Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਵਾਰਿਸ ਸ਼ਾਹ

ਅਜ ਆਖਾਂ ਵਾਰਿਸ ਸ਼ਾਹ ਨੂ ਕਿਥੋਂ ਕਬਰਾਂ ਵਿਚੋਂ ਬੋਲ !
ਤੇ ਅਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !

ਇਕ ਰੋਈ ਸੀ ਧੀ ਪਂਜਾਬ ਦੀ ਤੂਂ ਲਿਖ-ਲਿਖ ਮਾਰੇ ਵੈਣ
ਅਜ ਲਖਾਂ ਧੀਂਯਾਂ ਰੋਂਦਿਆਂ ਤੈਨੂ ਵਾਰਿਸ ਸ਼ਾਹ ਨੂ ਕਹਣ

ਉਥ ਦਰਦਾਂ ਦਿਆ ਦਰਦੀਆ ਉਠ ਤਕ ਅਪਣਾ ਪਂਜਾਬ !
ਅਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੁ ਦੀ ਭਰੀ ਚਨਾਬ !

ਕਿਸੇ ਨੇ ਪਂਜ ਪਾਣਿਆਂ ਵਿਚ ਦਿਤੀ ਜ਼ਹਰ ਰਲਾ !
ਤੇ ਉਨ੍ਹਾਂ ਪਾਣਿਆਂ ਧਰਤ ਨੂ ਦਿਤਾ ਪਾਣੀ ਲਾ !

ਜਿਥੇ ਵਜਦੀ ਫੁਕ ਪ੍ਯਾਰ ਦੀ ਵੇ ਓ ਵਂਝਲਿ ਗਯਿ ਗੁਆਚ
ਰਾਂਝੇ ਦੇ ਸਬ ਵੀਰ ਅਜ ਭੁਲ ਗਯੇ ਉਸਦਿ ਜਾਚ

ਧਰਤਿ ਤੇ ਲਹੂ ਵਸਿਯਾ, ਕਬਰਾਂ ਪਯਿਆਂ ਚੋਣ
ਪਰੀਤ ਦਿਯਾਂ ਸ਼ਹਜ਼ਾਦੀਆਂ ਅਜ ਵਿਚ ਮਜ਼ਾਰਾਂ ਰੋਣ

ਅਜ ਸਬ “ ਕੈਦੋਂ “ ਬਣ ਗਯੇ, ਹੁਸਨ ਇਸ਼ਕ ਦੇ ਚੋਰ
ਅਜ ਕਿਥੋਂ ਲਿਆਈਏ ਲਭ ਕੇ ਵਾਰਿਸ ਸ਼ਾਹ ਇਕ ਹੋਰ

ਅਜ ਆਖਾਂ ਵਾਰਿਸ ਸ਼ਾਹ ਨੂ ਕਿਥੋਂ ਕਬਰਾਂ ਵਿਚੋਂ ਬੋਲ !
ਤੇ ਅਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !

01 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਲਵਿੰਦਰ  ਜੀ ਬਹੁਤ  ਸ਼ੁਕਰੀਆ ....ਪੰਜਾਬੀ ਸਾਹਿਤ ਦੀ ਮਾਂ ਅਮਰਿਤਾ ਪ੍ਰੀਤਮ ਜੀ ਹੋਰਾਂ ਦੀ  ਨਾਇਆਬ ਕਿਰਤ ਨੂੰ ਸਾਂਝਾ ਕਰਨ ਲਈ ......
ਪਰ ਮੇਰੀ ਦੋਵੇਂ ਹੇਠ ਜੋੜ ਤੁਹਾਨੂੰ ਬੇਨਤੀ ਹੈ ....ਤੁਸੀਂ ਕਿਸੇ ਦੀ ਰਚਨਾ ਸਾਂਝੀ ਕਰੋ ......ਕੋਈ ਇਤਰਾਜ਼ ਨਹੀਂ ਬਸ਼ਰਤੇ ਰਚਨਹਾਰ ਦਾ ਨਾਂ ਨਾਲ ਲਿਖਿਆ ਹੋਵੇ .....ਇਹ ਕਿਰਤਾਂ ਜਾਂ ਰਚਨਾਵਾਂ ਓਹਨਾਂ ਲਈ ਬੇਸ਼ਕੀਮਤੀ ਨੇ .....ਉਮੀਦ ਹੈ ਕਿ ਜਰੂਰ ਤਵੱਜੋ ਦਿਓਂਗੇ ਇਸ ਬਾਬਤ .......ਖੁਸ਼ ਰਹੋ 

ਬਲਵਿੰਦਰ  ਜੀ ਬਹੁਤ  ਸ਼ੁਕਰੀਆ ....ਪੰਜਾਬੀ ਸਾਹਿਤ ਦੀ ਮਾਂ ਅਮਰਿਤਾ ਪ੍ਰੀਤਮ ਜੀ ਹੋਰਾਂ ਦੀ  ਨਾਇਆਬ ਕਿਰਤ ਨੂੰ ਸਾਂਝਾ ਕਰਨ ਲਈ ......

 

ਪਰ ਮੇਰੀ ਦੋਵੇਂ ਹੱਥ ਜੋੜ ਤੁਹਾਨੂੰ ਬੇਨਤੀ ਹੈ ....ਤੁਸੀਂ ਕਿਸੇ ਦੀ ਰਚਨਾ ਸਾਂਝੀ ਕਰੋ ......ਕੋਈ ਇਤਰਾਜ਼ ਨਹੀਂ ਬਸ਼ਰਤੇ ਰਚਨਹਾਰ ਦਾ ਨਾਂ ਨਾਲ ਲਿਖਿਆ ਹੋਵੇ .....ਇਹ ਕਿਰਤਾਂ ਜਾਂ ਰਚਨਾਵਾਂ ਓਹਨਾਂ ਲਈ ਬੇਸ਼ਕੀਮਤੀ ਨੇ .....ਉਮੀਦ ਹੈ ਕਿ ਜਰੂਰ ਤਵੱਜੋ ਦਿਓਂਗੇ ਇਸ ਬਾਬਤ .......ਖੁਸ਼ ਰਹੋ 

 

01 Sep 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਇਹ ਇਸ਼ਕ ਦਾਤ ਤਾਂ ਰੱਬ ਦੀ ਏ............ਹਰ ਵੇਲੇ ਰਮਜ਼ ਯਾਰ ਦੀ ਲੱਭਦੀ ਏ

ਇਹ ਦਾਤ ਏ ਪੀਰ ਫਕੀਰਾਂ ਦੀ.............ਕਈਆਂ ਰਾਂਝਿਆਂ ਤੇ ਕਈਆਂ ਹੀਰਾਂ ਦੀ

ਲੋਕੀਂ ਆਖਦੇ ਇਹਦੇ ਜਿਹੀ ਭੁੱਲ ਨਾ ਕੋਈ ... ਪਰ ਇਸ ਭੁੱਲ ਦਾ ਵੀ ਮੁੱਲ ਨਾ ਕੋਈ.

01 Sep 2012

Reply