|
|
|
|
|
|
Home > Communities > Punjabi Poetry > Forum > messages |
|
|
|
|
|
ਸੰਤਾਪ |
ਮੇਰੀ ਇਹ ਕਵਿਤਾ ਉਹਨਾਂ ਬਜੁਰਗਾਂ ਨੂੰ ਸਮਰਪਿਤ ਹੈ, ਜਿੰਨ੍ਹਾਂ ਨੂੰ ਉਮਰ ਦੀ ਇਸ ਘੜੀ ਆਪਣਿਆਂ ਦੇ ਦੂਰ ਜਾਣ ਦਾ ਦੁੱਖ ਭੋਗਣਾ ਪਿਆ ,,,,,,
***ਸੰਤਾਪ*** ਨਦੀ ਕਿਨਾਰੇ ਖੜ੍ਹੇ ਇਸ ਰੁੱਖ ਨੇ ਸ਼ਾਇਦ ਇਸ ਜ਼ਿੰਦਗੀ ਨੂੰ ਬੜਾ ਹੀ ਰੰਗੀਨ ਚਿਤਵਿਆ ਹੋਵੇਗਾ ਬਿਲਕੁਲ ਗੁੜ ਦੀ ਰੋੜ੍ਹੀ ਦੀ ਤਰ੍ਹਾਂ ਪਰ ਉਮਰਾਂ ਦੀ ਇਸ ਜੰਗਾਲੀ ਘੜੀ ਭੋਗਿਆ ਓਸ ਆਪਣੇ ਹੀ ਕਿਨਾਰਿਆਂ 'ਤੋਂ ਆਪਣੀ ਹੀ ਮਿੱਟੀ ਦੇ ਜਿਬ੍ਹਾ ਹੋਣ ਦਾ 'ਸੰਤਾਪ' ---------****--------- ਇੰਦਰ ਪਰਵਾਜ਼..........(8 ਸਤੰਬਰ,2009)
|
|
24 Jul 2010
|
|
|
|
awesome..... bahut khoobsurati naal likheya bai ji....
creative.. salaam ae soch nu bai ji....
|
|
24 Jul 2010
|
|
|
|
|
vry wll |
22 g bht sohna likia aa thx for this....
|
|
24 Jul 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|