Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
'ਅੰਮ੍ਰਿਤ ਬਾਣੀ''

''ਅੰਮ੍ਰਿਤ ਬਾਣੀ''
''ਮਾਟੀ ਕੋ ਪੁਤਰਾ ਕੈਸੇ ਨਚਤੁ ਹੈ''
''ਦੇਖੈ ਦੇਖੈ ਸੁਨੇ ਬੋਲੈ ਦਉਰਿਓ ਫਿਰਤੁ ਹੈ'' 
ਵਿਆਖਿਆ:- ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅੰਮ੍ਰਿਤ ਬਾਣੀ ਰਾਹੀ ਫੁਰਮਾਨ ਕਰ ਰਹੇ ਹਨ ਕਿ ਹੇ ਮਨੁੱਖ ਤੂ ਮੋਹ ਮਾਇਆ ਵਿੱਚ ਫਸ ਕੇ ਕਿੱਸ ਤਰਾ ਨੱਚ ਰਿਹਾ ਹੈ,ਅੱਖਾ ਨਾਲ ਦੇਖਦਾ ਵੀ ਹੈ,ਕੰਨਾ ਨਾਲ ਸੁਣਦਾ ਵੀ ਹੈ,ਮੂੰਹ ਨਾਲ ਬੋਲਦਾ ਵੀ ਹੈ,ਪਰ ਟਿਕ ਕੇ ਵੀ ਨਹੀ ਬਹਿਦਾ ਦਿਨ ਰਾਤ ਮੇਰਾ ਮੇਰਾ ਕਰਦਾ ਰਹਿਦਾ ਹੈ।ਭਾਵ-ਮਨੁੱਖ ਉਸ ਹਰਿ ਦੇ ਨਾਮ ਨਾਲ ਨਹੀ ਜੁਰਦਾ,ਉਸ ਹਰਿ ਦਾ ਨਾਮ ਨਹੀ ਜੱਪਦਾ।ਜਦ ਤੇਰਾ ਅੰਤਿਮ ਸਮਾ ਆ ਜਾਣਾ ਹੈ ਪਸ਼ਤਾਵੇ ਤੋ ਬਿਨਾ ਹੋਰ ਕੁਝ ਵੀ ਨਹੀ ਪ੍ਰਾਪਤ ਹੋਣਾ।ਤੇਰਾ ਇਹ ਜਨਮ ਵਿਅਰਥ ਚਲ ਜਾਣਾ ਹੈ।

31 Aug 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
thanks

nice..

thanks for share....

31 Aug 2012

Reply