Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਤਿੰਦਰ ਸਰਤਾਜ ਦੇ ਨਾਂਅ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਸਤਿੰਦਰ ਸਰਤਾਜ ਦੇ ਨਾਂਅ


ਪਤਝੜ ਮਗਰੋਂ ਖਿੜੀ ਬਹਾਰ ਸਤਿੰਦਰਾ ਤੂੰ।
ਜੁੱਗ ਜੁੱਗ ਜੀਵੇਂ ਸ਼ਾਲਾ ! ਯਾਰ ਸਤਿੰਦਰਾ ਤੂੰ।

ਤੂੰ ਸ਼ਾਇਰੀ ਦਾ ਭਰ ਵਗਦਾ ਦਰਿਆ ਸੱਜਣਾ,
ਵਾਰਿਸ ਦਾ ਲਗਦੈਂ ਅਵਤਾਰ ਸਤਿੰਦਰਾ ਤੂੰ।

ਅੰਬਰਾਂ ਤੋਂ ਉੱਚੀ ਹੋਵੇ ਸ਼ਾਲਾ! ਪਰਵਾਜ਼ ਤੇਰੀ,
ਹਰ ਦਿਲ ਦਾ ਹੋਵੇਂ ਦਿਲਦਾਰ ਸਤਿੰਦਰਾ ਤੂੰ।

ਤੇਰੀ ਮਾਖਿਓਂ ਮਿੱਠੀ ਬੋਲੀ ਤੋਂ ਬਲਿਹਾਰੇ ਮੈਂ,
ਕਰਦਾ ਰਹੇਂ ਰੂਹਾਂ ਨੂੰ ਸ਼ਰਸ਼ਾਰ ਸਤਿੰਦਰਾ ਤੂੰ।

ਸ਼ਬਦਾਂ ਨੂੰ ਜਦ ਸੁਰਾਂ ਦੇ ਵਿਚ ਪਿਰੋਵੇਂ ਬਹਿਕੇ,
ਚਿਹਰਾ ਗਾਇਕੀ ਦਾ ਦੇਵੇਂ ਨਿਖ਼ਾਰ ਸਤਿੰਦਰਾ ਤੂੰ।

ਮਹਿਫ਼ਲ ਵਿਚ ਆਵੇ ਨਾ ਚੱਲਕੇ ਸਾਈਂ ਕਿਵੇਂ?
ਧੁਰ ਅੰਦਰੋਂ ਲਵੇਂ ਜਦੋਂ ਪੁਕਾਰ ਸਤਿੰਦਰਾ ਤੂੰ।

ਗਾਇਕੀ ਦੇ 'ਸਿਰ' ਸਜਿਆ ਤੂੰ 'ਤਾਜ' ਸੁਨਰਿਹੀ ਏਂ,
ਲੱਚਰ ਗਾਇਕੀ ਸਾਹਵੇਂ ਵੰਗਾਰ ਸਤਿੰਦਰਾ ਤੂੰ।

ਜਦ ਛੋਹੇਂ ਕੋਈ ਸੱਜਣਾ ਪਰੀਤ ਕਹਾਣੀ ਤੂੰ,
ਸੱਚੇ ਇਸ਼ਕ ਦਾ ਜਾਪੇਂ ਇਜ਼ਹਾਰ ਸਤਿੰਦਰਾ ਤੂੰ।

ਕਿਹੜਾ ਸਦਕੇ ਜਾਵੇ ਨਾ ਮਸਤ ਅਦਾਵਾਂ ਤੋਂ,
ਅੱਲੜਾ ਦੇ ਹਿਲਾਵੇਂ ਦਿਲ ਦੇ ਤਾਰ ਸਤਿੰਦਰਾ ਤੂੰ।

ਰੱਬ ਮਿਹਰ ਕਰੇ ਤੇ ਪੂਰੀ ਹੋਵੇ ਯਾਰਾ ਰੀਝ ਤੇਰੀ,
ਗਾਵੇਂ ਛੇਤੀ ਜਾ ਵਾਘਿਓਂ ਪਾਰ ਸਤਿੰਦਰਾ ਤੂੰ।

ਕਿਹੜੇ ਲਫ਼ਜ਼ਾਂ ਦੇ ਵਿਚ ਮੈਂ ਤੇਰੀ ਸਿਫਤ ਕਰਾਂ,
ਵਾਰਿਸ, ਬੁੱਲ੍ਹਾ ਤੇ ਕਾਦਰ ਯਾਰ ਸਤਿੰਦਰਾ ਤੂੰ।

-ਹਰਮੇਲ ਪਰੀਤ

17 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

good ji..keep it up..

17 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob 22 ji.

17 Mar 2010

Amrit pal
Amrit
Posts: 24
Gender: Male
Joined: 13/Mar/2010
Location: Ludhiana
View All Topics by Amrit
View All Posts by Amrit
 

ਅੱਜ ਵਾਰਸ ਸ਼ਾਹ ਦੀ ਲਾਸ਼
ਕੰਡਿਆਲੀ ਥੋਹਰ ਬਣ ਕੇ
ਸਮਾਜ ਦੇ ਪਿੰਡੇ ਉੱਗ ਆਈ ਹੈ -
ਉਸ ਨੂੰ ਕਹੋ ਕਿ
ਇਹ ਵਾਰਸ ਦਾ ਯੁੱਗ ਨਹੀਂ
ਵੀਅਤਨਾਮ ਦਾ ਯੁੱਗ ਹੈ
ਹਰ ਖੇੜੇ ਵਿੱਚ ਹੱਕਾਂ ਦੇ ਸੰਗਰਾਮ ਦਾ ਯੁੱਗ ਹੈ |

....ਪਾਸ਼, ਕਵਿਤਾ 'ਖੁੱਲੀ ਚਿੱਠੀ' ਵਿੱਚੋਂ

 

 

ਪਤਝੜ ਮਗਰੋਂ ਖਿੜੀ ਬਹਾਰ ਸਤਿੰਦਰਾ ਤੂੰ।

...vaise vi patjhar ton pichhon sard raatan da lamba silsila aa janda hai, kite ih oh tan nahin...?? na hi hove, te sardi da mausam chhota hi hove ate jaldi hi sach-much di bahaar aave...!!

17 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

waah ji Harmail bai ji ........ bahut vadhia tarikke naal siffat likhi aa tusi "Satinder Sartaaj" di ..........bai Parvaaz word nu tusi jiada  use karan di koshish ..........balke use karde ho ......... ki is da karan tuhade Blog Da Name Parvaaj hona hai ?

17 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bakmaal rachna... bahut khoob ravaangi....

 

main taan gaa gaa ke parh reha si rachna nu.. bahut khoob veere...

 

jeonde raho... punjabi de waariso....

17 Mar 2010

Reply