਕਿਸਦਾ 
ਸਬ ਦੀਆ ਵਖਰੀਆ ਵਖਰੀਆ ਲੋੜਾ
ਤੂ ਹੀ ਦਾਤਾ ਦੱਸੀ ਮੇਨੂ 
ਮੈਂ ਕਿਧਰ ਨੂ ਜਾਵਾ????
ਕਿਸ ਨਾਲ ਰਹਾ ਤੇ ਕਿਸਨੁ ਚਾਹਵ??
ਕੀ ਕਰ?? ਜੋ ਹੋਵਾਂ ਸੁਪਨੇ ਪੂਰੇ...
ਵਿਚ ਅਸਮਾਨ ਦੇ ਉਡਦੀ ਜਾਵਾ.....
ਅਸਮਾਨ ਵਿਚ ਉਡਦੀ ਜਾਵਾ......!!!!

31 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਚਾਹੇ ਇਸਨੂੰ ਚੰਗਾ ਸਮਝੀਏ ਜਾਂ ਮੰਦਾ ਕਹੀਏ।

ਤੁਰਦੇ ਰਹਿਣੇ ਇਸ ਜਗਤ ਦੇ ਪਹੀਏ।

 

ਹੋਏ ਅਮੀਰ ਤਾਂ ਪਰਦੇ ਤਾਣ ਬੈਠੇ ਰਥ

ਸਵਾਰੀ ਭਲੀ ਤਾਂਗੇ ਜੇ ਪੈਸੇ ਹੋਏ ਗਰੀਬਾਂ ਦੇ ਹੱਥ

ਨਹੀਂ ਤਾਂ ਪੈਦਲ ਪੈਂਡਾ ਪੂਰਾ ਕਰਦੇ ਰਹੀਏ।

 

ਸੁਹਾਗਣ ਦੇ ਮੱਥੇ ਤੇ ਸੁਨਹਿਰੀ ਟਿੱਕਾ ਹਮੇਸ਼ਾ ਸਜਦਾ

ਰੰਡੀ ਹੋਈ ਔਰਤ ਉੱਤੇ ਚਿੱਟਾ ਕਮੀਜ਼ ਜਚਦਾ

ਦੇਜਾ ਕਿੱਕਰੇ ਛਾਵਾਂ ਧੁੱਪ ਦੇ ਸਤਾਏ ਕਹੀਏ।

 

ਮੁਹੱਲੇ ਦੇ ਲੋਕਾਂ ਨਾਲ ਹਾਂ ਵਿੱਚ ਹਾਂ ਮਿਲਾਓ

ਬਹਿਸ ਦੀ ਗੁੰਜਾਇਸ਼ ਦਾ ਵਹਿਮ ਦਿਲੋਂ ਮਿਟਾਓ

ਸ਼ਰੀਕਾਂ ਦੇ ਮੇਹਣੇ ਮੁਸਕਰਾਕੇ ਵਧਾਈਆਂ ਵਾਂਗਰ ਸਹੀਏ।

 

ਸਿਰ ਝੁਕਾਓ ਜੇ ਇਸ ਦੁਨੀਆਂ ਵਿੱਚ ਜਿਉਂਣਾ ਚਾਹੋ

ਸਿਆਣਪ ਹੈ ਆਪਣੇ ਮਾਣ ਨੂੰ ਥੱਲੇ ਲਾਹੋ

ਬਣਕੇ ਸੱਤਲੁਜ ਦੇ ਪਾਣੀ ਸਮੁੰਦਰ ਵੱਲ ਵਹੀਏ।

 

ਇਹ ਸੰਸਾਰ ਅੱਛਿਆਂ ਨੂੰ ਸਦਾ ਬੁਰਾ ਕਹੇ

ਇਸ ਵਿੱਚ ਆਸ਼ਿਕ ਨਾ ਕਦੇ ਸੁਖੀ ਰਹੇ

ਦੁੱਖਾਂ ਦੀ ਧੋੜੀ ਵਿੱਚ ਖੜ੍ਹੀਏ ਜਾਂ ਬਹੀਏ।

01 Sep 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

 

ਜਦੋਂ ਜੰਮਿਆਂ ਸੀ ਪੁੱਤ ਬੜੇ ਜਸ਼ਨ ਮਨਾਏ 
ਵਰਿਆਂ ਪਿਛੋਂ ਦਿਨ ਸੀਗੇ ਖੁਸ਼ੀਆਂ ਦੇ ਆਏ 
ਦਾਦਾ ਦਾਦੀ ਸੀ ਬੜੇ ਖੁਸ਼ ਵਾਰਿਸ ਮਿਲਿਆ 
ਬਾਪ ਘੁਟ ਘੁਟ ਪੁੱਤ ਨੂ ਕਾਲਜੇ ਨਾਲ ਲਾਏ

ਹੋਲੀ ਹੋਲੀ ਖੇਡਦੇ ਖਿਡੋੰਦੇ ਹੋ ਗਿਆ ਜਵਾਨ 
ਮਾਂ ਵਾਰੀ ਵਾਰੀ ਜਾਵੇ ਤਕ ਪੁਤਦੀ ਮੁਸਕ਼ਾਨ 
ਬੜਾ ਗੁਣਕਾਰੀ ਮੁੰਡਾ ਪਿੰਡ ਵਿਚ ਗਲਾਂ ਹੁੰਦੀਆਂ 
ਸਾਰਾ ਟੱਬਰ ਫਿਰੇ ਕਰਦਾ ਗਭਰੂ ਤੇ ਬੜਾ ਮਾਣ

ਲਭ ਹੂਰਪਰੀ ਸੀ ਮਾਸੀ ਓਹਦੀ ਰਿਸ਼ਤਾ ਲਿਆਈ 
ਸਾਰੇ ਕਾਜ ਰਚਾਏ ਸੀ ਸੋਹਨੀ ਨੂੰਹ ਘਰ ਆਈ 
ਪੁੱਤ ਨਾਲੋਂ ਵਧ ਨੂੰਹ ਓਹਦੇ ਮਾਪਿਆਂ ਨੂੰ ਪੂਜੇ 
ਪੂਜਦੀ ਵੀ ਕਿਓਂ ਨਾ ਚੰਗੇ ਘਰ ਦੀ ਸੀ ਜਾਈ 

ਕਿਤੇ ਕਮ ਸੀ ਲਜਵੀ ਜਾਣਾ ਦੋਵਾਂ ਦਾ ਸੀ ਜਰੂਰੀ
ਚਾਈਚਾਈ ਨਿਕਲੇ ਘਰੋਂਬਾਟ ਬਹੁਤੀ ਨੀਸੀ ਦੂਰੀ
ਰੱਬ ਵੈਰੀ ਨੇ ਵੀ ਸੀਗਾ ਕੋਈ ਬਹਾਨਾ ਹੀ ਬ੍ਨੋਨਾ
ਘਰ ਪਰਤ ਨਾ ਹੋਇਆ ਪਈ ਐਸੀ ਮਝਬੂਰੀ

ਵਰਤਿਆ ਭਾਣਾ ਸੀ ਚਨ ਬਦਲਾਂ ਚ ਖੋਹ ਗਿਆ
ਸਾਰੇ ਧਾਹਾਂ ਮਾਰ ਵਿਲਕਣ ਆਹ ਕੀ ਹੋ ਗਿਆ 
ਸਾਹਮਣੇ ਜਵਾਨ ਨੂੰਹ ਪੁੱਤ ਦੀ ਪਈ ਸੀ ਲਾਸ਼ 
ਇੱਕੋ ਪਲ ਵਿਚ ਪਰਿਵਾਰ ਖੇਰੂੰ ਖੇਰੂੰ ਹੋ ਗਿਆ


ਹੈ ਓਏ ਰੱਬਾ ਵੇ ਐਨਾ ਬੇਦਰਦੀ ਵੀ ਕਦੇ ਹੋਵੀਂਨਾ
ਪ੍ਰੀਤ ਹਥ ਜੋੜ ਕੇ ਅਰਜੋਈ ਕਰੇ ਦੇਕੇ ਪੁੱਤ ਕਿਸੇ ਦਾ ਵੀ ਕਦੇ ਖੋਹਵੀਂ ਨਾ
ਵੇ ਗਭਰੂ ਧੀ ਪੁੱਤ ਕਦੇ ਕਿਸੇ ਦਾ ਵੀ ਖੋਹਵੀਂ ਨਾ 

 

 

03 Sep 2012

Reply