Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਫ਼ਰ .........ਭਾਗ ੧ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸਫ਼ਰ .........ਭਾਗ ੧

 

ਸਫ਼ਰ .........ਭਾਗ ੧ 
ਘਰ ਤੋਂ ਤੁਰੇ ਸਾਂ ਉਠ ਤੜਕੇ,
PRTC ਦੀ ਨਵੀਂ ਬੱਸ ਫੜਕੇ,
ਮੀਂਹ ਦੀ ਫੁਹਾਰ ਥੋੜੀ ਜਿਹੀ ਪੈਂਦੀ ਸੀ,
ਆਉਗਾ ਨਜ਼ਾਰਾ ਜਿਉਂ ਮੈਨੂੰ ਕਹਿੰਦੀ ਸੀ,
ਸੂਰਜ ਦੀ ਲਾਲੀ ਚੜੀ ਪਹੁੰਚਕੇ ਜਲੰਧਰ,
ਲਾਲੀ ਜਿਹੀ ਮੂਰਤ ਸੀ ਬੈਠੀ ਬੱਸ ਅੰਦਰ,
ਬਹਿਗੇ ਫੇਰ ਬਸ ਸੀ ਪਠਾਨਕੋਟ ਦੀ ,
ਜਾਵੇ ਲਾਰੀ ਸਾਰੇ ਹੱਦ ਬੰਨੇ ਤੋੜਦੀ ,
ਰਸਤੇ ਦੇ ਪਿੰਡ ਸ਼ਹਿਰ ਲੰਘਦੇ ਗਏ,
ਮੈਨੂੰ ਓਹਦੇ ਨੀਲੇ ਨੈਣ ਡੰਗ ਜੇ ਗਏ  
ਖਿਆਲਾਂ ਵਾਲੀ ਰੂਹ ਪਰਵਾਜ਼ ਭਰ ਗਈ ,
ਓਹਦੀ ਹਸੀ ਮੈਨੂੰ ਸਰਾਬੋਰ ਕਰ ਗਈ,

 

ਪਿਛਲੇ ਦਿਨੀ, ਮੀਂਹ ਨੇ ਆਲੇ  ਦੁਆਲੇ ਕਾਫੀ ਕੁਝ ਚੰਗਾ-ਮਾੜਾ ਕੀਤਾ| ਮਾੜੇ ਬਾਰੇ ਫੇਰ ਗੱਲ ਕਰਾਂਗੇ, ਮੌਸਮ ਦੇ ਸਾਫ਼,ਸਵੱਸ਼, ਨਿਰਮਲ ਤੇ ਸੁਹਾਵਣੇਪਣ ਨੇ ਮੇਰੇ ਮਨ ਨੂੰ ਜੋ ਖਿਆਲ ਦਿੱਤੇ ਤੇ ਮੈਨੂੰ ਕੁਝ ਸਤਰਾਂ ਲਿਖਣ ਲਈ ਪ੍ਰੇਰਿਤ ਵੀ ਕੀਤਾ | 

        ਇਹ ਕਹਾਣੀ ਸਫਰ ਦੀ ਏ ..........ਮੋਗਾ ਤੋਂ ਪਠਾਨਕੋਟ| ਅਜੀਬ  ਜਿਹੀ ਆ ਪਰ ਖਿਆਲ ਨੇ ਜੋ ਰਸਤੇ ਚ ਵਾਪਰੀ ਸਚਾਈ ਨੂੰ ਪ੍ਰਭਾਸ਼ਿਤ ਕਰਨ ਦੀ ਪੂਰਨ ਕੋਸ਼ਿਸ਼ ਕੀਤੀ ਆ,ਆਸ ਹੈ ਪਰਵਾਨ ਕਰੋਗੇ |

      ਫਿਲਹਾਲ ਇੱਕ ਭਾਗ share ਕਰ ਰਿਹਾ ਬਾਕੀ ਫੇਰ |                                                                                                ਜੱਸ ਬਰਾੜ 

 

ਘਰ ਤੋਂ ਤੁਰੇ ਸਾਂ ਉਠ ਤੜਕੇ,

PRTC ਦੀ ਨਵੀਂ ਬੱਸ ਫੜਕੇ,

ਮੀਂਹ ਦੀ ਫੁਹਾਰ ਥੋੜੀ ਜਿਹੀ ਪੈਂਦੀ ਸੀ,

ਆਉਗਾ ਨਜ਼ਾਰਾ ਜਿਉਂ ਮੈਨੂੰ ਕਹਿੰਦੀ ਸੀ,

ਸੂਰਜ ਦੀ ਲਾਲੀ ਚੜੀ ਪਹੁੰਚਕੇ ਜਲੰਧਰ,

ਲਾਲੀ ਜਿਹੀ ਮੂਰਤ ਸੀ ਬੈਠੀ ਬੱਸ ਅੰਦਰ,

 

ਬਹਿਗੇ ਫੇਰ ਬਸ ਸੀ ਪਠਾਨਕੋਟ ਦੀ ,

ਜਾਵੇ ਲਾਰੀ ਸਾਰੇ ਹੱਦ ..ਬੰਨੇ ਤੋੜਦੀ ,

ਰਸਤੇ ਦੇ ਪਿੰਡ ਸ਼ਹਿਰ ਲੰਘਦੇ ਗਏ,

ਓਹਦੇ ਨੀਲੇ ਨੈਣ ਮੈਨੂੰ ਡੰਗ ਜੇ ਗਏ  

ਖਿਆਲਾਂ ਵਾਲੀ ਰੂਹ ਪਰਵਾਜ਼ ਭਰ ਗਈ ,

ਓਹਦੀ ਹਾਸੀ ਮੈਨੂੰ ਸਰਾਬੋਰ ਕਰ ਗਈ,

 

ਜੁਲਫਾਂ ਦੇ ਘੇਰੇ ਸਾਨੂੰ ਮਾਰੀ  ਕਿੰਗਲੀ,

ਸੇਲੀਆਂ ਨੇ ਤੇਜ਼ ਲਿਸ਼ਕੀ ਬਿਜਲੀ,

ਗੋਰੇ ਰੰਗ ਵਾਲੀ ਉੱਤੇ ਦਿਲ ਹਾਰ ਗਏ,

ਗੱਲੀਂ ਬਾਤੀਂ ਯਾਰ ਭੀ ਵਕ਼ਤ ਸਾਰ ਗਏ,

ਖਿਆਲਾਂ ਵਿਚ ਖੁੱਭੇ ਹਰ ਸ਼ੈ ਨਿਹਾਰਦੇ,

ਮਨੋਂ ਮਨੀਂ ਕੀਤੇ ਵਾਅਦੇ ਕੌਲ ਤੇ ਕਰਾਰਦੇ,

 

ਮਾਰੀ ਜਾ ਬ੍ਰੇਕ ਬੱਸ ਰੁੱਕ ਸੀ ਗਈ, 

ਵੇਖਿਆ ਮੁਕੇਰੀਆਂ ਓਹ ਉਤਰ ਸੀ ਗਈ, 

ਆਸਾਂ ਵਾਲੇ ਦੀਪ ਸਾਰੇ ਬੁਝ ਸੀ ਗਏ,

ਭਰ ਠੰਡੇ ਸਾਹ ਅੱਗੇ ਤੁਰ ਜੀ ਪਏ..... |

---------------o------------------------

                                  ਚਲਦਾ 

 

 

 

15 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 

BAI JI BAHUT KHOOB

 

 

15 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

happy23     whao...........jass ji aah tan kamaal kar diti..

 

par sab ton kamaal pooran sach likh k kar diti hai........ehi sache poet d nishani and changi poetry d kadar da base hai......

 

Good Job

15 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome bai ji......

 

looking forward to part 2 ;)

 

great job

15 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

lots of thanx u all 

16 Jul 2010

Davinder Singh Sher GIll
Davinder Singh
Posts: 16
Gender: Male
Joined: 17/Jun/2010
Location: chandigarh
View All Topics by Davinder Singh
View All Posts by Davinder Singh
 

g888 yr .its amazing

16 Jul 2010

Navkiran Kaur Brar
Navkiran
Posts: 56
Gender: Female
Joined: 24/Oct/2009
Location: Chandigarh
View All Topics by Navkiran
View All Posts by Navkiran
 

nice one

24 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut khub jass bai ji ClappingClappingClapping

 

 

24 Jul 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

very nice!!

mere vaale route di poem hai ,so its touching!!!

24 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

kaim aa 22 g

25 Jul 2010

Showing page 1 of 2 << Prev     1  2  Next >>   Last >> 
Reply