Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਸਮਾਂ ਤੇ ਮੈ (2) ਮੇਰਾ ਜਿੰਦਗੀਨਾਮਾ

 

ਦੂਜਾ ਸਮਾਂ ਓਹ ਵੀ ਮੈਨੂ ਮਿਲਿਆ ਸੀ, ਜਦੋ ਦੇਸੋ ਮੈ ਪਰਦੇਸ ਜਾ ਰਿਹਾ ਸੀ //
ਘਰ ਵਿਚੋ ਨਹੀ ਜਾਣ ਦਿਤਾ ਮੈਨੂ, ਘਰ ਵਿਚ ਬੈਠ ਕੇ ਮੈ ਪਛਤਾ ਰਿਹਾ ਸੀ //
ਨਾਲ ਸੰਤਾ ਦੇ ਵੀ ਮੈ ਰਿਹਾ ਵੀਰੋ, ਬਹੁਤ ਚੰਗਾ ਸਮਾਂ ਬੀਤਾ ਰਿਹਾ ਸੀ //
ਕਰਦਾ ਪਾਠ ਤੇ ਨਾਲ ਸੀ ਕਥਾ ਕਰਦਾ, ਸੰਗਤਾ ਨੂ ਗੁਰੂ ਚਰਨੀ ਲਾ ਰਿਹਾ ਸੀ // 
ਜਿਥੇ ਜਾਣਾ ਸੰਤਾ ਨੇ ਵਿਚ ਬੈਠ ਗਡੀ, ਨਾਲ ਜਾ ਕੇ ਮੈ ਟਲੀਆ ਖੜਕਾ ਰਿਹਾ ਸੀ //
ਕੀਤੀ ਗਲਤੀ ਮੇਰੇ ਵੀਰ ਵਡੇ ਨੇ ਜੀ, ਹੁਣ ਤਕ "ਹਰਕਿਰਨ" ਭੁਲ ਬਖਸ਼ਾ ਰਿਹਾ ਜੀ //
                                                                 ਚਲਦਾ.................

ਦੂਜਾ ਸਮਾਂ ਓਹ ਵੀ ਮੈਨੂ ਮਿਲਿਆ ਸੀ,

ਜਦੋ ਦੇਸੋ ਮੈ ਪਰਦੇਸ ਜਾ ਰਿਹਾ ਸੀ//

ਘਰ ਵਿਚੋ ਨਹੀ ਜਾਣ ਦਿਤਾ ਮੈਨੂ,

ਘਰ ਵਿਚ ਬੈਠ ਕੇ ਮੈ ਪਛਤਾ ਰਿਹਾ ਸੀ //

ਨਾਲ ਸੰਤਾ ਦੇ ਵੀ ਮੈ ਰਿਹਾ ਵੀਰੋ,

ਬਹੁਤ ਚੰਗਾ ਸਮਾਂ ਬੀਤਾ ਰਿਹਾ ਸੀ //

ਕਰਦਾ ਪਾਠ ਤੇ ਨਾਲ ਸੀ ਕਥਾ ਕਰਦਾ,

ਸੰਗਤਾ ਨੂ ਗੁਰੂ ਚਰਨੀ ਲਾ ਰਿਹਾ ਸੀ // 

ਜਿਥੇ ਜਾਣਾ ਸੰਤਾ ਨੇ ਵਿਚ ਬੈਠ ਗਡੀ,

ਨਾਲ ਜਾ ਕੇ ਮੈ ਟਲੀਆ ਖੜਕਾ ਰਿਹਾ ਸੀ //

ਕੀਤੀ ਗਲਤੀ ਮੇਰੇ ਵੀਰ ਵਡੇ ਨੇ ਜੀ,

ਹੁਣ ਤਕ "ਹਰਕਿਰਨ" ਭੁਲ ਬਖਸ਼ਾ ਰਿਹਾ ਜੀ //




                                                           ਚਲਦਾ.................

 

 

27 Oct 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Bhut vadiya 22 g Waheguru Kushiya Bakshe

27 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

chalaye rakhio veer g


bhut vadiya .........

27 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

vdhya likhde o tuc...

27 Oct 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth vadiya lekhiya 22g

27 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਧਨਵਾਦ ਆਪ ਸਭ ਦਾ ਹੋਂਸਲਾ ਵਧਾਓਣ ਲਈ ਜੀ

27 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

mai smjhee nai... :(

28 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Khalsa Kaur ji is poem wich mai apni zindagi de hun tak de safar bare das reha ha ji. eh dusra part hai ji aap ji first part v read karo ji.........

28 Oct 2010

Reply