|
 |
 |
 |
|
|
Home > Communities > Anything goes here.. > Forum > messages |
|
|
|
|
|
ਸੰਤ |
ਸਾਬੀ ਦੇ ਦੋਸਤ ਦੇ ਮਾਸੀ ਜੀ ਤੇ ਸਹੇਲੀਆਂ ਮੇਰੇ ਵਾਲੀ ਬੱਸ ਵਿਚ ਬੇਠੇ ਲੋਪੋਂ ਵਾਲੇ ਡੇਰੇ ਤੋਂ ਆ ਰਹੇ ਸਨ,ਗੱਲਾਂ ਕਰਨ ਕੇ ਅੱਜ ਡੇਰੇ ਵਿਚ ਲੰਗਰ ਵੱਧ ਗਿਆ(ਮੁੱਕ ਗਿਆ),ਸੇਵਕ ਫ਼ਿਕ੍ਰਮੰਦ ਹੋਏ ਤਾਂ ਸੰਤਾਂ ਨੇ ਕਿਹਾ ਜੇ ਘਿਉ ਨਹੀ ਹੈ ਤਾਂ ਔਹ ਢਾਬ ਤੋਂ ਜਾਕੇ ਦਸ ਪੀਪੇ ਭਰ ਲਿਆਓ,ਜਦੋਂ ਪੀਪੇ ਭਰਕੇ ਲਿਆਂਦੇ ਤਾਂ ਭੈਣੇ ਪਾਣੀ ਸੀ,ਪੋਣੇ ਨਾਲ ਢੱਕਕੇ ਸੰਤ ਕਹਿੰਦੇ ਵਾਹਿਗੁਰੂ ਵਾਹਿਗੁਰੂ,ਜਦੋਂ ਲੀੜਾ ਚੱਕਿਆ ਤਾਂ ਵਿਚ ਘਿਉ । ਮੈਂ ਕਿਹਾ ਬਹੁਤ ਕਰਨੀ ਵਾਲੇ ਨੇ ਸੰਤ ਤਾਂ,੫ ਸਾਲ ਪਹਿਲਾਂ ਮੇਰੇ ਦੋਸਤ ਦੀਆਂ ਮੋਟਰ ਸਾਇਕਲ accident ਵਿਚ ਦੋਨੋ ਲੱਤਾਂ ਵੱਢੀਆਂ ਗਈਆਂ ਅਜੇ ਹਸਪਤਾਲ ਜਾਣ ਈ ਲੱਗੇ ਸੀ ਕੇ ਉਤੋਂ ਇਹੀ ਲੋਪੋਂ ਵਾਲੇ ਸੰਤ ਆ ਗਏ,ਕਹਿੰਦੇ ਕਿਤੋਂ ਦੋ ਲੱਤਾ ਲਿਆਇਓ ,ਕਿਥੋਂ ਲਿਆਉਂਦੇ ,ਨੇੜੇ ਬੱਕਰੀ ਖੜੀ ਸੀ ਉਹਦੀਆਂ ਵੱਢ ਲਿਆਂਦੀਆਂ ,ਸੰਤਾਂ ਨੇ ਮੁੰਡੇ ਦੀ ਧੜ ਜੇ ਨਾਲ ਜੋੜਕੇ ਵਾਹਿਗੁਰੂ ਵਾਹਿਗੁਰੂ ਕਿਹਾ ਮੁੰਡਾ ਬੱਕਰੀ ਦੀਆਂ ਲੱਤਾਂ ਦੇ ਭਾਰ ਖੜਾ ਹੋਕੇ ਸੰਤਾਂ ਦੇ ਪੈਰੀਂ ਪੈ ਗਿਆ । ਤੇ ਹੁਣ ਮੁੰਡਾ ਕਲਰਕ ਲੱਗਿਆ ਹੋਇਆ ਨਾਲੇ ਢਾਈ ਕਿਲੋ ਦੁੱਧ ਦਿੰਦਾ ਇਕ ਡੰਗ ਦਾ ।ਬੁੜੀਆਂ ਕਹਿੰਦਿਆਂ ਇਹ ਤਾਂ ਹੋ ਨੀ ਸਕਦਾ ਭਾਈ,ਮੈਂ ਕਿਹਾ ਬੀਬੀ ਥੋਡੇ ਆਲੇ ਸੰਤ ਈ ਸੀ ।
|
|
09 Dec 2012
|
|
|
|
|
|
sant rajnikaant ki jai ho :)
tfs bittu ji
|
|
09 Dec 2012
|
|
|
|
Very Nice....par saadiyan BHEDAAN noo kaun samjhave eh gall....

|
|
09 Dec 2012
|
|
|
|
|
Bahutkhoob.......tfs.....
|
|
10 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|