Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਲਾਮ ਲਿਖਦੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਸਲਾਮ ਲਿਖਦੇ
ਹੀਰ ਰਾਂਝਾ ਸੱਸੀ ਪੁੰਨੁ ਕਰ ਗਏ ਅਮਰ ਜਿਸਨੂੰ
ਉਸ ਇਸ਼ਕ ਨੂੰ ਅੱਜ ਤੂੰ ਵੀ ਇਕ ਸਲਾਮ ਲਿਖਦੇ

ਸਦੀਆਂ ਬੀਤ ਗਈਆਂ ਜਿਸ ਦੇ ਹੁੰਗਾਰੇ ਲੲੀ
ੳੁਸ ਸਿਤਮਗਰ ਦੇ ਨਾਮ ਇਕ ਹੋਰ ਪੈਗਾਮ ਲਿਖਦੇ

ਲਿਖਦੇ ਰਹੇ ਅਸੀਂ ਨਾਮ ਖੁਦਾ ਤੋਂ ਪਹਿਲਾਂ ਜਿਸਦਾ
ਉਸ ਨੂੰ ਕਹੋ ਮੇਰਾ ਅਪਣੇ ਆਸ਼ਕਾ'ਚ ਨਾਮ ਲਿਖਦੇ

ਉਦਾਸ ਪਾਣੀਆਂ ਦੇ ਸੀਨੇ ਚੋਂ ਕੱਡ ਕੇ ਮੋਤੀ
ਖਾਮੋਸ਼ ਰਾਤ ਦੇ ਨਾਮ ਮੋਤੀਆਂ ਵਾਲੀ ਸ਼ਾਮ ਲਿਖਦੇ

ਬਿਰਹੋ ਵੈਰਾਗ ਗਮ ਜੋ ਵੀ ਮਿਲਿਆ ਹੈ ਮੈਨੂੰ
ਇਸ ਇਸ਼ਕ ਤੋਂ ਮਿਲੇ ਸਾਰੇ ਇਹ ਇਨਾਮ ਲਿਖਦੇ

ਹੀਰ ਰਾਂਝਾ ਸੱਸੀ ਪੁੰਨੁ ਕਰ ਗਏ ਅਮਰ ਜਿਸਨੂੰ
ਉਸ ਇਸ਼ਕ ਨੂੰ ਅੱਜ ਤੂੰ ਵੀ ਇਕ ਸਲਾਮ ਲਿਖਦੇ

ਸੰਜੀਵ ਸ਼ਰਮਾਂ

24 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Good one ji ! Well conceived and well executed.

Thnx for sharng Sanjeev Bai ji.

Jiunde wassde raho !
24 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਾਹ ਸੰਜੀਵ ਜੀ ! ੲਿਸ਼ਕ ਦੇ ਨਾਂ ਬਹੁਤ ਸੋਹਣਾ ਸਲਾਮ ਲਿਖਿਆ ਹੈ ।

ਤੁਹਾਡੀ ਕਲਮ ਤੌਂ ੲਿੱਕ ਹੋਰ ਖੁਬਸੂਰਤ ਰਚਨਾ ...Keep it Up ! TFS
24 Aug 2014

zippy singh
zippy
Posts: 23
Gender: Male
Joined: 24/Jun/2011
Location: Ludhiana
View All Topics by zippy
View All Posts by zippy
 
ssa g

http://youtu.be/0r8JpsAlX-0

24 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

kya baat hai sanjeev g....

 

as usual very well written poetry .....

 

full of feelings and love...

 

stay blessed

 

 

ਮਹਿਖਾਨਾ ਭੁਲਦਾ ਜਾਂ ਭੁੱਲ ਜਾਉ ਨਾਮ ਯਾਰ ਦਾ ...
ਹੋਸ਼ ਭੁਲਾਉਣ ਲਈ ਮੇਰੇ ਨਾਮ ਵੀ ਇਕ ਜਾਮ ਲਿਖਦੇ  

ਮਹਿਖਾਨਾ ਭੁਲਦਾ ਜਾਂ ਭੁੱਲ ਜਾਉ ਨਾਮ ਯਾਰ ਦਾ ...

 

ਹੋਸ਼ ਭੁਲਾਉਣ ਲਈ ਮੇਰੇ ਨਾਮ ਵੀ ਇਕ ਜਾਮ ਲਿਖਦੇ  

 

TFS

 

25 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

bahut hi kmaal da likhiaa e ! bahut wadhiaaa lagga padh k ,,, ise tran wadhiaa wadhiaa likhde rho,,,

 

jionde wassde raho,,,

25 Aug 2014

Reply