|
|
|
|
|
|
Home > Communities > Anything goes here.. > Forum > messages |
|
|
|
|
|
|
ਸਰਦਾਰ |
ਸ :> ਸੱਸਾ.....ਪਹਿਲਾ ਅਖੱਰ ਸਰਦਾਰ ਜੋ, ਲਿਆ ਸੀਸ ਤਲ਼ੀ ਤੇ ਧੱਰ ਧੱਰ ਕੇ
ਰ :> ਰਾਰਾ.....ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ, ਵੈਰੀ ਭੱਜ ਗਏ ਮੈਦਾਨੋਂ ਡੱਰ ਡੱਰ ਕੇ
ਦਾ :> ਦੱਦਾ.....ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ,ਅਸੀਂ ਪਕੇ ਹਾਂ ਦੇਗਾਂ ਵਿੱਚ ਰੱੜ੍ਹ ਰੱੜ੍ਹ ਕੇ
ਰ :> ਰਾਰਾ.....ਰਾਖੇ ਭਾਰਤ ਦੇਸ਼ ਦੇ ਹਾਂ, ਤਾਂਇਉਂ ਚੱੜਦੇ ਹਾਂ ਸੁਲ਼ੀ ਤੇ ਹੱਸ ਹੱਸ ਕੇ............
|
|
16 Mar 2012
|
|
|
|
ਬਿਲਕੁਲ ਦਰੁੱਸਤ ਲਿਖਿਆ ਹੈ,,,ਜਿਓੰਦੇ ਵੱਸਦੇ ਰਹੋ,,,
|
|
16 Mar 2012
|
|
|
|
admirable...dil nu choo len wala hai...bahut khoob...!!!
|
|
16 Mar 2012
|
|
|
|
|
|
|
bahut vadia veerji ... eh me tuhadi likhi kite parhi c... really bahut hi lajwaab lagga .. SARDAR nu byaan kita .. bahut bahut khoob
|
|
09 Apr 2012
|
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|