Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਮਝ ਨਹੀਂ ਆਉਂਦੀ....... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਸਮਝ ਨਹੀਂ ਆਉਂਦੀ.......

ਸਮਝ ਨਹੀਂ ਆਉਂਦੀ.......
ਮੈਂ ਕੀ ਆਖਾਂ ਤੇ ਕਿਸ ਤਰਾਂ  ਸਮਝਾਵਾਂ  ....
ਲੋਕਾਂ ਦੀ ਇਸ ਨਾਸਮਝ ਨਜ਼ਰ ਨੂੰ........
ਜੋ  ਅਸਲੋਂ ਅਸਮਰਥ ਹੈ.....
ਤੇਰੇ ਤੇ ਮੇਰੇ ਮੋਹ ਦੀਆਂ....
ਤੰਦਾਂ ਦਾ ਸਚ ਵੇਖਣ ਤੋਂ .........
ਬੜੀ ਵਾਰ ਸੋਚਿਆ ਹੈ........
ਕਿ ਨਾ ਲਾਵਾਂ ਦਿਲ ਨੂੰ.....
ਇੰਨੇ ਬੇਰਿਹਮ  ਲਫਜਾਂ ਨੂੰ.......
ਜੋ ਕਰਦੇ ਹਨ ਜ਼ਖਮੀ ..
ਮੇਰੀ ਮਾਸੂਮ ਕਵਿਤਾ ਨੂੰ....
ਤੇ ਅਣਗੌਲਿਆਂ ਕਰ ਦਵਾਂ....
ਤਮਾਮ ਤੋਹਮਤਾਂ ਤੇ ਇਲ੍ਜ਼ਾਮ.....
ਤੇ ਕਦੀ ਸੋਚਦਾ ਹਾਂ.......
ਦਵਾਂ ਜਵਾਬ ਪਰਤ ਕੇ.....
ਤੇਰੇ ਖੈਰ-ਖੁਆਹਾਂ ਨੂੰ....
ਕਿ ਜੇ ਤੁਸੀਂ ਨਹੀਂ ਜਾਣਦੇ..
ਰਿਸ਼ਤਿਆਂ ਦੀ ਗਹਿਰਾਈ .......
ਤੇ ਉਨਾਂ  ਵਿਚਲਾ ਨਿਰਛਲ ਸਚ .......
ਤਾਂ ਉਸ ਦਾ ਦੋਸ਼....
ਮੇਰੇ ਸਿਰ ਨਾ ਲਾਵੋ.....
ਸਗੋਂ ਆਪਣੇ ਘਰ ਜਾ ਕੇ.......
ਪਰਖੋ ਆਪਣਾ ਚਿਹਰਾ..........
ਯਕੀਨ ਦੀ ਕਸੌਟੀ ਤੇ........
ਪਰ ਫਿਰ  ਰੁਕ ਜਾਂਦਾ ਹਾਂ ....
ਤੇ ਤੇਰੇ ਦਰਦ ਦਾ ਅਹਿਸਾਸ ....
ਮੈਨੂੰ ਮਜਬੂਰ ਕਰ ਦਿੰਦਾ ਹੈ........
ਚੁੱਪ ਰਹਿਣ  ਲਈ....
ਬੇਬਸ ਹੋ ਮੈਂ ਕੇ ਮੈਂ .....
ਤੇਰੇ ਤੇ ਵਰ੍ਹਦਾ ਹਾਂ....
ਤੇ ਚੀਕ ਉਠਦਾ ਹਾਂ....
ਤੇ ਫਿਰ ਖਾਮੋਸ਼ ਹੋ ਜਾਂਦਾ ਹਾਂ .....
ਜਦ ਤੂੰ  ਆਖਦਾ ਹੈਂ ...
ਦਸ ਮੈਂ ਕੀ ਕਰਾਂ..........
ਓਹ ਵੀ ਭਰੇ ਹੋਏ ਨੇ....
ਓਹ ਵੀ ਕੀ ਕਰਨ.....
ਤੇ ਮੈਂ ਇਸ ਅੰਤਰ-ਦਵੰਧ ਤੋਂ.....
ਮੁਕਤ ਵੀ ਨਹੀਂ ਹੁੰਦਾ........
ਤੇ ਇਸ ਚ ਉਲਝਦਾ ਵੀ ਨਹੀਂ.....
ਕਿ ਮੈਂ ਗਲਤ ਹਾਂ........
ਜਾਂ ਸਹੀ ਨਹੀਂ ਹਾਂ.......
ਤੇ ਜੇ ਠੀਕ ਹਾਂ ਤਾਂ........
ਇੰਨਾ  ਪਰੇਸ਼ਾਨ ਕਿਓਂ ਹਾਂ.........
ਸਮਝ ਨਹੀਂ ਆਉਂਦੀ.......
ਮੈਂ ਕੀ ਆਖਾਂ ਤੇ ਕਿਸ ਤਰਾਂ  ਸਮਝਾਵਾਂ  ....
ਲੋਕਾਂ ਦੀ ਇਸ ਨਾਸਮਝ ਨਜ਼ਰ ਨੂੰ........
ਤੇ ਸ਼ਾਇਦ ਖੁਦ ਨੂੰ ਵੀ..........

16 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut vadiya isha g........


wakai sahi likhiya a ki kise de rishtian bare kuj v kehn to philan apne mann ch aaye vichara te gour krna chahida a ...


lajwab .......


again gud shaing ...    Good Job

16 Dec 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 

thanks sunil.............................

17 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ultimate...!!

 

ਵਾਹ ਜੀ ਵਾਹ..!!

ਬਹੁਤ-ਬਹੁਤ-ਬਹੁਤ ਸੋਹਣਾਂ ਲਿਖਿਆ...ਤੁਹਾਡੀ ਪਹਿਲੀਆਂ ਰਚਨਾਵਾਂ ਵਾਂਗ ਇਹ ਰਚਨਾਂ ਵੀ ਇਕਦਮ ਬੇਮਿਸਾਲ ਹੈ...ਜਿਸ .ਤਰਾਂ ਤੁਸੀ ਕਹਿੰਦੇ ਹੋ..ਬਿਲਕੁੱਲ ਕਲਾਤਮਕਤਾ ਦਾ ਸਿਖਰ ਹੈ..ਸਚਮੁੱਚ ਅਸਲੀ ਸ਼ਬਦਾ ਦੀ ਘਾਟ ਮੈਨੂੰ ਐਥੇ ਆ ਕੇ ਮਹਿਸੂਸ ਹੁੰਦੀ ਹੈ....ਜਿਉਂਦੇ ਵੱਸਦੇ ਰਹੋ

17 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

m agree with nimar 22 g

17 Dec 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
thanks..........

@nimar : tuhadi ini tareef mere t hor responsibility pa dindi hai.............tnx.

@arshdeep : shukria bhut bhut............

17 Dec 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

beautiful bahut sohna likheya hai...


good good keep going !!!

17 Dec 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

great wording...har vaar di tra is vaar vi bahut hi khoobsoorat rachna share kiti hai..bas main kuch hor nhi keh pawani...im speechless..!!

 

thankx for sharing here.....god bless u..

17 Dec 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut sohna likheya ha..................................

17 Dec 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat vdhya likhya tuc ..keep it up...

17 Dec 2010

Showing page 1 of 2 << Prev     1  2  Next >>   Last >> 
Reply