|
|
|
|
|
|
Home > Communities > A voice against Social Evils > Forum > messages |
|
|
|
|
|
Salaam |
"ਸਲਾਮ"
ਚੜ੍ਹਦੇ ਨੂੰ ਸਦਾ ਸਲਾਮ ਹੁੰਦੀ, ਕਿਸੇ ਕੰਮ ਦਾ ਨਹੀਂ,ਜੋ ਹਰ ਗਿਆ। ਹਿੰਮਤਾਂ ਦੇ ਝੰਡੇ ਝੁੱਲਦੇ ਨੇ, ਜੋ ਡਰ ਗਿਆ ਸੋ ਮਰ ਗਿਆ।
ਤੁਰਿਆਂ ਹੀ ਪੈਂਡੇ ਮੁੱਕਦੇ ਨੇ, ਵੱਧ ਜਾਂ ਘੱਟ, ਪਰ ਤੁਰ ਗਿਆ। ਸੋਚੋ! ਉਸਨੇ ਕਿਤੇ ਕੀ ਪੁੱਜਣਾ? ਜੋ ਘਰ 'ਚੋਂ ਹੀ ਨਾ ਨਿਕਲਿਆ,
ਵੰਡਕੇ ਖੁਸ਼ੀਆਂ , ਪੂੰਝ ਕੇ ਅੱਥਰੂ, ਸਭ ਦੁੱਖੜੇ ਦਿਲ ਤੇ ਜਰ ਗਿਆ। 'ਪ੍ਰੀਤ' ਐਸਾ ਇਨਸਾਨ ਹੀ ਜੱਗ'ਤੇ, ਹਰ ਅੱਖ ਦਾ ਤਾਰਾ ਬਣ ਗਿਆ।
|
|
20 Aug 2011
|
|
|
|
WAH VEER G... A LONG TIME AGO....
COME BACK...... WITH A SO NICE LINES....
THNX 4 ... THIS VEER G....
|
|
20 Aug 2011
|
|
|
|
Wah 22 jee
sira laya piya aa
lage raho bas kalam da inqlaab liyao
|
|
20 Aug 2011
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|