Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਸਮਾਂ ਤੇ ਮੈ.............( ਮੇਰਾ ਸਚ )

 

ਮੈ ਆਪਣੀ ਜ਼ਿੰਦਗੀ ਦੇ ਕੁਝ ਸਚ ਲਿਖਣ ਲਗਾ ਹਾ ਕੇ ਸਮੇ ਨੇ ਮੇਰੇ ਨਾਲ ਕੀ ਕੀ ਤੇ ਕਦੋ ਕੀਤਾ..............................
ਸਮਾਂ ਫੇਰ ਨਹੀ ਕਿਸੇ ਨੂ ਸਮਾਂ ਦੇਂਦਾ, ਜਿਹੜਾ ਸਮੇ ਦੀ ਨਬਜ਼ ਪਛਾਣਦਾ ਨਹੀ.
ਬਹੁਤ ਸੁਣਿਆ ਸੀ ਮੈ ਬਜੁਰਗਾ ਤੋ, ਹੁਣ ਆਪਣੇ ਅਖੀ ਹੰਢਾ ਰਿਹਾ ਸੀ. 
ਪਹਿਲਾ ਸਮਾਂ ਆਇਆ ਖੇਡਾ ਖੇਡਣੇ ਦਾ, ਖੇਡਾ ਖੇਡ ਕੇ ਮਨ ਪਰਚਾ ਰਿਹਾ ਸੀ.
ਲੈ ਚਲੇ ਮੈਨੂ ਸਕੂਲ ਵਾਲੇ ਅਗੇ, ਮਨ ਮੇਰਾ ਬਹੁਤ ਘਬਰਾ ਰਿਹਾ ਸੀ.
ਨਾਲ ਬੇਲੀ ਮੇਰੇ ਸਭ ਜਾ ਰਹੇ ਸਨ, ਨਾਲ ਪਿਆਰ ਮੇਰਾ ਵੀ ਜਾ ਰਿਹਾ ਸੀ.
ਸਾਡੇ ਮੈਦਾਨ ਵਿਚ ਪਹੁਚਣ ਤੋ ਪਹਿਲਾ ਹੀ, ਸਮਾਂ ਆਪਣੀ ਚੋਜ ਖਿਲਾਰ ਰਿਹਾ ਸੀ.
ਜਦੋ ਅਸੀਂ ਪਹੁਚੇ ਟਾਈਮ ਮੁਕ ਗਿਆ, ਸਮਾਂ ਦੂਸਰੀ ਟੀਮ ਨੂ ਜਿਤਾ ਰਿਹਾ ਸੀ.
ਅਸੀਂ ਮੁੜ ਰਹੇ ਜਦੋ ਖਾਲੀ ਹਥੀ, ਸਮਾਂ ਸਾਡੇ ਤੇ ਸਾਨੂ ਰੁਆ ਰਿਹਾ ਸੀ.

ਮੈ ਆਪਣੀ ਜ਼ਿੰਦਗੀ ਦੇ ਕੁਝ ਸਚ ਲਿਖਣ ਲਗਾ ਹਾ ਕੇ ਸਮੇ ਨੇ ਮੇਰੇ ਨਾਲ ਕੀ ਕੀ ਤੇ ਕਦੋ ਕੀਤਾ..............................

 

ਸਮਾਂ ਫੇਰ ਨਹੀ ਕਿਸੇ ਨੂ ਸਮਾਂ ਦੇਂਦਾ, ਜਿਹੜਾ ਸਮੇ ਦੀ ਨਬਜ਼ ਪਛਾਣਦਾ ਨਹੀ.

ਬਹੁਤ ਸੁਣਿਆ ਸੀ ਮੈ ਬਜੁਰਗਾ ਤੋ, ਹੁਣ ਆਪਣੇ ਅਖੀ ਹੰਢਾ ਰਿਹਾ ਸੀ...............

 

ਪਹਿਲਾ ਸਮਾਂ ਆਇਆ ਖੇਡਾ ਖੇਡਣੇ ਦਾ, ਖੇਡਾ ਖੇਡ ਕੇ ਮਨ ਪਰਚਾ ਰਿਹਾ ਸੀ.

ਲੈ ਚਲੇ ਮੈਨੂ ਸਕੂਲ ਵਾਲੇ ਅਗੇ, ਮਨ ਮੇਰਾ ਬਹੁਤ ਘਬਰਾ ਰਿਹਾ ਸੀ.

ਨਾਲ ਬੇਲੀ ਮੇਰੇ ਸਭ ਜਾ ਰਹੇ ਸਨ, ਨਾਲ ਪਿਆਰ ਮੇਰਾ ਵੀ ਜਾ ਰਿਹਾ ਸੀ.

ਸਾਡੇ ਮੈਦਾਨ ਵਿਚ ਪਹੁਚਣ ਤੋ ਪਹਿਲਾ ਹੀ, ਸਮਾਂ ਆਪਣੀ ਚੋਜ ਖਿਲਾਰ ਰਿਹਾ ਸੀ.

ਜਦੋ ਅਸੀਂ ਪਹੁਚੇ ਟਾਈਮ ਮੁਕ ਗਿਆ, ਸਮਾਂ ਦੂਸਰੀ ਟੀਮ ਨੂ ਜਿਤਾ ਰਿਹਾ ਸੀ.

ਅਸੀਂ ਮੁੜ ਰਹੇ ਜਦੋ ਖਾਲੀ ਹਥੀ, ਸਮਾਂ ਸਾਡੇ ਤੇ ਸਾਨੂ ਰੁਆ ਰਿਹਾ ਸੀ..............


                                                             ਚਲਦਾ................

 

18 Oct 2010

JeetPreet singh
JeetPreet
Posts: 10
Gender: Male
Joined: 17/Oct/2010
Location: Jalandhar
View All Topics by JeetPreet
View All Posts by JeetPreet
 

nice ......

18 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

veer g bhut vadiya likhiya a

 

par wtiter name jrur mention krya kro

 

 

18 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Sunil ji mai aage to kheyal rakha ji.........

18 Oct 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut hi vadiya lakheya................

18 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Vadhia ae Harkiran jee...tfs.....

 

es da writer kaun hai waisey ?

18 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Balihar Ji mai apne bare das reha ha ji. Jo kujh same ne mere nal keta hai g, Topic bahut jayada hai ji is lai har week ik post karaga g..............

19 Oct 2010

Reply