Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਜਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸਜਣ

ਵਿਹੜੇ ਵਿੱਚ ਮੈਂ ਬੈਠ ਇਕੱਲੀ,
ਕੱਤਣ ਬੈਠੀ ਸਾਂ ਪੂਣੀ ਛੱਲੀ,
ਰੂਹ ਮੇਰੀ ਉੱਡ ਮਾਹੀ ਵੱਲ ਚੱਲੀ,
ਵੇਖਕੇ ਸਖੀਆਂ ਆਖਣ ਝੱਲੀ,
ਝੱਟ ਪਲ ਲਈ ਤੂੰ ਆ ਵੇ ਸੱਜਣਾ।
ਚਿੱੱਤ ਵਿੱਚ ਆ ਸਮਾਅ ਵੇ ਸੱਜਣਾ।

ਰਾਤ ਛੱਟ ਗਈ ਸੁਪਨੇ ਦੀ ਨਿਆਂਈਂ,
ਚਾਨਣ ਵਿੱਚ ਮੈਂ ਸੱਭ ਨੀਂਦ ਗੁਆਈ,
ਅਚੇਤ ਮਨ  ਤੇਰੀ  ਯਾਦ ਕੀ ਆਈ,
ਮਨ  ਮੁਗਧ  ਸੋਝੀ ਅੱਜੇ  ਨਾ ਆਈ,
ਵਿੱਚ ਹਿਰਦੇ ਕਿਤੇ ਵੱਸ ਵੇ ਸਜਣਾ।
ਚਿੱੱਤ ਵਿੱਚ ਆ ਸਮਾਅ ਵੇ ਸੱਜਣਾ।

ਕਿਉਂ ਬਾਰ ਬਾਰ ਮੈਨੂੰ  ਉਲਝਾਵੇਂ,
ਚਿੱਤ  ਵਿੱਚ ਝਾਤ ਕਦੇ ਨਾ ਪਾਂਵੇਂ,
ਬਿਰਹਨ ਮੁੱਕ ਚੱਲੀ ਬਿਨ  ਨਾਵੇਂ,
ਲਾ ਲਏ ਚਰਨੀ ਰੱਖ ਕਿਸੇ ਥਾਂਏਂ,
ਕੁਰਲਾਉਂਦੀ ਜਿੰਦ ਹੱਸਾ ਵੇ ਸਜਣਾ।
ਚਿੱੱਤ ਵਿੱਚ ਆ ਸਮਾਅ ਵੇ ਸੱਜਣਾ।

09 Sep 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Nce g
09 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਹੁਤ ਹੀ ਖੂਬਸੂਰਤ ਲਿਖਿਆ ਹੈ ਜੀ ,,,
                         " ਰਾਤ ਛੱਟ ਗਈ ਸੁਪਨੇ ਦੀ ਨਿਆਂਈਂ,
                          ਚਾਨਣ ਵਿੱਚ ਮੈਂ ਸੱਭ ਨੀਂਦ ਗੁਆਈ,
                          ਅਚੇਤ ਮਨ  ਤੇਰੀ  ਯਾਦ ਕੀ ਆਈ,
                          ਮਨ  ਮੁਗਧ  ਸੋਝੀ ਅੱਜੇ  ਨਾ ਆਈ,             ਵਾਹ ! ਕਿਆ ਬਾਤ ਹੈ !
ਜਦ ਸੱਜਣ ਦੀ ਯਾਦ ਆਉਂਦੀ ਏ ਫਿਰ ਕਲਮ ਤੋ ਅਜਿਹੀ ਹੀ ਖੂਬਸੂਰਤ ਰਚਨਾ ਪੈਦਾ ਹੁੰਦੀ ਏ ,,,
ਜਿਓੰਦੇ ਵੱਸਦੇ ਰਹੋ,,,

ਬਹੁਤ ਹੀ ਖੂਬਸੂਰਤ ਲਿਖਿਆ ਹੈ ਜੀ ,,,

 

                         " ਰਾਤ ਛੱਟ ਗਈ ਸੁਪਨੇ ਦੀ ਨਿਆਂਈਂ,

                          ਚਾਨਣ ਵਿੱਚ ਮੈਂ ਸੱਭ ਨੀਂਦ ਗੁਆਈ,

                          ਅਚੇਤ ਮਨ  ਤੇਰੀ  ਯਾਦ ਕੀ ਆਈ,

                          ਮਨ  ਮੁਗਧ  ਸੋਝੀ ਅੱਜੇ  ਨਾ ਆਈ,             ਵਾਹ ! ਕਿਆ ਬਾਤ ਹੈ !

 

ਜਦ ਸੱਜਣ ਦੀ ਯਾਦ ਆਉਂਦੀ ਏ ਫਿਰ ਕਲਮ ਤੋ ਅਜਿਹੀ ਹੀ ਖੂਬਸੂਰਤ ਰਚਨਾ ਪੈਦਾ ਹੁੰਦੀ ਏ ,,,

 

ਜਿਓੰਦੇ ਵੱਸਦੇ ਰਹੋ,,,

 

10 Sep 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਖੂਬਸ਼ੂਰਤ ਸ਼ਬਦਾ ਲਈ ਧੰਨਦਾਦ

10 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਹੁਤ ਸੋਹਣਾ ਲਿਖਿਆ ਹੈ ਸਰ .....
10 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਦਿਨਾਂ ਬਾਅਦ ਪਰ ਬਹੁਤ ਹੀ ਉਮਦਾ ਰਚਨਾ ਪੇਸ਼ ਕੀਤੀ ਹੈ ਸਰ ,TFS
10 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਸੁੰਦਰ ਅਤੇ ਸਬਲਾਈਮ ਪੋਇਟਰੀ ਦੀ ਵੰਨਗੀ ਪੇਸ਼ ਕੀਤੀ ਹੈ |
ਬਹੁਤ ਵਧੀਆ ਏ |
ਜਿਉਂਦੇ ਵੱਸਦੇ ਰਹੋ !

ਬਹੁਤ ਸੁੰਦਰ ਅਤੇ (sublime poetry) ਸਬਲਾਈਮ ਪੋਇਟਰੀ ਦੀ ਵੰਨਗੀ ਪੇਸ਼ ਕੀਤੀ ਹੈ |


ਬਹੁਤ ਵਧੀਆ ਏ, ਸਰ |


ਜਿਉਂਦੇ ਵੱਸਦੇ ਰਹੋ !

 

TFS !

 

10 Sep 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਯਾਦ ਕਰਨ ਅਤੇ ਖੂਬਸ਼ੂਰਤ ਪਿਆਰੇ ਸ਼ਬਦਾ ਲਈ ਧੰਨਵਾਦ

11 Sep 2014

Reply