Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਪਿਤਾ ਪੁੱਤਰ ਨੂੰ

ਅੱਜ ਕੱਲ ਜਮਾਨਾ ਖਰਾਬ ਹੈ ਤੂੰ ਪੈਰ ਸੰਭਾਲਕੇ ਰੱਖਿਆ ਕਰ।

ਚੰਗੇ ਮਾੜੇ ਦੀ ਪਰਖ ਕਰਕੇ ਅਜਨਬੀਆਂ ਤੋਂ ਬਚਿਆ ਕਰ।

 

ਇਹ ਕਲਯੁਗ ਦਾ ਰਾਜ ਹੈ ਕਿਸੇ ਤੇ ਵੀ ਨਹੀਂ ਭਰੋਸਾ,

ਕੋਈ ਸ਼ਤਾਨ ਦਿਲ ਜਾਲ ਫੈਲਾਈ ਬੈਠਾ ਅੱਖੀ ਲੈਕੇ ਹੰਝੂ ਕੋਸਾ,

ਕੌਣ ਆਪਣਾ ਹੈ ਕੌਣ ਪਰਾਇਆ ਧਿਆਨ ਨਾਲ ਤੱਕਿਆ ਕਰ।

 

ਸ਼ਰਾਫ਼ਤ ਦੇ ਧਰਮਾਤਮਾ ਨੇ ਛੁਰਾ ਬਗਲ ਵਿੱਚੋਂ ਕੱਢ ਲੈਣਾ,

ਕਾਲ਼ੇ ਮੂੰਹ ਵਾਲਿਆਂ ਦੇ ਚਿਹਰੇ ਤੇ ਚਿੱਟਾ ਨਕਾਬ ਕਦ ਤੱਕ ਰਹਿਣਾ

ਦੋਸਤਾਂ ਦੇ ਇਕੱਠ ਵਿੱਚ ਵੀ ਖ਼ੁਸ਼ੀ ਨਾਲ ਨਾ ਨੱਚਿਆ ਕਰ।

 

ਤਿਲਕਣ ਫੈਲੀ ਏ ਕਦਮ ਕਦਮ ਤੇ ਡਿੱਗਣ ਦੇ ਸਾਧਨ ਬਥੇਰੇ,

ਮੁੜਕੇ ਤੈਨੂੰ ਡਿੱਗੇ ਨੂੰ ਉਠਾਉਣ ਆਉਣਾ ਨਹੀਂ ਕਿਸੇ ਨੇੜੇ,

ਅੱਗੇ ਵਧਣਾਂ ਤਾਂ ਹਮੇਸ਼ਾ ਤਰੱਕੀ ਦੇ ਸੂਰਜ ਵੱਲ ਤੱਕਿਆ ਕਰ।

 

ਸਾਹ ਚੜ੍ਹ ਜਾਵੇ ਤੁਰੇ ਜਾਂਦੇ ਨੂੰ ਤਾਂ ਥੋੜਾ ਅਰਾਮ ਕਰਕੇ,

ਹੌਲ਼ੀ ਚੱਲਿਆ ਤਾਂ ਕੀ ਕਰੇਂਗਾ ਦੂਜਿਆਂ ਤੋਂ ਪਿੱਛੇ ਰਹਿਕੇ,

ਸਫ਼ਲਤਾ ਦਾ ਸਿਹਰਾ ਬੰਨ੍ਹਾਉਣ ਲਈ ਮੰਜਲ ਵੱਲ ਨੱਸਿਆ ਕਰ।

01 Sep 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

bahut vadhia ji tfs

01 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਇਹ ਰਚਨਾ ਇਸ ਲਿੰਕ ਤੇ ਜਾ ਕੇ ਵੀ ਪੜ੍ਹੀ ਜਾ ਸਕਦੀ ਆ ( go to the middle of this page )

ਇਹ ਰਚਨਾ ਇਸ ਲਿੰਕ ਤੇ ਜਾ ਕੇ ਵੀ ਪੜ੍ਹੀ ਜਾ ਸਕਦੀ ਆ ( go to the middle of this page )

 

http://kakagill.tripod.com/kakagillpunjabipoetry/id4.html

01 Sep 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
nice

nice......

02 Sep 2012

Reply