Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਸਾਡੀ ਚੁੱਪ

ਸਾਨੂੰ ਪਤਾ ਅਸੀ ਲਾਇਕ ਨੀ ਕਿਸੇ ਦੀ ਯਾਰੀ ਦੇ,
ਤਾਂਹਿਓ ਤਾਂ ਹਰ ਪਾਸਿਓ ਜਾਂਦੇ ਹਮੇਸ਼ਾ ਨਕਾਰੀ ਦੇ.........
ਸਾਡੀ ਚੁੱਪ ਹੀ ਸਾਡੀ ਬਦਨਾਮੀ ਦਾ ਕਾਰਣ ਬਣੀ,
ਤਾਂਹਿਓ ਤਾਂ ਸਿਰ ਹਰ ਇਲਜਾਮ ਧੌਖੇਦਾਰੀ ਦੇ.........
ਇਕਲੇ ਆਏ ਇਕਲੇ ਜਾਣਾ ਹੁਣ ਏ ਸੌਚ ਕੇ ਪਲ ਗੁਜਾਰੀ ਦੇ,
ਕੁਝ ਤਾਂ ਸਾਨੂੰ ਛੱਡ ਚੁਕੇ ਕੁਝ ਛੱਡਣ ਦੀ ਵਿਚ ਤਿਆਰੀ ਦੇ.........

                          "Anknown"

02 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ITS MY FAVOURITE LINES......

THNKS TO SHARE IT HERE VEER G..............

02 Nov 2010

Reply