Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਫ਼ਰ ........ਅੱਗੇ ਤੁਰਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸਫ਼ਰ ........ਅੱਗੇ ਤੁਰਿਆ
ਸਫ਼ਰ ........ਅੱਗੇ ਤੁਰਿਆ
ਸਫ਼ਰ 'ਚ ਇੱਕ ਹੋਰ ਵੇਖੀ ਮੈਂ ਖੁਦਾਈ ,
ਬਹੁਤੇ ਕਾਮੇ ਖੇਤਾਂ ਵਿਚ ਕਰਨ ਬਿਜਾਈ,
ਸਾਡੇ ਲੋਕ ਤਾਂ ਮਸ਼ੀਨਾਂ ਨੇ ਵਹਿਲੇ ਕਰਤੇ ,
ਬੀਜ਼ ਬੀਜ਼ ਫਸਲਾਂ ਨੇ ਖੇਤ ਭਰਤੇ ,
ਇਥੇ ਮੈਨੂੰ ਲੱਗੇ ਸਮਾਂ ਹੌਲੀ ਦੌੜੀ ਦਾ,
ਵੇਖ ਲਓ ਨਜ਼ਾਰਾ ਬਲਦਾਂ ਦੀ ਜੋੜੀ ਦਾ,
ਕਿਰਸਾਨੀ ਹਾਲੇ ਵੀ ਏ ਬਹਿਕ ਪਾਲਦੀ,
ਹਮਕ ਪਸੀਨੇ ਦੀ ਵੀ ਮਹਿਕ ਖਿਲਾਰਦੀ,
ਪਿੰਡ ਵੇਖ ਲੋਚੇ ਮਨ ਐਥੇ ਖੜ ਜਾਹ ,
ਝੇੜਿਆਂ ਝਮੇਲਿਆਂ ਦੀ ਛਾੜ ਪ੍ਰਵਾਹ,
ਚੁਫੇਰੇ ਨਾਲ ਜਰਾ ਤੂੰ ਵੀ ਅਖ ਤਾਂ ਮਿਲਾ,
ਘੇਰੇ ਨਾਲ ਬੋਲ ਕੋਈ ਵਿਥਿਆ ਸੁਣਾ,
ਤੇਰਾ ਦਿਲ ਕੇਹ੍ਨੂੰ ਹੈ ਪਸੰਦ ਕਰਦਾ ,
ਖੁੱਲੀ, ਤਾਜ਼ਾ ਹਵਾ ਜਾਂ ਧੁਆਂ ਤੇ ਗਰਦਾ,
ਵਾਹਣ ਵਾਹੁੰਦਾ ਵੇਖ ਬਾਪੂ ਯਾਦ ਆ ਗਿਆ,
ਲੱਗੇ ਜਿਵੇਂ ਕਹੇ ਪੁੱਤਾ ਪਿੰਡ ਤੂੰ ਭੁਲਾ ਗਿਆ,
ਖਾਲੇ-ਵੱਟਾਂ ਨਾਲ ਦਿਲ ਹਾਲੇ ਵੀ ਜੁੜਿਐ,
ਹੌਕਾ ਭਰ ਪੀੜ ਉ'ਤੇ ਕਾਬੂ ਕਰਿਐ ,
ਪਿੰਡ ਵਾਲਾ ਜਾਂਦਾ ਨਹੀਂ ਜ਼ਿਕਰ ਕਰਿਆ ,
ਸ਼ਲਕ ਨਾ ਜਾਵੇ ਨੈਣੀਂ ਨੀਰ ਭਰਿਆ ,
.....................................
ਛੋਟੇ-ਛੋਟੇ ਖਿਤਿਆਂ 'ਚ ਬੀਜ਼ ਫਸਲਾਂ ,
ਕਰਦਿਆਂ ਰਹੀਆਂ ਨੇ ਕਮਾਈ ਨਸਲਾਂ,
ਪਹਾੜੀਆਂ ਦੇ ਵਾਂਗੂੰ ਉਚੇ ਨੀਵੇ ਖਿੱਤੇ ਨੇ,
'ਓਹਦਾ' ਸ਼ੁਕਰ ਮਨਾਉਂਦੇ ਜੀਹਨੇ ਦਿੱਤੇ ਨੇ,
ਛੋਟੇ ਸੋਹਣੇ ਘਰ ਵੇਖ ਮਨ ਖੁਸ਼ ਸੀ ਬੜਾ,
ਕੀਤੇ ਕੀਤੇ ਪਾਣੀ ਧਰਤ ਲ੍ਕੋਈੰ ਸੀ ਖੜਾ,
ਇਹੀ ਹੈ ਸਚਾਈ ਜੱਟ ਦੀ ਕਮਾਈ  ਦੀ,
ਪਾਰ ਕਿਥੋਂ ਪਾਈਏ ਰੱਬ ਦੀ ਖੁਦਾਈ ਦੀ,
 
 

 

 

ਸਫ਼ਰ 'ਚ ਇੱਕ ਹੋਰ ਵੇਖੀ ਮੈਂ ਖੁਦਾਈ ,

ਬਹੁਤੇ ਕਾਮੇ ਖੇਤਾਂ ਵਿਚ ਕਰਨ ਬਿਜਾਈ,

ਸਾਡੇ ਲੋਕ ਤਾਂ ਮਸ਼ੀਨਾਂ ਨੇ ਵਹਿਲੇ ਕਰਤੇ ,

ਬੀਜ਼ ਬੀਜ਼ ਫਸਲਾਂ ਨੇ ਖੇਤ ਭਰਤੇ ,

 

ਇਥੇ ਮੈਨੂੰ ਲੱਗੇ ਸਮਾਂ ਹੌਲੀ ਦੌੜੀ ਦਾ,

ਵੇਖ ਲਓ ਨਜ਼ਾਰਾ ਬਲਦਾਂ ਦੀ ਜੋੜੀ ਦਾ,

ਕਿਰਸਾਨੀ ਹਾਲੇ ਵੀ ਏ ਬਹਿਕ ਪਾਲਦੀ,

ਹਮਕ ਪਸੀਨੇ ਦੀ ਵੀ ਮਹਿਕ ਖਿਲਾਰਦੀ,

 

ਪਿੰਡ ਵੇਖ ਲੋਚੇ ਮਨ ਐਥੇ ਖੜ ਜਾਹ ,

ਝੇੜਿਆਂ ਝਮੇਲਿਆਂ ਦੀ ਛਡ ਪ੍ਰਵਾਹ,

ਚੁਫੇਰੇ ਨਾਲ ਜਰਾ ਤੂੰ ਵੀ ਅਖ ਤਾਂ ਮਿਲਾ,

ਘੇਰੇ ਨਾਲ ਬੋਲ ਕੋਈ ਵਿਥਿਆ ਸੁਣਾ,

 

ਤੇਰਾ ਦਿਲ ਕੇਹ੍ਨੂੰ ਹੈ ਪਸੰਦ ਕਰਦਾ ,

ਖੁੱਲੀ, ਤਾਜ਼ਾ ਹਵਾ ਜਾਂ ਧੁਆਂ ਤੇ ਗਰਦਾ,

ਵਾਹਣ ਵਾਹੁੰਦਾ ਵੇਖ ਬਾਪੂ ਯਾਦ ਆ ਗਿਆ,

ਲੱਗੇ ਜਿਵੇਂ ਕਹੇ ਪੁੱਤਾ ਪਿੰਡ ਤੂੰ ਭੁਲਾ ਗਿਆ,

 

 

ਖਾਲੇ-ਵੱਟਾਂ ਨਾਲ ਦਿਲ ਹਾਲੇ ਵੀ ਜੁੜਿਐ,

ਹੌਕਾ ਭਰ ਪੀੜ ਉ'ਤੇ ਕਾਬੂ ਕਰਿਐ ,

ਪਿੰਡ ਵਾਲਾ ਜਾਂਦਾ ਨਹੀਂ ਜ਼ਿਕਰ ਕਰਿਆ ,

ਸ਼ਲਕ ਨਾ ਜਾਵੇ ਨੈਣੀਂ ਨੀਰ ਭਰਿਆ ,

.....................................

ਛੋਟੇ-ਛੋਟੇ ਖਿਤਿਆਂ 'ਚ ਬੀਜ਼ ਫਸਲਾਂ ,

ਕਰਦੀਆਂ ਰਹੀਆਂ ਨੇ ਕਮਾਈ ਨਸਲਾਂ,

ਪਹਾੜੀਆਂ ਦੇ ਵਾਂਗੂੰ ਉਚੇ ਨੀਵੇ ਖਿੱਤੇ ਨੇ,

'ਓਹਦਾ' ਸ਼ੁਕਰ ਮਨਾਉਂਦੇ ਜੀਹਨੇ ਦਿੱਤੇ ਨੇ,

 

ਛੋਟੇ ਸੋਹਣੇ ਘਰ ਵੇਖ ਮਨ ਖੁਸ਼ ਸੀ ਬੜਾ,

ਕੀਤੇ ਕੀਤੇ ਪਾਣੀ ਧਰਤ ਲ੍ਕੋਈੰ ਸੀ ਖੜਾ,

ਇਹੀ ਹੈ ਸਚਾਈ ਜੱਟ ਦੀ ਕਮਾਈ  ਦੀ,

ਪਾਰ ਕਿਥੋਂ ਪਾਈਏ ਰੱਬ ਦੀ ਖੁਦਾਈ ਦੀ,

 

 

ਸਾਹਮਣੇ ਸੀ ਇੱਕ ਸਕ੍ਰੀਨ ਬਣ ਗਈ,

ਜਿਵੇਂ ਕੋਈ ਸਤਰੰਗੀ ਪੀਂਘ ਬਣ ਗਈ,

ਪਹਾੜਾਂ ਵਿਚੋਂ ਹੌਲੀ-ਹੌਲੀ ਲੰਘੇ ਜਦੋਂ ਅਸੀਂ,

'ਕਾਦਿਰ' ਦੀ ਰਚਨਾ ਨੇ ਦੰਗੇ ਜਦੋਂ ਅਸੀਂ,

 

ਅਸ਼ ਅਸ਼ ਕਰ ਉਠੀ ਰੂਹ ਤੱਕ ਕੇ,

ਹਰਿਆਲੀ ਭਰੇ ਸ਼ਹਿਰ ਵਾਲੀ ਜੂਹ ਤੱਕ ਕੇ, 

ਬਾਰੀ ਵਿਚੋਂ ਜਦੋਂ ਸੀ ਮੈਂ ਥਲੇ ਵੇਖਿਆ,

ਨਦੀ ਕੰਡੇ ਸੋਹਣਾ ਇੱਕ ਸ਼ਹਿਰ ਵਸਿਆ, 

 

ਪੁਲ ਪਾਰ ਕਰਦੇ ਮੈਂ  ਸੁਣੀ ਸ਼ਾਂ ਸ਼ਾਂ,

ਟ੍ਰੇਨਿੰਗ 'ਚ ਕੈਡਿਟ ਕਰਦੇ ਸੀ ਠਾ ਠਾ,

ਉਚੇ ਜਿਹੇ ਪੁਲ ਤੋਂ ਨਜ਼ਾਰਾ ਤੱਕਿਆ,

ਸ਼ਹਿਰ 'ਕਾਲਾ ਸੰਧਿਆ' ਪਿਆਰਾ ਲੱਗਿਆ,

 

ਮੀਂਹ ਵਾਲੇ ਪਾਣੀ ਵੀ ਚੰਗੇ ਬੰਨੇ ਰੰਗ ਸੀ,

ਸੁਹੱਪਣ ਨੂੰ ਲਾ ਦਿੱਤੇ ਚਾਰ ਚੰਦ ਜੀ,

ਸਾਰਾ ਪਾਸਾ ਤਾਜ਼ਾ ਤਾਜ਼ਾ ਸਾਫ਼ ਦਿਸਦਾ ,

ਅੱਗੇ ਸੀਗਾ ਪਠਾਨਕੋਟ ਸ਼ਹਿਰ ਵਿਖਦਾ,

 

ਹਵਾਈ ਅੱਡਾ, ਸੈਨਾ ਸ਼ਾਉਣੀ, ਸਕੂਲ ਤੇ ਕਾਲਜ਼,

ਸੁਰਖਿਆ, ਤਸੱਲੀ, ਭਰੋਸਾ,ਪਿਆਰ ਅਤੇ ਨਾਲ੍ਜ਼,

ਇੱਕ ਮਿੰਟ ਵਿਚ ਦਿਲ ਸਹਿਮ ਹੋ ਗਿਆ ,

ਖੌਰੈ ਮੈਨੂੰ ਕੋਈ ਐਵੈਂ ਬਹਿਮ ਹੋ ਗਿਆ,

 

ਆ ਗਈ ਸੀ ਮੰਜਿਲ ਮੈਨੂੰ ਪਿਆ ਰੁਕਣਾ,

ਸਫਰ ਤਾਂ ਬਹੁਤ ਕਦੇ ਵੀ ਨਹੀਂ ਮੁਕਣਾ,

ਮਨ ਲੋਚਦਾ ਸੀ ਧਰਤ ਸਵਰਗ ਵੇਖਣਾ ,

ਨਾਲੇ ਸ਼ਹਿਰ ਜੰਮੂ-ਕਸ਼ਮੀਰ ਦੇਖਣਾ, 

ਨਾਲੇ ਸ਼ਹਿਰ ਜੰਮੂ-ਕਸ਼ਮੀਰ ਦੇਖਣਾ |

 

 

 

 

 

 

 

18 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਜੱਸ ਵੀਰ ਜੀ ਬਹੁਤ ਖੂਬ....ਧੰਨਵਾਦ ਸਭ ਨਾਲ ਸਾਂਝਿਆਂ ਕਰਨ ਲਈ....

18 Jul 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Nice one hai ji... likhde raho...  rab rakha..

19 Jul 2010

inderjeet singh (inderparwaaz)
inderjeet singh
Posts: 8
Gender: Male
Joined: 14/Jul/2010
Location: samana
View All Topics by inderjeet singh
View All Posts by inderjeet singh
 

bahut khoob jass g...........gr888888888888888888888888888

19 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob bai ji...!!!

19 Jul 2010

Navkiran Kaur Brar
Navkiran
Posts: 56
Gender: Female
Joined: 24/Oct/2009
Location: Chandigarh
View All Topics by Navkiran
View All Posts by Navkiran
 

ih tan mainu niki jihi kudi warga lagda, inspired frm tht song keh lao

20 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Bahut mza aya safar vich jass bai
20 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਧੰਨਬਾਦ ਜੀ ਸਾਰਿਆ ਦਾ, ਹੌਸਲਾ ਹਫ੍ਜਾਈ ਲਈ..........

20 Jul 2010

jit  kamal
jit
Posts: 1
Gender: Male
Joined: 12/Jul/2010
Location: ludhiana
View All Topics by jit
View All Posts by jit
 

kya baat hai bahji najara hi aa gya...............

20 Jul 2010

Reply