Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਜਣਾ ਵੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਸਜਣਾ ਵੇ

ਸਜਣਾ ਵੇ

 

 
ਸਜਣਾ ਵੇ
ਸਾਨੂੰ ਲਗਾ ਦਰਦ ਅਨੋਖਾ
ਤੇਰੀ ਵਸਦੀ ਰਸਦੀ ਦੁਨੀਆਂ
ਦੇਣ ਲਗੀ ਸਾਨੂੰ ਧੋਖਾ

 
ਸਜਣਾ ਵੇ
ਸਾਨੂੰ ਉਡੀਕ ਦੀਆਂ ਰਾਤਾਂ ਪਈਆਂ
ਅਜੇ ਤਕ ਨਹੀਂ ਪਰਤ ਕੇ ਆਈਆਂ
ਸੰਝ ਦੀਆਂ ਜੋ ਗਈਆਂ


ਸਜਣਾ ਵੇ
ਅਸਾਂ ਨੈਣੀਂ ਕੰਵਲ ਖਿੜਾਏ
ਕਿਸਮਤ ਵੀ ਅਜ ਹੋਈ ਬਿਗਾਨੀ
ਹੁਣ ਸਾਨੂੰ ਕੌਣ ਮਿਲਾਏ


ਸਜਣਾ ਵੇ
ਸਾਡੇ ਹੜ੍ਹ ਗਮਾਂ ਦਾ ਆਇਆ
ਇਹ ਪੈਂਡਾ ਨਾ ਮੁੱਕਣ ਵਾਲਾ
ਰਾਹ ਵਿਚ ਕਿਸੇ ਮੁਕਾਇਆ


ਸਜਣਾ ਵੇ
ਅਜ ਜੰਮ ਦੁਆਲੇ ਹੋਇਆ
ਅੰਗ ਅੰਗ ਵਿਚ ਕੰਬਣੀ ਛਿੜ ਪਈ
ਜਦ ਆਣ ਕਿਸੇ ਨੇ ਛੋਹਿਆ


ਸਜਣਾ ਵੇ
ਸਾਡੇ ਦਿਲ ਦੇ ਚਾ ਕੁਆਰੇ
ਦੁਨੀਆਂ ਵੀ ਅਜ ਹੋਈ ਪਰਾਈ
ਮੁਕਦੇ ਜਾਣ ਨਜ਼ਾਰੇ

 
ਸਜਣਾ ਵੇ
ਅਜ ਸਧਰਾਂ ਲੰਮੀਆਂ ਹੋਈਆਂ
ਸੌ ਵਰ੍ਹਿਆਂ ਦੀਆਂ ਸੁਤੀਆਂ ਰੂਹਾਂ
ਵਿਚ ਕਬਰਾਂ ਦੇ ਰੋਈਆਂ 

01 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

bhaut wdiyaa veer ....

01 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Khoob Jee....tfs

01 Oct 2010

krishan goyal
krishan
Posts: 35
Gender: Male
Joined: 25/Sep/2010
Location: ferozepur
View All Topics by krishan
View All Posts by krishan
 

22 ji bahot vadhiya likhya hai,..............

01 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

very nice.......

01 Oct 2010

Deep .
Deep
Posts: 20
Gender: Male
Joined: 29/Dec/2009
Location: jalandhar
View All Topics by Deep
View All Posts by Deep
 
Very good

bahut hi vadhiya ggggg

02 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਵਧੀਆ ਬਾਈ ਜੀ

ਬ - ਕਮਾਲ ਆ ਤੁਹਾਡੀ ਕਲਮ ਬਾਈ ਜੀ

02 Oct 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

very  nice ........................       

02 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਸਭਨਾਂ ਦਾ ਸ਼ੁਕਰੀਆ ਜੀ

03 Oct 2010

Reply