|
 |
 |
 |
|
|
Home > Communities > Punjabi Culture n History > Forum > messages |
|
|
|
|
|
ਸੱਜਣ |
ਸ਼ਾਮ ਨੂੰ ਹੋਈ ਬਰਸਾਤ ਤਾਂ,ਇਕੱਲੇ ਕੀ ਕਰੋਗੇ, ਕਾਬੂ ਨਾ ਰਹੇ ਜਜਬਾਤ ਤਾਂ,ਇਕੱਲੇ ਕੀ ਕਰੋਗੇ। ਬੱਦਲਾਂ ਦੀ ਗੜ ਗੜਾਹਟ, ਆਂਚਲ ਦੀ ਸਰਸਰਾਹਟ, ਸਾਥੀ ਨਾ ਤੁਰੇ ਸਾਥ ਤਾਂ, ਇਕੱਲੇ ਕੀ ਕਰੋਗੇ। ਕਾਲੀ ਰਾਤ ਸਫਰ ਡਰਾਉਣਾ, ਬਚ ਬਚਾ ਕੇ ਸੱਜਣ ਵੱਲ ਆਉਣਾ, ਮੰਨੇ ਨਾ ਦਿਲ ਹੀ ਬਾਤ ਤਾਂ, ਇਕੱਲੇ ਕੀ ਕਰੋਗੇ। ਅਗਨ ਬਲੇ ਦਿਲ ਦੇ ਅੰਦਰ, ਮਨ ਸ਼ਾਂਤ ਕਿੰਝ ਰਹੇ ਸਿਕੰਦਰ, ਅੰਦਰ ਨਾ ਮਾਰੀ ਝਾਤ ਤਾਂ, ਇਕੱਲੇ ਕੀ ਕਰੋਗੇ। ਪੀੜਾ ਮਨ ਦੀ,ਤਨ ਨੂੰ ਤੋੜੇ, ਅੰਦਰ ਤਾਂ ਉਠਣ ਵਾਵਰੋਲੇ, ਸੱਜਣ ਨਾ ਪੁੱਛੇ ਵਾਤ ,ਤਾਂ ਇਕੱਲੇ ਕੀ ਕਰੋਗੇ। ਗੁਰਮੀਤ ਸਿੰਘ
|
|
20 Dec 2012
|
|
|
|
ਵਾਹ ਜੀ ਵਾਹ ... ਬਹੁਤ ਹੀ ਖ਼ੂਬਸੂਰਤ ਜੀ ... TFS
|
|
20 Dec 2012
|
|
|
|
|
ਵਾਹ ਵਾਹ ਵਾਹ ..... ਕ੍ਯਾ ਬਾਤ ਆ ਵੀਰ ਜੀ .... ਸੁਪਰ ਲਾਇਕ |
thanx for sharing ji
|
|
20 Dec 2012
|
|
|
|
|
|
ਬਹੁਤ ਵਧੀਆ ਹੈ.......
ਹਾਜ਼ਰੀ ਲਗਵਾਉਂਦੇ ਰਿਹਾ ਕਰੋ ਜੀ "ਬਜੁਰਗੋ " ਸਮੇ ਸਮੇ ਤੇ....ਨਾਲੇ ਹੀ ਇਦਾਂ ਦੇ ਅਸ਼ੀਰਵਾਦ ਦਿੰਦੇ ਰਿਹਾ ਕਰੋ.....ਧਨਵਾਦ......
|
|
20 Dec 2012
|
|
|
|
ਸ਼ਾਮ ਨੂੰ ਹੋਈ ਬਰਸਾਤ ਤਾਂ,ਇਕੱਲੇ ਕੀ ਕਰੋਗੇ, ਕਾਬੂ ਨਾ ਰਹੇ ਜਜਬਾਤ ਤਾਂ,ਇਕੱਲੇ ਕੀ ਕਰੋਗੇ।
Waah je waah KHUBSURAT rachna...share karan layi SHUKRIYA jee
|
|
24 Dec 2012
|
|
|
|
bohat piayer de rahe ho sayad kavi na ho javan thanks.
|
|
24 Dec 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|