Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਵਾਲਿਆ ਸੰਬੰਧੀ ਤੱਥ ਜਿਨਾ ਦੀ ਜਿੰਦਗੀ 153 ਦਿਨਾ ਦੀ ਰਹੀ

 ਸ੍ਰੀ ਹਰਿਮੰਦਰ ਸਾਹਿਬ  ਤੇ ਹਮਲਾ ਕਰਨ ਵਾਲਿਆ ਸੰਬੰਧੀ ਤੱਥ  ਜਿਨਾ ਦੀ ਜਿੰਦਗੀ 153 ਦਿਨਾ ਦੀ ਰਹੀ

 

 ਕੁਲਦੀਪ  ਸਿੰਘ ਨੇ ਇਤਿਹਾਸਿਕ ਤੱਥ ਪੇਸ਼ ਕੀਤੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ

 ਉੱਪਰ ਹਮਲਾ ਵਾਲੇ 5 ਮਹੀਨਿਆ ਤੋਂ ਵਧ  ਨਹੀ ਜਿਉਂਦੇ ਨਹੀ ਰਹਿ  ਸਕੇ , ਭਾਵੇ ਕੁਦਰਤੀ ਮੌਤ ਸੀ ਜਾਂ ਕਿਸੇ ਹੋਰ ਤਰ੍ਹਾ ,

 

 ਓਹਨਾ ਲਈ ਜਿੰਦਗੀ ਦਾ 154 ਵਾਂ  ਦਿਨ ਨਹੀ ਚੜਿਆ

                                     

  ਪੰਜ ਹਮਲਾਵਰਾ  ਸੰਬੰਧੀ ਦਿਲਚਸਪ       ਤੱਥ   ਇਸ    ਪ੍ਰਕਾਰ    ਨੇ:-

 

 ਹਮਲੇ ਦਾ ਦਿਨ

ਹਮਲਾਵਰ

  ਬਦਲਾ ਲੈਣ ਵਾਲੇ

   ਮੌਤ ਦਾ ਦਿਨ

ਕੁੱਲਦਿਨ

3 ਅਗਸਤ 1740

 ਮੱਸਾ ਰੰਗੜ

 ਭਾਈ ਸੁੱਖਾ ਸਿੰਘ

ਭਾਈਮਹਿਤਾਬਸਿੰਘ

2ਜਨਵਰੀ1741

  153

13 ਨਵੰਬਰ1746

ਜਈਆ ਖਾਨ

  ਸੂਰਬੀਰ ਸਿੰਘਾਵਲੋ

13 ਅਪ੍ਰੈਲ 1747

  153

18ਜਨਵਰੀ1757

ਜਹਾਨ ਖਾਨ

  ਭਾਈ ਦਇਆ ਸਿੰਘ

  ਭਾਈ ਲਹਿਣਾ ਸਿੰਘ

19  ਜੂਨ 1757

  153

5 ਫਰਵਰੀ 1762

 ਅਬਦਾਲੀ

ਇੱਟ ਦੀ ਮਾਰ

 8 ਜੁਲਾਈ 1762

  153

1 ਜੂਨ    1984

 ਇੰਦਰਾਗਾਂਧੀ

ਭਾਈ ਬੇਅੰਤ ਸਿੰਘ

ਭਾਈ ਸਤਵੰਤ ਸਿੰਘ

31ਅਕਤੂਬਰ1984

  153

04 Dec 2010

Reply