ਸਾਈ ਵੇ ਸਾਡੀ ਫਰਿਆਦ ਤੇਰੇ ਤਾਈ ,,, ਸਾਈ ਵੇ ਅਗਲੇ ਦਾ Paper ਦਿਖਾਈ,,,,, ਸਾਈ ਵੇ ਪਿਛਲੇ ਦੀ ਵੀ Help ਦਵਾਈ,,,, ਸਾਈ ਵੇ Teachr's ਨੂੰ ਇਕ ਜਗਾ ਹੀ ਬਿਠਾਈ,,,, ਸਾਈ ਵੇ Flying ਨੂ ਦੂਰ ਰਖਾਈ,,, ਸਾਈ ਵੇ ਸਾਨੂੰ Compartment ਤੋ ਬਚਾਈ,,,, ਸਾਈ ਵੇ ਸੌਖਾ Question paper ਬਨਾਈ,,,,, ਸਾਈ ਵੇ ਸਾਨੂੰ ਨਕਲਾ ਮਰਾਈ,,,, ਸਾਈ ਵੇ ਖੁਲ ਕੇ ਪਰਚੀਆ ਚਲਾਈ,,,, ਸਾਈ ਵੇ ਪੇਪਰਾ ਚੋ Pass ਕਰਾਈ.......................ਸਾਈ ਓ...
balle oye punjab deya shera ...........
kaka tv dekh ene vari sai kahe ton khabre peper postpone ho gy hon?