Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਮੁੰਦਰ ਦੇ ਕੰਡੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਸਮੁੰਦਰ ਦੇ ਕੰਡੇ

 

ਓਹ੍ਹ ਕਿੰਨੀਂ ਹਸੀਨ 
ਸ਼ਾਮ ਹੋਵੇਗੀ 
ਜਦੋਂ ਇੱਕ ਦੂਸਰੇ  ਦਾ ਹੱਥ  ਫੜਕੇ
ਤੁਰਾਂ ਗੇ ਸਮੁੰਦਰ ਦੇ ਕੰਡੇ |
ਗਿੱਲੀ ਰੇਤ ਤੇ ਪਏ 
ਸਾਡੇ ਪੈਰਾਂ ਦੇ ਨਿਸ਼ਾਨ 
ਸਾਡੇ ਦਿਲਾਂ ਤੇ ਛਪ ਜਾਣਗੇ |
ਬੱਦਲਾਂ ਦੀ ਹਿੱਕ ਚੀਰਕੇ 
ਢਲਦੇ ਹੋਏ ਸੂਰਜ ਦੀਆਂ 
ਕਿਰਨਾਂ ਜਦੋਂ 
ਤੇਰੇ ਮੁੱਖ ਤੇ ਪੈਣਗੀਆਂ 
ਤਾਂ, ਤੇਰਾ ਦੀਦਾਰ ਕਰਕੇ 
ਮੁੱਕ ਰਹੇ ਦਿਨ ਦਾ
ਫਿਰ ਜਿਓਣ ਨੂੰ 
ਦਿਲ ਕਰੇਗਾ |
ਸਮੁੰਦਰ ਕੰਡੇ ਪਈ 
ਕਿਸੇ ਬਿਰਖ਼ ਦੀ ਲਾਸ਼ 
ਦੇ ਸੀਨੇ ਉੱਤੇ ਜਦ 
ਤੂੰ ਮੇਰਾ ਨਾਮ ਉੱਕਰੇਂਗੀ
ਤਾਂ ਤੇਰੀ ਇੱਕ ਛੋਹ ਨਾਲ 
ਮੋਏ ਬਿਰਖ਼ ਵਿਚ 
ਇੱਕ ਵਾਰ ਫਿਰ 
ਜ਼ਿੰਦਗੀ ਪੁੰਗਰ ਆਵੇਗੀ |
ਸਮੁੰਦਰ ਦੇ ਸ਼ਾਂਤ ਕੰਡੇ 
ਤੇ ਤੁਰਦਿਆਂ ਹੋਇਆਂ
ਮੇਰੀ ਕਿਸੇ ਗੱਲ ਤੇ 
ਤੇਰਾ ਹੱਸਣਾ 
ਇੱਕ ਮਿਠਾਸ ਭਰਿਆ 
ਸੰਗੀਤ ਪੈਦਾ ਕਰੇਗਾ 
ਜਿਸਨੂੰ ਸੁਣਕੇ 
ਸਮੁੰਦਰ ਦੀ ਇੱਕ ਲਹਿਰ 
ਤੇਰੇ ਪੈਰ ਚੁੰਮ ਲਵੇਗੀ |
ਓਹ੍ਹ ਕਿੰਨੀਂ ਹਸੀਨ 
ਸ਼ਾਮ ਹੋਵੇਗੀ 
ਜਦੋਂ ਇੱਕ ਦੂਸਰੇ  ਦਾ ਹੱਥ  ਫੜਕੇ
ਤੁਰਾਂ ਗੇ ਸਮੁੰਦਰ ਦੇ ਕੰਡੇ |
ਧੰਨਵਾਦ ,,,,,,,,,,,,ਹਰਪਿੰਦਰ " ਮੰਡੇਰ "

ਓਹ ਕਿੰਨੀਂ ਹਸੀਨ 

ਸ਼ਾਮ ਹੋਵੇਗੀ 

ਜਦੋਂ ਇੱਕ ਦੂਜੇ ਦਾ ਹੱਥ  ਫੜਕੇ

ਤੁਰਾਂ ਗੇ ਸਮੁੰਦਰ ਦੇ ਕੰਢੇ |

ਗਿੱਲੀ ਰੇਤ ਤੇ ਪਏ 

ਸਾਡੇ ਪੈਰਾਂ ਦੇ ਨਿਸ਼ਾਨ 

ਸਾਡੇ ਦਿਲਾਂ ਤੇ ਛਪ ਜਾਣਗੇ |

 

ਬੱਦਲਾਂ ਦੀ ਹਿੱਕ ਚੀਰਕੇ 

ਢਲਦੇ ਹੋਏ ਸੂਰਜ ਦੀਆਂ 

ਕਿਰਨਾਂ ਜਦੋਂ 

ਤੇਰੇ ਮੁੱਖ ਤੇ ਪੈਣਗੀਆਂ 

ਤਾਂ, ਤੇਰਾ ਦੀਦਾਰ ਕਰਕੇ 

ਮੁੱਕ ਰਹੇ ਦਿਨ ਦਾ

ਫਿਰ ਜਿਓਣ ਨੂੰ 

ਦਿਲ ਕਰੇਗਾ |

 

ਸਮੁੰਦਰ ਕੰਢੇ ਪਈ 

ਕਿਸੇ ਬਿਰਖ਼ ਦੀ ਲਾਸ਼ 

ਦੇ ਸੀਨੇ ਉੱਤੇ ਜਦ 

ਤੂੰ ਮੇਰਾ ਨਾਮ ਉੱਕਰੇਂਗੀ

ਤਾਂ ਤੇਰੀ ਇੱਕ ਛੋਹ ਨਾਲ 

ਮੋਏ ਬਿਰਖ਼ ਵਿਚ 

ਇੱਕ ਵਾਰ ਫਿਰ 

ਜ਼ਿੰਦਗੀ ਪੁੰਗਰ ਆਵੇਗੀ |

 

ਸਮੁੰਦਰ ਦੇ ਸ਼ਾਂਤ ਕੰਢੇ 

ਤੇ ਤੁਰਦਿਆਂ ਹੋਇਆਂ

ਮੇਰੀ ਕਿਸੇ ਗੱਲ ਤੇ 

ਤੇਰਾ ਹੱਸਣਾ 

ਇੱਕ ਮਿਠਾਸ ਭਰਿਆ 

ਸੰਗੀਤ ਪੈਦਾ ਕਰੇਗਾ 

ਜਿਸਨੂੰ ਸੁਣਕੇ 

ਸਮੁੰਦਰ ਦੀ ਇੱਕ ਲਹਿਰ 

ਤੇਰੇ ਪੈਰ ਚੁੰਮ ਲਵੇਗੀ |

 

ਓਹ ਕਿੰਨੀਂ ਹਸੀਨ 

ਸ਼ਾਮ ਹੋਵੇਗੀ 

ਜਦੋਂ ਇੱਕ ਦੂਜੇ ਦਾ ਹੱਥ  ਫੜਕੇ

ਤੁਰਾਂ ਗੇ ਸਮੁੰਦਰ ਦੇ ਕੰਢੇ |

 

ਧੰਨਵਾਦ ,,,,,,,,,,,,ਹਰਪਿੰਦਰ " ਮੰਡੇਰ "

 

26 Aug 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bahut sohna scene creat kita samunder kande payi raukh dee laash
Very nice
kafi der baad ikk sohni poem share kiti aaa
Thanks
26 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

A wonderful verse ! Kudos to you, Harpinder Ji,


ਸਹਿਜ ਸੁਭਾਏ ਵਹਿੰਦਾ ਵਿਚਾਰਾਂ ਦਾ ਫਲੋ, ਸਮੁੰਦਰ ਅਤੇ ਸੂਰਜ ਦੇ ਸੁਮੇਲ ਦਾ ਸੁੰਦਰ ਚਿਤਰਣ - ਬਾ ਕਮਾਲ ਜੀ |


Thanks for sharing so beautiful a poem !


God Bless !

26 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaout sohna likhia veer g ....jado moe birkh te naam. Ukaranag .....TFS
26 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

 

harpinder g.....speechless aa main.....

 

ene sohne tarike tusi sooraj di dawaat cho siyaahi le k ik ik akhar sanjo k likhya hai ki parde hi tuhade sahmne bilkul saaf saaf tasveer ban jandi hai ....

 

samundar da kanda , sooraj , gili ret , birkh di laash , samundari lehra te do saaye ik doosre da hath fadi....

 

kamaal kar diti g....

 

ਬੱਦਲਾਂ ਦੀ ਹਿੱਕ ਚੀਰਕੇ 

ਢਲਦੇ ਹੋਏ ਸੂਰਜ ਦੀਆਂ 

ਕਿਰਨਾਂ ਜਦੋਂ 

ਤੇਰੇ ਮੁੱਖ ਤੇ ਪੈਣਗੀਆਂ 

ਤਾਂ, ਤੇਰਾ ਦੀਦਾਰ ਕਰਕੇ 

ਮੁੱਕ ਰਹੇ ਦਿਨ ਦਾ

ਫਿਰ ਜਿਓਣ ਨੂੰ 

ਦਿਲ ਕਰੇਗਾ |

 

beautiful....thanks share karan li

27 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹਰਪਿੰਦਰ ਬਾਈ ਜੀ ਕਿਆ ਖੂਬ ਲਿਖਿਆ ਹੈ ਤੁਸੀ

ਸਮੁੰਦਰ ਕੰਢੇ ਪਈ
ਕਿਸੇ ਬਿਰਖ਼ ਦੀ ਲਾਸ਼
ਦੇ ਸੀਨੇ ਉੱਤੇ ਜਦ
ਤੂੰ ਮੇਰਾ ਨਾਮ ਉੱਕਰੇਂਗੀ
ਤਾਂ ਤੇਰੀ ਇੱਕ ਛੋਹ ਨਾਲ
ਮੋਏ ਬਿਰਖ਼ ਵਿਚ
ਇੱਕ ਵਾਰ ਫਿਰ
ਜ਼ਿੰਦਗੀ ਪੁੰਗਰ ਆਵੇਗੀ |

ਸੁਆਦ ਆ ਗਿਆ ਜੀ,

ਸ਼ੇਅਰ ਕਰਨ ਲਈ ਬਹੁਤ -੨ ਧੰਨਵਾਦ ਜੀ ।
27 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹਰਪਿੰਦਰ ਬਾਈ ਜੀ ਕਿਆ ਖੂਬ ਲਿਖਿਆ ਹੈ ਤੁਸੀ

ਸਮੁੰਦਰ ਕੰਢੇ ਪਈ
ਕਿਸੇ ਬਿਰਖ਼ ਦੀ ਲਾਸ਼
ਦੇ ਸੀਨੇ ਉੱਤੇ ਜਦ
ਤੂੰ ਮੇਰਾ ਨਾਮ ਉੱਕਰੇਂਗੀ
ਤਾਂ ਤੇਰੀ ਇੱਕ ਛੋਹ ਨਾਲ
ਮੋਏ ਬਿਰਖ਼ ਵਿਚ
ਇੱਕ ਵਾਰ ਫਿਰ
ਜ਼ਿੰਦਗੀ ਪੁੰਗਰ ਆਵੇਗੀ |

ਸੁਆਦ ਆ ਗਿਆ ਜੀ,

ਸ਼ੇਅਰ ਕਰਨ ਲਈ ਬਹੁਤ -੨ ਧੰਨਵਾਦ ਜੀ ।
27 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ! 
ਜਿਓੰਦੇ ਵੱਸਦੇ ਰਹੋ,,,

ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ! 

 

ਜਿਓੰਦੇ ਵੱਸਦੇ ਰਹੋ,,,

29 Aug 2014

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਾਡੇ ਪੈਰਾਂ ਦੇ ਨਿਸ਼ਾਨ 

ਸਾਡੇ ਦਿਲਾਂ ਤੇ ਛਪ ਜਾਣਗੇ ..!!

 

sach much....!! ehsaas bahut sohne ne...!!

08 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Shukariya veer ! jio,,,

10 Sep 2014

Showing page 1 of 2 << Prev     1  2  Next >>   Last >> 
Reply