Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਤਿਕਾਰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਸਤਿਕਾਰ

 

ਪਿਆਰ ਨਾਲੋ ਵੱਧ ਸਤਿਕਾਰ ਸਦਾ ਕਰੀ ਦਾ
ਰੱਬ ਤੇ ਮਾਪਿਆ ਤੇ ਬਿਨਾਂ ਕਿਸੇ ਤੋ ਨੀ ਡਰੀ ਦਾ
ਹੋਵੇ ਜੇ ਟਾਈਮ ਹੁੰਗਾਰਾ ਸਭਨਾ ਦਾ ਭਰੀ ਦਾ
ਬੋਲ ਗਲਤ ਨੀ ਕਦੇ ਕਿਸੇ ਦਾ ਜਰੀ ਦਾ
ਦੋਸਤਾਂ ਲਈ ਗੁਰਲੀਨ ਹੱਸ ਕੇ ਮਰੀ ਦਾ
ਬਾਬਲ ਆਖਿਆ ਏ ਸਤਿਕਾਰ ਦੇ ਜੋ ਪਾਤਰ
ਸਤਿਕਾਰ ਵੀ ਉਹਨਾਂ ਦਾ ਈ ਕਰੀ ਦਾ
ਗਿੱਦੜਾ ਦਾ ਗੂਹ ਨੀ 
ਹਿਮਾਲਿਆ ਦੀਆ ਟੀਸੀਆ ਤੇ ਧਰੀ 

 

 

 

ਪਿਆਰ ਨਾਲੋ ਵੱਧ ਸਤਿਕਾਰ ਸਦਾ ਕਰੀ ਦਾ

 

ਰੱਬ ਤੇ ਮਾਪਿਆ ਤੇ ਬਿਨਾਂ ਕਿਸੇ ਤੋ ਨੀ ਡਰੀ ਦਾ

 

ਹੋਵੇ ਜੇ ਟਾਈਮ ਹੁੰਗਾਰਾ ਸਭਨਾ ਦਾ ਭਰੀ ਦਾ

 

ਬੋਲ ਗਲਤ ਨੀ ਕਦੇ ਕਿਸੇ ਦਾ ਜਰੀ ਦਾ

 

ਦੋਸਤਾਂ ਲਈ ਗੁਰਲੀਨ ਹੱਸ ਕੇ ਮਰੀ ਦਾ

 

ਬਾਬਲ ਆਖਿਆ ਏ ਸਤਿਕਾਰ ਦੇ ਜੋ ਪਾਤਰ

 

ਸਤਿਕਾਰ ਵੀ ਉਹਨਾਂ ਦਾ ਈ ਕਰੀ ਦਾ

 

ਗਿੱਦੜਾ ਦਾ ਗੂਹ ਨੀ 

 

ਹਿਮਾਲਿਆ ਦੀਆ ਟੀਸੀਆ ਤੇ ਧਰੀ ਦਾ

 

 

22 Sep 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

ਬਹੁਤ..... ਖੂਬ 

22 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Likhiya tan tuci bhut vadiya a g

par us nu pesh karn da tarika os ton v vadiya a


wow very nice

22 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਕਿਆ ਬਾਤਾਂ ਜੀ ..

22 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਾਬਲ ਆਖਿਆ ਏ ਸਤਿਕਾਰ ਦੇ ਜੋ ਪਾਤਰ
ਸਤਿਕਾਰ ਵੀ ਉਹਨਾਂ ਦਾ ਈ ਕਰੀ ਦਾ

 


ਵਾਹ ਗੁਰਲੀਨ...ਬਹੁਤ ਕੈਮ ਆ ਇਹ ਤਾਂ....keep it up

22 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਗੁਰਲੀਨ ਆਹ ਤਾਂ ਸਿਰੇ ਹੀ ਲਾ ਤੀ.....

ਨਜ਼ਾਰਾ ਆ ਗਿਆ...... :)

22 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

gurleen bht wdiya likheya hai ...

chnggi matt hai sade sb  layi ....

jeoooooooooo

22 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਵਾਹ ਗੁਰਲੀਨ ਬਹੁਤ ਕੈਮ ਆ ਤਾਂ...Clapping

ਸੱਚ ਆ ਮੈਨੂੰ ਵੀ ਸਿਖਾ ਦਿਉ ਕਲਾ ਜਿਹੜੀ ਉਪਰ ਥੱਲੇ ਲਾਈ ਆ ਰਚਨਾ ਦੇ..

22 Sep 2010

inderpal kahlon
inderpal
Posts: 37
Gender: Male
Joined: 18/May/2010
Location: sangrur
View All Topics by inderpal
View All Posts by inderpal
 

bhout wadiya

23 Sep 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

 

ਮੇਰੀ ਨਿਮਾਣੀ ਜੀ ਕੋਸ਼ਿਸ਼........ਜਿਸਨੂੰ ਆਪ ਸਭ ਨੇ ਪਸੰਦ ਕੀਤਾ......
ਗੁਰਲੀਨ ਸਿੱਧੂ ਆਪ ਸਭ ਦੀ ਤਹਿ ਦਿਲੋਂ ਸ਼ੁਕਰ ਗੁਜਾਰ ਆ.........

ਮੇਰੀ ਨਿਮਾਣੀ ਜੀ ਕੋਸ਼ਿਸ਼........ਜਿਸਨੂੰ ਆਪ ਸਭ ਨੇ ਪਸੰਦ ਕੀਤਾ......

ਗੁਰਲੀਨ ਸਿੱਧੂ ਆਪ ਸਭ ਦੀ ਤਹਿ ਦਿਲੋਂ ਸ਼ੁਕਰ ਗੁਜਾਰ ਆ.........

 

ਧੰਨਵਾਦ

 

23 Sep 2010

Showing page 1 of 2 << Prev     1  2  Next >>   Last >> 
Reply