Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਹੁੱਬਤ ਨਾ ਹੁੰਦੀ ਤਾਂ ਗਜ਼ਲ ਕੌਣ ਕਹਿੰਦਾ.... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਮਹੁੱਬਤ ਨਾ ਹੁੰਦੀ ਤਾਂ ਗਜ਼ਲ ਕੌਣ ਕਹਿੰਦਾ....

ਮਹੁੱਬਤ ਨਾ ਹੁੰਦੀ ਤਾਂ ਗਜ਼ਲ ਕੌਣ ਕਹਿੰਦਾ....
ਚਿੱਕੜ ਚ' ਖਿੜੇ ਫੁੱਲ ਨੂੰ ਕੰਵਲ ਕੋਣ ਕਹਿੰਦਾ...

ਇਸ਼ਕ ਤਾਂ ਉਸ ਖੁਦਾ ਦੀ ਕੁਦਰਤ ਹੈ..
ਵਰਨਾ... ਇਕ ਲ਼ਾਸ਼ ਦੇ ਘਰ ਨੂੰ ਤਾਜ ਮਹਿਲ ਕੌਣ ਕਹਿੰਦਾ

10 Oct 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਕੌਣ ਕਹਿੰਦਾ ਹੈ ਜੁਦਾਈ ਹੋਵੇਗੀ...

ਇਹ ਅਫਵਾਹ ਕਿਸੇ ਦੁਸ਼ਮਣ ਨੇ ਉਡਾਈ ਹੋਵੇਗੀ...

ਠਾਠ ਨਾਲ ਰਹਾਂਗੇ ਤੇਰੇ ਦਿਲ ਵਿੱਚ...

ਆਖਿਰ ਅਸੀਂ ਉੱਥੇ ਕੋਈ ਜਗਾ ਤਾਂ ਬਣਾਈ ਹੋਵੇਗੀ...

10 Oct 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
s

hahahahahaha....topic ki hai "mahobat"  or "Amali"...tusi ta confuse karta

10 Oct 2012

Reply