Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
,,," ਸਾਂਝੀਆਂ ਕਹਾਣੀਆਂ ",,, :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
,,," ਸਾਂਝੀਆਂ ਕਹਾਣੀਆਂ ",,,

 

ਦੋਸਤੋ ਇਕ ਨਵਾਂ ਟੋਪਿਕ ਸ਼ੁਰੂ ਕਰਨ ਵਾਰੇ ਸੋਚਿਆ ,,,,,,,,,,,," ਸਾਂਝੀਆਂ ਕਹਾਣੀਆਂ ",,,ਜਿਵੇ ਕੇ  ਜੀਵਨ ਕਿਨੀਆਂ ਹੀ ਘਟਨਾਵਾਂ ਵਾਪਰਦੀਆਂ  ਹਨ,,,ਜਿਨ੍ਹਾਂ ਵਿਚੋਂ ਕਈ ਬਹੁਤ ਹੀ ਰੋਚਕ ਕਹਾਣੀਆਂ ਦਾ ਰੂਪ ਲੈ ਲੈਂਦੀਆਂ ਹਨ,,,ਅਗਰ ਉਹਨਾ ਵਿਚੋਂ ਕੋਈ ਕਹਾਣੀ punjabizm ਤੇ ਸਾਂਝੀ ਕਰਨ ਜੋਗੀ ਹੋਵੇ ਤਾਂ ਜਰੂਰ ਸਾਂਝੀ ਕਰੋ ਦੋਸਤੋ,,,ਪਰ ਬੇਨਤੀ ਹੈ ਕੇ ਵਰਤੀ ਗਈ ਭਾਸ਼ਾ ਸਭਿਅਕ ਹੋਵੇ,,,
ਅਗਰ ਆਪ ਨੂੰ ਲਗਦਾ ਹੈ ਕੇ ਇਹ ਟੋਪਿਕ ਵਧਿਆ idea ਨਹੀਂ ,,,,,,,,,,,,ਤਾਂ ਵੀ ਆਪਨੇ ਵਿਚਾਰ ਜਰੂਰ ਦੇਣਾ ਜੀ,,,

ਦੋਸਤੋ ਇਕ ਨਵਾਂ ਟੋਪਿਕ ਸ਼ੁਰੂ ਕਰਨ ਵਾਰੇ ਸੋਚਿਆ ,,,,,,,,," ਸਾਂਝੀਆਂ ਕਹਾਣੀਆਂ ",,,ਜਿਵੇ ਕੇ  ਜੀਵਨ ਵਿਚ  ਕਿਨੀਆਂ ਹੀ ਘਟਨਾਵਾਂ ਵਾਪਰਦੀਆਂ  ਹਨ,,,ਜਿਨ੍ਹਾਂ ਵਿਚੋਂ ਕਈ ਬਹੁਤ ਹੀ ਰੋਚਕ ਕਹਾਣੀਆਂ ਦਾ ਰੂਪ ਲੈ ਲੈਂਦੀਆਂ ਹਨ,,,ਅਗਰ ਉਹਨਾ ਵਿਚੋਂ ਕੋਈ ਕਹਾਣੀ punjabizm ਤੇ ਸਾਂਝੀ ਕਰਨ ਜੋਗੀ ਹੋਵੇ ਤਾਂ ਜਰੂਰ ਸਾਂਝੀ ਕਰੋ ਦੋਸਤੋ,,,ਪਰ ਬੇਨਤੀ ਹੈ ਕੇ ਵਰਤੀ ਗਈ ਭਾਸ਼ਾ ਸਭਿਅਕ ਹੋਵੇ,,,

 

ਅਗਰ ਆਪ ਨੂੰ ਲਗਦਾ ਹੈ ਕੇ ਇਹ ਟੋਪਿਕ ਵਧਿਆ idea ਨਹੀਂ ,,,,,,,,,,,,ਤਾਂ ਵੀ ਆਪਨੇ ਵਿਚਾਰ ਜਰੂਰ ਦੇਣਾ ਜੀ,,,

 

14 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਸਭ ਤੋਂ ਪੇਹਲਾਂ ਮੈਂ ਸ਼ੁਰੁਆਤ ਕਰ ਦੇਨਾਂ,,,
" ਕਈ ਵਰੇ ਪੇਹਲਾਂ ਦੀ ਗੱਲ ਹੈ,ਸੰਨ ਯਾਦ ਨਹੀਂ ਕੇ 1997 ਸੀ ਜਾਂ 1998 ,,,,,,,,,,,,,,,,,,,,,ਅਸੀਂ ਕੁਝ ਦੋਸਤ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਚੱਲੇ ਸਾਂ,,,ਸਾਰਾ ਕੁਝ ਠੀਕ ਠਾਕ ਸੀ ਪਰ ਜਦੋਂ ਅਸੀਂ ਸ਼ਾਇਦ ਚਮੋਲੀ ਤੋਂ ਅੱਗੇ ਪਹੁੰਚੇ ਹੋਵਾਂਗੇ ਤਾਂ ਪੱਤਾ ਲੱਗਾ ਕੇ ਰਾਤ ਨੂੰ ਕਾਫੀ ਮੀਂਹ ਹਨੇਰੀ ਆਉਣ ਨਾਲ ਤੇ ਸਵੇਰੇ ਪੱਥਰ ਤੇ ਮਿੱਟੀ ਡਿਗਣ ਨਾਲ ਸਾਰੇ ਰਸਤੇ ਬੰਦ ਹੋ ਗਾਏ ,,,ਅਸੀਂ ਨਾ ਅੱਗੇ ਨਹੀਂ ਜਾ ਸਕਦੇ ਸਾਂ  ਤੇ ਸੜਕਾਂ ਸਾਫ਼ ਹੋਣ ਨੂੰ ਵੀ ਕਾਫੀ ਦਿਨ ਲੱਗ ਜਾਣੇ ਸੀ,,,ਪਰ ਅਸੀਂ ਰਹੰਦਾ ਫਾਸਲਾ ਪੈਦਲ ਤਹਿ ਕਰਨ ਦਾ ਵਿਚਾਰ ਬਣਾਇਆ ,,,,,,,,,,,,ਉਸ ਥਾਂ ਤੋਂ ਗੋਬਿੰਦ ਘਾਟ ਤੱਕ ਬਹੁਤ ਫਾਸਲਾ ਸੀ ਪਰ ਫੇਰ ਵੀ ਅਸੀਂ ਪੈਦਲ ਤੁਰ ਪਾਏ,,,ਅਤੇ ਓਹ ਪੈਦਲ ਯਾਤਰਾ ਬਹੁਤ ਹੀ ਰੁਮਾਂਚਕ ਸੀ,,,,,,,,,,,ਜੇਹੜੀਆਂ ਰਾਹਾਂ ਤੋ ਅਸੀਂ ਲੰਘੇ ਅਤੇ ਜਿਨ੍ਹਾਂ ਲੋਕਾਂ ਨੂੰ ਰਸਤੇ ਵਿਚ ਮਿਲੇ ਓਹ੍ਹ ਸਾਰੀ ਉਮਰ ਚੇਤੇ ਰਿਹਣਗੇ ,,,,,,ਜੋਸ਼ੀਮਠ ਤੋਂ ਗੋਬਿੰਦ ਘਾਟ ਤੱਕ ਇਕ ਜੀਪ ਮਿਲਗੀ ,,,ਤੇ ਅੱਗੇ ਫਿਰ ਸ਼੍ਰੀ ਹੇਮਕੁੰਟ ਸਾਹਿਬ ਤੱਕ ਪੈਦਲ,,,ਉਸ ਸਮੇਂ ਅਸੀਂ ਅੰਦਾਜਾ ਲਗਾਇਆ ਕੇ ਤਕਰੀਬਨ 80 - 90 ਕਿਲੋਮੀਟਰ ਤੁਰੇ ਹੋਵਾਂਗੇ ਤੇ ਓਹ ਵੀ ਚੜਾਈ ,,,,,,,,,,ਜਦੋਂ ਵਾਪਿਸ ਪਿੰਡ ਪਹੁੰਚੇ ਤਾਂ ਤੁਰਿਆ ਨੀ ਸੀ ਜਾਂਦਾ ਤੇ ਘਰਦਿਆਂ ਨੂੰ ਲੱਗਦਾ ਸੀ ਕੇ ਅਸੀਂ ਹੇਮਕੁੰਟ ਸਾਹਿਬ ਨਹੀ ਪਿਛਲਾ ਸਾਰਾ ਹਫਤਾ ਕਿਸੇ ਥਾਣੇ ਵਿਚ ਕੁੱਟ ਖਾਂਦੇ ਰਹੇ ਹੋਵਾਂਗੇ,,,ਓਹਨਾ ਨੂੰ ਜਦੋਂ ਫੋਟੋਆਂ ਵਖਾਈਆਂ ਤਾਂ ਯਕੀਨ ਆਇਆ ,,,,,,,,,,,,,,,,,,,,,,,,,,,

 

ਸਭ ਤੋਂ ਪੇਹਲਾਂ ਮੈਂ ਸ਼ੁਰੁਆਤ ਕਰ ਦੇਨਾਂ,,,

 

" ਕਈ ਵਰੇ ਪੇਹਲਾਂ ਦੀ ਗੱਲ ਹੈ,ਸੰਨ ਯਾਦ ਨਹੀਂ ਕੇ 1997 ਸੀ ਜਾਂ 1998 ,,,,,,,,,,,,,,,,,,,,,ਅਸੀਂ ਕੁਝ ਦੋਸਤ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਚੱਲੇ ਸਾਂ,,,ਸਾਰਾ ਕੁਝ ਠੀਕ ਠਾਕ ਸੀ ਪਰ ਜਦੋਂ ਅਸੀਂ ਸ਼ਾਇਦ ਚਮੋਲੀ ਤੋਂ ਅੱਗੇ ਪਹੁੰਚੇ ਹੋਵਾਂਗੇ ਤਾਂ ਪੱਤਾ ਲੱਗਾ ਕੇ ਰਾਤ ਨੂੰ ਕਾਫੀ ਮੀਂਹ ਹਨੇਰੀ ਆਉਣ ਨਾਲ ਤੇ ਸਵੇਰੇ ਪੱਥਰ ਤੇ ਮਿੱਟੀ ਡਿਗਣ ਨਾਲ ਸਾਰੇ ਰਸਤੇ ਬੰਦ ਹੋ ਗਾਏ ,,,ਅਸੀਂ ਨਾ ਅੱਗੇ ਨਹੀਂ ਜਾ ਸਕਦੇ ਸਾਂ  ਤੇ ਸੜਕਾਂ ਸਾਫ਼ ਹੋਣ ਨੂੰ ਵੀ ਕਾਫੀ ਦਿਨ ਲੱਗ ਜਾਣੇ ਸੀ,,,ਪਰ ਅਸੀਂ ਰਹੰਦਾ ਫਾਸਲਾ ਪੈਦਲ ਤਹਿ ਕਰਨ ਦਾ ਵਿਚਾਰ ਬਣਾਇਆ ,,,,,,,,,,,,ਉਸ ਥਾਂ ਤੋਂ ਗੋਬਿੰਦ ਘਾਟ ਤੱਕ ਬਹੁਤ ਫਾਸਲਾ ਸੀ ਪਰ ਫੇਰ ਵੀ ਅਸੀਂ ਪੈਦਲ ਤੁਰ ਪਾਏ,,,ਅਤੇ ਓਹ ਪੈਦਲ ਯਾਤਰਾ ਬਹੁਤ ਹੀ ਰੁਮਾਂਚਕ ਸੀ,,,,,,,,,,,ਜੇਹੜੀਆਂ ਰਾਹਾਂ ਤੋ ਅਸੀਂ ਲੰਘੇ ਅਤੇ ਜਿਨ੍ਹਾਂ ਲੋਕਾਂ ਨੂੰ ਰਸਤੇ ਵਿਚ ਮਿਲੇ ਓਹ੍ਹ ਸਾਰੀ ਉਮਰ ਚੇਤੇ ਰਿਹਣਗੇ ,,,,,,ਜੋਸ਼ੀਮਠ ਤੋਂ ਗੋਬਿੰਦ ਘਾਟ ਤੱਕ ਇਕ ਜੀਪ ਮਿਲਗੀ ,,,ਤੇ ਅੱਗੇ ਫਿਰ ਸ਼੍ਰੀ ਹੇਮਕੁੰਟ ਸਾਹਿਬ ਤੱਕ ਪੈਦਲ,,,ਉਸ ਸਮੇਂ ਅਸੀਂ ਅੰਦਾਜਾ ਲਗਾਇਆ ਕੇ ਤਕਰੀਬਨ 80 - 90 ਕਿਲੋਮੀਟਰ ਤੁਰੇ ਹੋਵਾਂਗੇ ਤੇ ਓਹ ਵੀ ਚੜਾਈ ,,,,,,,,,,ਜਦੋਂ ਵਾਪਿਸ ਪਿੰਡ ਪਹੁੰਚੇ ਤਾਂ ਤੁਰਿਆ ਨੀ ਸੀ ਜਾਂਦਾ ਤੇ ਸਾਡੀਆਂ ਲੱਤਾਂ ਦਾ ਹਾਲ ਵੇਖਕੇ  ਘਰਦਿਆਂ ਨੂੰ ਲੱਗਦਾ ਸੀ ਕੇ ਅਸੀਂ ਹੇਮਕੁੰਟ ਸਾਹਿਬ ਨਹੀ ਪਿਛਲਾ ਸਾਰਾ ਹਫਤਾ ਕਿਸੇ ਥਾਣੇ ਵਿਚ ਕੁੱਟ ਖਾਂਦੇ ਰਹੇ ਹੋਵਾਂਗੇ,,,ਓਹਨਾ ਨੂੰ ਜਦੋਂ ਫੋਟੋਆਂ ਵਖਾਈਆਂ ਤਾਂ ਯਕੀਨ ਆਇਆ ",,,,,,,,,,,,,,,,,,,,,,,,,,,

 

 

14 May 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 
Adventure ....

 

4 ਕੁ ਵਰੇ ਪਹਿਲਾਂ ਯਾਰ-ਦੋਸਤ ਇਕਠੇ ਹੋ ਕੇ Great Ocean Road ਚਲੇ ਗਏ, ਜੋ ਕੀ ਕਾਫੀ ਮਸ਼ਹੂਰ ਅਤੇ ਰਮਣੀਕ ਜਗਾ ਹੈ ! ਵਾਪਸੀ ਤੇ ਰਾਤ ਪੈ ਗਈ ਅਤੇ ਅਸੀਂ ਰਾਹ ਭਟਕ ਗਏ ! ਗੌਰਤਲਬ ਹੈ ਕਿ ਆਸਟਰੇਲੀਆ ਦੀ ਵੱਸੋਂ ਸਿਰਫ ਸ਼ਹਿਰੀ ਇਲਾਕਿਆਂ ਚ ਹੈ ..ਬਾਕੀ ਸਾਰਾ ਉਜਾੜ-ਬੀਆਬਾਨ ਹੈ ! ਸੋ ਸਾਡੇ ਕੋਲ ਨਕਸ਼ਾ ਵੀ ਨਹੀਂ ਸੀ ...ਜੀ.ਪੀ.ਐੱਸ ਨੇਵੀਗੇਸ਼ਨ ਵੀ ਨਹੀਂ ਸੀ ..ਅਤੇ ਉੱਪਰੋਂ ਗੱਡੀ ਚ ਪੈਟ੍ਰੋਲ ਵੀ ਮੁੱਕ ਰਿਹਾ ਸੀ ! ਸਭ ਪਾਸੇ ਉਜਾੜ ..ਪੇਂਡੂ ਸੜਕਾਂ ..ਕੋਈ ਸਾਈਨ ਬੋਰਡ ਨਾਂ ..ਕਦੇ ਕਿਸੇ ਪਾਸੇ ਗੱਡੀ ਮੋੜੀਏ ਕਦੇ ਕਿਸੇ ! ਉੱਤੋਂ ਜ਼ੁਲਮ ਇਹ ਕਿ ਕਿਸੇ ਦੇ ਮੋਬਾਈਲ ਚ ਸਿਗਨਲ ਨਾ ਆਵੇ ...ਉੱਤੋਂ ਠੰਡ ਪੂਰੇ ਜ਼ੋਰਾਂ ਤੇ ! ਕਰੀਬ 100 ਕਿਲੋਮੀਟਰ ਭਟਕ ਕੇ ਇੱਕ ਪੰਪ ਲਭਿਆ ਤੇ ਓਸ ਤੋਂ ਵਾਪਿਸ ਹਾਈਵੇ ਤੇ ਪਹੁੰਚਣ ਦਾ ਰਸਤਾ ਪੁਛਿਆ ਤੇ ਤੇਲ ਭਰਾਇਆ ! ਨਹੀਂ ਤਾ ਜੰਗਲੀ ਇਲਾਕਾ ਸੀ ..ਇੱਕ ਵਾਰੀ ਤਾਂ ਸਚੀ ਦਿਲ ਚ ਆ ਗਿਆ ਸੀ ਕਿ ਬੱਸ ਜੀਵਨ ਲੀਲਾ ਗਈ :)) ਅਤੇ ਫੋਨ ਚ ਰੇਂਜ ਨਾਂ ਹੋਣ ਦੇ ਬਾਵਜੂਦ ਵੀ ਮੈਂ ਆਪਣੀ ਇੱਕ ਮਿੱਤਰ ਨੂੰ SMS ਛੱਡ ਤਾ ਸੀ ਕਿ ਜੇ ਨਾਂ ਮੁੜੇ ਤਾਂ ਭਾਈ ਸੁਨੇਹਾਂ ਪਹੁੰਚਾ ਦੇਵੀਂ ਘਰੇ ਲੋਲ ...

15 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

good one divroov veere,,,,,,,,,,,,,,,,,,,,,,,,,,,,,,,,,keep sharing dosto,,,

15 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਤਕਰੀਬਨ 14 -15 ਸਾਲ ਪੇਹਲਾਂ ਦੀ ਗੱਲ ਹੋਵੇਗੀ,,,ਦੋਰਾਹੇ ਸ਼ਹਿਰ ਕੋਲ ਆ ਕੇ ਸਰਹੰਦ ਨਹਿਰ ਦੀਆਂ ਕਈ ਸ਼ਾਖਾਵਾਂ ਬਣ ਜਾਂਦੀਆਂ ਹਨ ,,,ਓਹਨਾ ਵਿਚੋਂ ਇਕ ਰਾੜਾ ਸਾਹਿਬ,,,ਅਹਮਦਗੜ ਮੰਡੀ ਵੱਲ ਆਉਂਦੀ ਹੈ,,,ਓਹ ਨਹਿਰ ਬੰਦ ਕੀਤੀ ਗਈ ਸੀ ਤੇ ਵਿਚੋਂ ਰੇਤਾ ਕਡਣ ਦਾ ਕੰਮ ਚਲਦਾ ਸੀ ,,,ਅਸੀਂ ਵੀ ਟਰੈਕਟਰ ਟਰਾਲੀ ਲੈ ਕੇ ਰੇਤਾ ਲੈਣ ਜਾ ਰਹੇ ਸਾਂ,,,ਜਦੋਂ ਕੋਲ ਪਹੁੰਚੇ ਤਾਂ ਕੀ ਵੇਖਿਆ ਕੇ
ਅਧੇ ਮੀਲ ਦੀ ਵਿਥ ਤੇ  ਨਹਿਰ ਕਿਨਰੇ ਖੜੇ ਸਫੈਦਿਆਂ ਵਿਚੋਂ ਦੋ ਔਰਤਾਂ ਭੱਜਦੀਆਂ ਬਾਹਰ ਸੜਕ ਤੇ ਆ ਗਈਆਂ,,,ਵੇਖ ਕੇ ਸਾਨੂੰ ਲਗਿਆ ਕੇ ਸ਼ਾਇਦ ਕੋਈ ਆਦਮੀਂ ਓਹਨਾ ਪਿਛੇ ਪਿਆ ਸੀ,,,ਪਰ ਜਦੋਂ ਕੋਲ ਗਏ ਤਾਂ ਵੇਖਿਆ ਕੇ ਓਹਨਾ ਪਿਛੇ ਕੋਈ ਆਦਮੀਂ ਨਹੀਂ ਬਾਲਕੇ ਡੂਮਣਾ ਮਖਿਆਲ ਪਿਆ ਸੀ ,,,ਓਹ ਵਿਚਾਰੀਆਂ ਸ਼ਾਇਦ ਬਾਲਣ ਲੈਣ ਲੈ ਗਈਆਂ ਸੀ ਤੇ ਮਖਿਆਲ ਛੇੜ 
ਬੈਠੀਆਂ ,,,,,,,,,,,,ਜਦੋਂ ਸਾਨੂੰ ਪਤਾ ਲਗਿਆ ਤਾਂ ਅਸੀਂ ਵੀ ਵਿਚ ਘਿਰ ਗਏ ਸਾਂ,,,ਪਰ ਸਾਡੇ ਕੋਲ ਲੋਈ ਸੀ ਜੋ ਅਸੀਂ ਤਿੰਨਾਂ ਨੇ ਆਪਣੇ ਦੁਆਲੇ ਲਪੇਟ ਲਈ ਤੇ ਸਾਡਾ ਬਚਾਅ ਹੋ ਗਿਆ ਨਹੀਂ ਤਾਂ ਪਤਾ ਨੀਂ ਕੀ ਹੋਣਾ ਸੀ,,,

 

ਤਕਰੀਬਨ 14 -15 ਸਾਲ ਪੇਹਲਾਂ ਦੀ ਗੱਲ ਹੋਵੇਗੀ,,,ਦੋਰਾਹੇ ਸ਼ਹਿਰ ਕੋਲ ਆ ਕੇ ਸਰਹੰਦ ਨਹਿਰ ਦੀਆਂ ਕਈ ਸ਼ਾਖਾਵਾਂ ਬਣ ਜਾਂਦੀਆਂ ਹਨ ,,,ਓਹਨਾ ਵਿਚੋਂ ਇਕ ਰਾੜਾ ਸਾਹਿਬ,,,ਅਹਮਦਗੜ ਮੰਡੀ ਵੱਲ ਆਉਂਦੀ ਹੈ,,,ਓਹ ਨਹਿਰ ਬੰਦ ਕੀਤੀ ਗਈ ਸੀ ਤੇ ਵਿਚੋਂ ਰੇਤਾ ਕੱਢਣ ਦਾ ਕੰਮ ਚਲਦਾ ਸੀ ,,,ਅਸੀਂ ਵੀ ਟਰੈਕਟਰ ਟਰਾਲੀ ਲੈ ਕੇ ਰੇਤਾ ਲੈਣ ਜਾ ਰਹੇ ਸਾਂ,,,ਜਦੋਂ ਕੋਲ ਪਹੁੰਚੇ ਤਾਂ ਕੀ ਵੇਖਿਆ ਕੇ

ਅਧੇ ਮੀਲ ਦੀ ਵਿਥ ਤੇ  ਨਹਿਰ ਕਿਨਰੇ ਖੜੇ ਸਫੈਦਿਆਂ ਵਿਚੋਂ ਦੋ ਔਰਤਾਂ ਭੱਜਦੀਆਂ ਬਾਹਰ ਸੜਕ ਤੇ ਆ ਗਈਆਂ,,,ਵੇਖ ਕੇ ਸਾਨੂੰ ਲਗਿਆ ਕੇ ਸ਼ਾਇਦ ਕੋਈ ਆਦਮੀਂ ਓਹਨਾ ਪਿਛੇ ਪਿਆ ਸੀ,,,ਪਰ ਜਦੋਂ ਕੋਲ ਗਏ ਤਾਂ ਵੇਖਿਆ ਕੇ ਓਹਨਾ ਪਿਛੇ ਕੋਈ ਆਦਮੀਂ ਨਹੀਂ ਬਾਲਕੇ ਡੂਮਣਾ ਮਖਿਆਲ ( killer bees ) ਪਿਆ ਸੀ ,,,ਓਹ ਵਿਚਾਰੀਆਂ ਸ਼ਾਇਦ ਬਾਲਣ ਲੈਣ ਲੈ ਗਈਆਂ ਸੀ ਤੇ ਮਖਿਆਲ ਛੇੜ ਬੈਠੀਆਂ ,,,,,,,,,,,,ਜਦੋਂ ਸਾਨੂੰ ਪਤਾ ਲਗਿਆ ਤਾਂ ਅਸੀਂ ਵੀ ਵਿਚ ਘਿਰ ਗਏ ਸਾਂ,,,ਪਰ ਸਾਡੇ ਕੋਲ ਲੋਈ ਸੀ ਜੋ ਅਸੀਂ ਤਿੰਨਾਂ ਨੇ ਆਪਣੇ ਦੁਆਲੇ ਲਪੇਟ ਲਈ ਤੇ ਸਾਡਾ ਬਚਾਅ ਹੋ ਗਿਆ ਨਹੀਂ ਤਾਂ ਪਤਾ ਨੀਂ ਕੀ ਹੋਣਾ ਸੀ,,,

 

 

16 May 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਮੈਂ ਵੀ ਇਸ ਟੋਪਿਕ ਵਿਚ ਸ਼ਾਮਿਲ ਹੋਣ ਜਾ ਰਿਹਾ,


ਜੋ ਪਿੰਡਾਂ ਵਿਚ ਰਹੰਦੇ ਨੇ ਬਚਪਨ ਵਿਚ ਖੇਤਾਂ ਵਿਚੋਂ ਚੋਰੀ ਦੀਯਾਂ ਚੀਜਾਂ (ਗੰਨੇ, ਖਕਰੀ, ਬੇਰ, ਜਾਮੁਨ ਵਗੇਰਾ) ਜਰੁਰ ਖਾਦੀਆਂ ਹੋਣ ਗੀਯਾਂ. ਜਿਨ੍ਹਾ ਦਾ ਸ੍ਵਾਦ ਹੀ ਵਖਰਾ ਹੁੰਦਾ ਹੈ


ਅਸੀਂ ਇਕ ਵਾਰੀ 5 ਦੋਸਤ (ਓਸ ਵੇਲੇ ਮੈਂ ਸਿਰਫ 12 ਸਾਲ ਸੀ) ਸਾਡੇ ਗਵਾਂਡੀ ਦੇ ਖੇਤੋਂ ਖਰਬੂਜੇ ਤੋੜ ਲਏ ਤੇ ਓਹ ਨੇੜੇ ਹੀ ਪਾਣੀ ਲਾ ਰਿਹਾ ਸੀ ਖੇਤਾਂ ਵਿਚ, ਓਹ ਸਾਡੇ ਪਿਛੇ ਪੈ ਗਿਆ, ਤੇ ਅਸੀਂ ਖੇਤਾਂ ਵਿਚੋਂ ਦੀ ਦੌੜ ਗੇ, ਓਸਨੇ ਸਾਨੂ ਇਤਨਾ ਦੁੜਾਯਾ ਕੇ ਅਸੀਂ ਨਾਲ ਦੇ ਪਿੰਡ (5 KM ) ਪਹੁੰਚ ਗਏ, ਅਸੀਂ ਓਸ ਤੋਂ ਏਨਾ ਦਰ ਗਏ ਕੇ, ਸ਼ਾਮ ਤਕ ਹਨੇਰਾ ਹੋਣ ਤੇ ਤੀਜੇ ਪਿੰਡ ਵਿਚ ਦੀ ਹੋ ਘਰ ਪਹੁੰਚੇ ਤੇ ਸਾਡੇ ਘਰ ਦੇ ਸਾਨੂ ਲਭ-ਲਭ ਕਮਲੇ ਹੋ ਗਏ! ਘਰ ਜਾਂਦਿਆਂ ਦੇ ਘਰੋਂ ਸ਼ਿੱਤਰ ਪਰੇਡ ਹੋਈ.    ਸਾਡੀਆਂ ਲਤਾਂ ਫੁੱਲ ਗਈਆਂ, ਮੇਰੇ ਕੋਲੋਂ 3 ਦਿਨ ਉਠਿਆ ਨਹੀ ਗਯਾ! ਅੱਜ ਜਦੋਂ ਕਦੇ ਸਬਜੀ ਮੰਡੀ ਵਿਚ ਖਰਬੂਜੇ ਦੇਖਦਾ ਹਨ ਤਾਂ ਓਹ ਬਚਪਨ ਦੇ ਦਿਨ  ਯਾਦ ਆਉਂਦੇ ਨੇ! ਪਰ ਬਚਪਨ-ਬਚਪਨ ਹੀ ਹੁੰਦਾ ਹੈ!

16 May 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਹਾ ਹਾ ਜੁਝਾਰ ਜੀ ਖਰਬੂਜੇ ਮਹਿੰਗੇ ਪੈ ਗਏ ਮਿੱਤਰਾਂ ਨੂੰ ਫੇਰ ..ਬਹੁਤ ਖੂਬ ! ਅਤੇ ਹਰਪਿੰਦਰ ਬਾਈ ਬਾਹਲਾ ਖਤਰਨਾਕ ਵਾਕਿਆ ਸੁਣਾਇਆ ਬਾਬਿਓ ...

16 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਮੈਂ ਫਾਜ਼ਿਲਕਾ ਦਾ ਰਹਿਣ ਵਾਲਾ ਹੈਂ ਤੇ ਮੇਰੇ ਸ਼ਹਿਰ ਸਰਕਾਰੀ ਕਾਲਜ਼ ਮੇਰੇ ਘਰ ਤੋਂ ਤਕਰੀਬਨ ੨ KM  ਦੁਰ ਹੋਣਾ ਹੈ....

ਮੇਰੇ ਕੋਲ
ਉਦੋਂ ਕੋਈ ਵਾਹਨ ਨਹੀ ਸੀ ਹੁੰਦਾ ਇਸ ਲਈ ਮੈਂ ਪੈਦਲ ਹੀ ਕਾਲਜ਼ ਜਾਂਦਾ ਹੁੰਦਾ ਸੀ | ਅਗਸਤ ਮਹੀਨੇ ਦੇ ਆਖਿਰੀ ਹਫਤੇ ਦੀ ਗੱਲ ਹੈ ... ਸਿਤੰਬਰ ਦੇ ਪੇਪਰਾਂ ਲਈ ਮਾਸਟਰ ਜੀ ਨੇ ਕੁੱਜ ਜਰੂਰੀ ਗੱਲਾਂ ਦਸ੍ਨੀਆਂ ਸਨ | ਕਾਲਜ਼ ਦਾ ਪਹਿਲਾ ਸਾਲ ਸੀ ਇਸ ਲਈ ਮਾਸਟਰ ਜੀ ਦੀਆਂ ਓਹ ਗੱਲਾਂ ਸੁਣਨੀਆਂ ਜਰੂਰੀ ਸਨ.... ਮੈਂ ਤਿਆਰ ਹੋ ਕੇ ਕਾਲਜ਼ ਵੱਲ ਨੂੰ ਤੁਰ ਪਿਆ | ਗਰਮੀ ਬਹੁਤ ਲੱਗ ਰਹੀ ਸੀ | ਹੋਰ ਕਾਫੀ ਵਿਧੀਆਰਥੀ ਵੀ ਜਾ ਰਹੇ ਸਨ ਪਰ ਕੋਈ ਵੀ ਪੈਦਲ ਨਹੀ ਸੀ... ਹਰ ਕਿਸੇ ਕੋਲ ਆਪਣਾ ਵਾਹਨ ਸੀ... ਮੈਂ ਹਰ ਕਿਸੇ ਨੂੰ ਮੁੜ ਕੇ ਵੇਖ ਰਿਹਾ ਸੀ ਕੀ ਸਈਦ ਕੋਈ ਮੈਨੂੰ ਵੀ ਆਪਣੇ ਨਾਲ ਬਿਠਾ ਲਵੇ..... ਪਰ ਹਰ ਕੋਈ ਆਪਣੀ ਹੀ ਮਸਤੀ ਵਿਚ ਮਸਤ ਸੀ.... ਮੈਂ ਸੋਚਿਆ ਕੀ ਅੱਜ ਮੈਨੂੰ ਲੋੜ ਹੈ ਤਾਂ ਕੋਈ ਵੀ ਸਾਧਨ ਨਹੀ ਮਿਲ ਰਿਹਾ ਕੀ ਮੈਂ ਜਲਦੀ ਕਾਲਜ਼ ਪਹੁੰਚ ਸਕਾਂ ........ਉਦੋਂ ਹੀ ਇਕ ਸ੍ਕੂਟਰ ਦੀ ਆਵਾਜ ਆਈ ... ਮੈਂ ਪਿਛੇ ਮੁੜ ਕੇ ਨਹੀ ਵੇਖਿਆ ਕਿਓਂ ਕੀ ਮੈਨੂੰ ਪਤਾ ਸੀ ਕੀ ਰੁਕਣਾ ਇਹਨੇ ਵੀ ਨਹੀ... .. ਪਰ ਓਹ ਸ੍ਕੂਟਰ ਵਾਲੇ ਨੇ ਬਿਲਕੁਲ ਮੇਰੇ ਬਰਾਬਰ ਤੇ ਸ੍ਕੂਟਰ ਰੋਕ ਲਿਆ ਤੇ ... ਬੈਠਣ ਲਈ ਕਿਹਾ ...... ਓਹਨੇ ਮੈਨੂੰ ਕਾਲਜ਼ ਛਡਿਆ ਤੇ ਵਾਪਸ ਸ਼ਹਿਰ ਵੱਲ ਨੂੰ ਹੀ ਮੁੜ ਗਿਆ ..... ਮੈਂ ਉਸ ਸ਼ਖ਼ਸ ਦਾ ਧੰਨਵਾਦ ਵੀ ਨਹੀ ਕਰ ਸਕਿਆ ਪਰ ਅੱਜ ਵੀ ਉਸ ਨੇਕ ਦਿਲ ਇਨਸਾਨ ਦੀ ਸੂਰਤ ਮੇਰੀਆਂ ਅੰਖਾਂ ਦੇ ਸਾਮਨੇ ਆ ਜਾਂਦੀ ਹੈ | ਮੈਂ ਦੁਆ ਕਰਦਾ ਹਾਂ ਕੀ ਓਹ ਜਿਥੇ ਵੀ ਹੋਵੇ ਰੱਬ ਉਸ ਚੰਗੇ ਇਨਸਾਨ ਨੂੰ ਹਮੇਸ਼ਾ ਖੁਸ਼ ਰਖੇ |

ਸੁਨੀਲ ਕੁਮਾਰ

16 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਆਪ ਸਭ ਮਿੱਤਰਾਂ ਦਾ ਆਪਣੀਆਂ 'ਹੱਡ ਬੀਤੀਆਂ' ਸਾਂਝੀਆਂ ਕਰਨ ਲਈ ਧੰਨਵਾਦ ,,,,,,,,,,,,,,,keep sharing,,,

16 May 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

University ਦੇ ਦਿਨ ਸੀ, ਰੋਜ਼ ਸਾਡੀ ਕਲਾਸ 9 ਵਜੇ ਤੋਂ 10  ਵਜੇ ਤਕ ਲਗਦੀ ਸੀ... ਅਤੇ ਮੈਂ ਕਲਾਸ ਚ ਜਾਣ ਤੋਂ ਪਹਿਲਾਂ ਆਪਣੀ ਸਹੇਲੀ ਨੂੰ ਨਾਲ ਲੈ ਕੇ ਜਾਂਦੀ ਸੀ.

ਦੇ ਦਿਨ ਸੀ, ਰੋਜ਼ ਸਾਡੀ ਕਲਾਸ 9 ਵਜੇ ਤੋਂ 10  ਵਜੇ ਤਕ ਲਗਦੀ ਸੀ... ਅਤੇ ਮੈਂ ਕਲਾਸ ਚ ਜਾਣ ਤੋਂ ਪਹਿਲਾਂ ਆਪਣੀ ਸਹੇਲੀ ਨੂੰ ਨਾਲ ਲੈ ਕੇ ਜਾਂਦੀ ਸੀ.
ਇਕ ਦਿਨ ਆਪਾਂ ਹੋ ਗਏ 10  ਮਿੰਟ ਲੇਟ, ਤੇ ਸਿਧਾ ਗਏ, ਸ੍ਕੂਟਰ ਲਾਇਆ ਸ੍ਟੈੰਡ ਤੇ and  ਹਾਲ ਚ enter  ਹੋਏ ਓਹ ਵੀ front  ਦਰਵਾਜੇ ਤੋਂ... ਸੋਚਿਆ ਕਿ 10 ਮਿੰਟ ਈ ਲੇਟ ਹਾਂ ... 300  ਦੇ ਕਰੀਬ ਸਟੂਡੇੰਟ ਸੀ ਤੇ ਸਾਰੇ ਅਜੀਬ ਜਿਹਾ ਹੱਸ ਰਹੇ ਸੀ... ਹਾਲੇ ਜਾ ਕੇ ਬੈਠੀ ਈ ਸੀ ਕਿ attandance  ਸ਼ੀਤ ਆ ਗਈ ਅਤੇ Professor ਕਹਿੰਦੇ ਕਿ ਅਗਲਾ lecture  ਅਗਲੇ ਹਫਤੇ..... ਕਲਾਸ ਮੁਕ ਗੀ... ਮੈਂ ਆਸਾ-ਪਾਸਾ ਵੇਖਾਂ... 
ਅਸਲ ਵਿਚ ਉਸ ਦਿਨ ਕਲਾਸ 8  ਵਜੇ ਸ਼ੁਰੂ ਹੋਈ ਸੀ... ਤੇ ਮੇਰੀ ਸਹੇਲੀ ਨੇ ਸੋਚਿਆ ਕਿ ਜਦ ਮੈਂ ਓਹਨੂੰ ਲੈਣ ਜਾਉ ਤੇ ਮੈਨੂ ਪਤਾ ਲਗ ਜਾਉ ਕਿਉਂਕਿ ਓਹਨੇ ਦਰਵਾਜੇ ਤੇ ਨੋਟ ਲਾ ਦਿੱਤਾ ਸੀ...
ਉਸ incident  ਤੋਂ ਬਾਅਦ ਲੋਕ ਮੈਨੂ VIP ਕਹਿਣ ਲਗ ਗਏ ਸੀ..ਦੇ ਦਿਨ ਸੀ, ਰੋਜ਼ ਸਾਡੀ ਕਲਾਸ 9 ਵਜੇ ਤੋਂ 10  ਵਜੇ ਤਕ ਲਗਦੀ ਸੀ... ਅਤੇ ਮੈਂ ਕਲਾਸ ਚ ਜਾਣ ਤੋਂ ਪਹਿਲਾਂ ਆਪਣੀ ਸਹੇਲੀ ਨੂੰ ਨਾਲ ਲੈ ਕੇ ਜਾਂਦੀ ਸੀ.

ਇਕ ਦਿਨ ਆਪਾਂ ਹੋ ਗਏ 10  ਮਿੰਟ ਲੇਟ, ਤੇ ਸਿਧਾ ਗਏ, ਸ੍ਕੂਟਰ ਲਾਇਆ ਸ੍ਟੈੰਡ ਤੇ and  ਹਾਲ ਚ enter  ਹੋਏ ਓਹ ਵੀ front  ਦਰਵਾਜੇ ਤੋਂ... ਸੋਚਿਆ ਕਿ 10 ਮਿੰਟ ਈ ਲੇਟ ਹਾਂ ... 300  ਦੇ ਕਰੀਬ ਸਟੂਡੇੰਟ ਸੀ ਤੇ ਸਾਰੇ ਅਜੀਬ ਜਿਹਾ ਹੱਸ ਰਹੇ ਸੀ... ਹਾਲੇ ਜਾ ਕੇ ਬੈਠੀ ਈ ਸੀ ਕਿ attendance  sheet ਆ ਗਈ ਅਤੇ Professor ਕਹਿੰਦੇ ਕਿ ਅਗਲਾ lecture  ਅਗਲੇ ਹਫਤੇ..... ਕਲਾਸ ਮੁਕ ਗੀ... ਮੈਂ ਆਸਾ-ਪਾਸਾ ਵੇਖਾਂ... 

ਅਸਲ ਵਿਚ ਉਸ ਦਿਨ ਕਲਾਸ 8  ਵਜੇ ਸ਼ੁਰੂ ਹੋਈ ਸੀ... ਤੇ ਮੇਰੀ ਸਹੇਲੀ ਨੇ ਸੋਚਿਆ ਕਿ ਜਦ ਮੈਂ ਓਹਨੂੰ ਲੈਣ ਜਾਉ ਤੇ ਮੈਨੂ ਪਤਾ ਲਗ ਜਾਉ ਕਿਉਂਕਿ ਓਹਨੇ ਦਰਵਾਜੇ ਤੇ ਨੋਟ ਲਾ ਦਿੱਤਾ ਸੀ...

ਉਸ incident  ਤੋਂ ਬਾਅਦ classmates ਮੈਨੂ VIP ਕਹਿਣ ਲਗ ਗਏ ਸੀ.... 

 

16 May 2011

Showing page 1 of 2 << Prev     1  2  Next >>   Last >> 
Reply