|
|
|
|
|
|
Home > Communities > Punjabi Boli > Forum > messages |
|
|
|
|
|
|
ਸੱਜਣਾਂ ਵੱਲੋਂ ਪਰਖ਼.. |
ਜੋ ਸ਼ਹਿਰ ਦੇਵੇ ਪੀੜਾਂ ਸਾਨੂੰ
ਉਹ ਸ਼ਹਿਰ ਸਾਡੇ ਕਿਸ ਕੰਮ।
ਜਿਹਨਾਂ ਲਈ ਸਜਾਉਂਦੇ ਰਹੇ ਸੁਪਨੇ
ਉਹ ਅੱਖੀਆਂ ਕਰ ਗਏ ਨਮ।
ਰਾਹਾਂ ਉਹਨਾਂ ਦੇ ਆਉਣ ਦੀਆਂ,
ਅਰਮਾਨਾਂ ਦੇ ਫੁੱਲਾਂ ਨਾਲ ਸਜਾਉਂਦੇ ਰਹੇ।
ਉਹ ਕੰਡਿਆਂ ਉੱਤੇ ਤੋਰ ਕੇ ਸਾਨੂੰ
ਆਖਣ ਤੂੰ ਮੇਰਾ ਸੱਚਾ ਹਮਦਮ।.....
( ਜਸਪਾਲ ਮੱਲੀ)
|
|
22 Aug 2012
|
|
|
|
ਬਹੁਤ ਖੂਬਸੂਰਤ ! ਸ਼ੁਕਰੀਆ ਸਾਂਝਾ ਕਰਨ ਲਈ ,,, ਜੀਓ,,,
|
|
22 Aug 2012
|
|
|
|
|
Vadhia ae Harjinder jee...share karan layi shukriya
|
|
22 Aug 2012
|
|
|
|
bahut wadiya likheya hai harjinder ji...!!!
|
|
23 Aug 2012
|
|
|
|
|
|
|
|
|
ਬਹੁਤ ਹੀ ਖੂਬਸੂਰਤ ਸਤਰਾਂ ਹਨ | ਬਹੁਤ-ਬਹੁਤ ਸ਼ੁਕਰੀਆ ਜੀ ਸਾਂਝੀਆਂ ਕਰਨ ਲਈ |
|
|
28 Aug 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|