ਸਤਿਕਾਰ ਸੱਚ ਦੀ ਖੋਜ ਵਿੱਚ,ਸਹਿਜ ਦੇ ਆਨੰਦ ਲਈ,ਕਾਦਰ ਦੇ ਅਹਿਸਾਸ ਨੇ,ਪ੍ਰਾਣਾ ਵਿੱਚ ਰਵਾਨਗੀ,ਹਲਚਲ ਮਹਿਸੂਸ ਕਰ,ਹਰ ਕਦਮ ਮੁਬਾਰਿਕ,ਇੰਨਸਾਫ ਦੀ ਡਗਰ ਤੇ,ਲਹੂ ਦੀ ਲਕੀਰ ਦੇ,ਮਤਲਵ ਕੁੱਝ ਹੋਰ ਨਹੀਂ,ਆਪੇ ਦੀ ਪਹਿਚਾਨ ਹੈ,ਸਫ਼ਰ ਦੀਆਂ ਮੁਸ਼ਕਲਾਂ,ਲਗਨ ਪੂਜਾ ਇਨਸਾਨ ਦੀ,ਪੱਥਰਾਂ ਵਿੱਚ ਗ਼ੁਲਜ਼ਾਰ ਦੇ,ਆਸਾਰ ਜ਼ਿੰਦਗੀ ਬਖ਼ਸ਼ਦੇ,