Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਬਾਬਾ ਫਰੀਦ ਜੀ ਦੇ ਕੁਝ ਸਲੋਕ
ਫਰੀਦਾ ਖਾਕੁ ਨ ਨਿੰਦੀਏ ਖਾਕੂ ਜੇਡੁ ਨ ਕੋਇ ॥
ਜੀਵਿਦਆ ਪੈਰਾ ਤਲੈ ਮੁਇਆ ਉਪਿਰ ਹੋਇ ॥॥

ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥
ਕਿਚਰੁ ਝਿਤ ਲਘਾਈਐ ਛਪਿਰ ਤੁਟੈ ਮੇਹੁ ॥ ॥

ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਿਨ ਪਾਸ ॥
ਧਿਗੁ ਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ ॥॥

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਾ ਵਿਛਾਵਣ ਲੇਫੁ ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥॥
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥
ਫਰੀਦਾ ਜਿਤੁ ਤਿਨ ਬਿਰਹਾ ਨ ਊਪਜੈ ਸੋ ਤਨੁ ਜਾਣੁ ਮਸਾਨੁ ॥॥

ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥
ਗਿਹਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥॥


16 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

 

 

ਫਰੀਦਾ ਕਿਥੈ ਤੈਡੇ ਮਾਪਿਆ ਜਿਨ੍ਹ੍ਹੀ ਤੂ ਜਣਿਓਹਿ ॥

ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥

 

ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥

ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥

 

 

ਕਾਗਾ  ਕਰੰਗ  ਧਨ੍ਦੋਲੇਯਾ  ਸਗਲਾ  ਖਾਯਾ   ਮਾਸ !!
ਏਈ  ਦੂਏ  ਨੈਨਾ ਮਤ ਛੁਹਿਯੋ ਪਿਰ ਦੇਖਣ ਕੀ ਆਸ!!
 

ਕਾਗਾ  ਕਰੰਗ  ਧਨ੍ਦੋਲੇਯਾ  ਸਗਲਾ  ਖਾਯਾ   ਮਾਸ !!

ਏਈ  ਦੂਏ  ਨੈਨਾ ਮਤ ਛੁਹਿਯੋ ਪਿਰ ਦੇਖਣ ਕੀ ਆਸ!!


 

ਫਰੀਦਾ  ਗਲੀਏ  ਚਿਕੜ ਨਾਲ  ਪ੍ਯਾਰੇ  ਨੇਹ!! 

ਚਲਾ  ਤਾਂ  ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇਹ !!

 


 

ਫਰੀਦਾ  ਮੈਂ  ਜਾਨੇਆ ਦੁਖ  ਮੁਝ  ਕੋ  ਦੁਖ ਸ੍ਬਾਇਏ  ਜੱਗ !!

ਉੱਚੇ  ਚਰ੍ਹ  ਕੇ  ਦੇਖਿਆ  ਤਾਂ  ਘਰ -ਘਰ  ਏਹਾ ਅੱਗ !!


 


 

 

 

 

 

 


16 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya lekhiya 22g,& supreet g tusi be khoob lekhiya 

16 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Very well surpreet g....? bhut vadiya g ta thnx sariya nu

16 Aug 2010

Reply