Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਸਾਉਣ ਦਾ ਮਹੀਨਾ
ਸਾਉਣ ਦਾ ਮਹੀਨਾ ਯਾਰੋ ਸਾਉਣ ਦਾ ਮਹੀਨਾ ਏ
ਸਾਉਣ ਦਾ ਮਹੀਨਾ ਯਾਰੋ ਸਾਉਣ ਦਾ ਮਹੀਨਾ ਏ

ਅੰਬਰਾਂ ਚ ਬਾਲ ਕੋਈ ਝਾੜਦੀ ਹਸੀਨਾ ਏ
ਇਕ ਇਕ ਬੂੰਦ ਕੋਈ ਮੋਤੀ ਤੇ ਨਗੀਨਾ ਏ
ਭਿੱਜੀ ਭਿੱਜੀ ਸਿੱਲੀ ਸਿੱਲੀ ਪੌਣ ਦਾ ਮਹੀਨਾ ਏ
ਸਾਉਣ ਦਾ ਮਹੀਨਾ ਯਾਰੋ ਸਾਉਣ ਦਾ ਮਹੀਨਾ ਏ

ਧਰਤੀ ਦੇ ਮੁਖੜੇ ਨੂ ਧੋਣ ਦਾ ਮਹੀਨਾ ਏ
ਟਿਪ ਟਿਪ ਕੋਠਿਆਂ ਦੇ ਚੋਣ ਦਾ ਮਹੀਨਾ ਏ
ਤੇ ਦਿਲਾਂ ਵਿਚ ਕੁਝ ਕੁਝ ਹੋਣ ਦਾ ਮਹੀਨਾ ਏ
ਸਾਉਣ ਦਾ ਮਹੀਨਾ ਯਾਰੋ ਸਾਉਣ ਦਾ ਮਹੀਨਾ ਏ

ਖੀਰ ਅਤੇ ਮਾਲਪੂੜੇ ਖਾਉਣ ਦਾ ਮਹੀਨਾ ਏ
ਰੁੱਸ ਰੁੱਸ ਮੰਨ ਮੰਨ ਜਾਉਣ ਦਾ ਮਹੀਨਾ ਏ
ਹਾਣ ਵਾਲੇ ਹਾਣੀਆਂ ਦੇ ਹਾਣ ਦਾ ਮਹੀਨਾ ਏ
ਤੇ ਸੋਣ ਵਾਲੇ ਬੰਦਿਆਂ ਲਈ ਸੋਣ ਦਾ ਮਹੀਨਾ ਏ
ਸਾਉਣ ਦਾ ਮਹੀਨਾ ਯਾਰੋ ਸਾਉਣ ਦਾ ਮਹੀਨਾ ਏ

ਭਰ ਦੇਵੇ ਰੰਜ ਨਾਲ ਨੱਕੋ ਨੱਕੀ ਰੰਜੀਆਂ ਨੂੰ
ਬੜਾ ਹੀ ਹੈਰਾਨ ਕਰੇ ਮਹੀਨਾ ਇਹ ਤੇ ਗੰਜਿਆਂ ਨੂੰ
ਬਾਰ ਬਾਰ ਲਾਹੁਣਾ ਪਵੇ ਕੋਠੇ ਉੱਤੋਂ ਮੰਜਿਆਂ ਨੂੰ
ਢਿੱਲੀ ਕਦੇ ਕੱਸੀ ਹੋਯੀ ਡਾਉਨ ਦਾ ਮਹੀਨਾ ਏ
ਸਾਉਣ ਦਾ ਮਹੀਨਾ ਯਾਰੋ ਸਾਉਣ ਦਾ ਮਹੀਨਾ ਏ




Written: Chaman Lal Chaman
Sung: Jagjit Singh
16 Jul 2012

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

ਖੀਰ ਅਤੇ ਮਾਲ੍ਪੁੜੇ ਖਾਣ ਦਾ ਮਹੀਨਾ ਹੈ ..... ਬਹੁਤ ਅਛਾ ਸ਼ਰਨਪ੍ਰੀਤ ਜੀ share ਕਰਨ ਲਈ ਧੰਨਵਾਦ.

16 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Bahut Khoob Sharan thanks a lot for sharing....!!

16 Jul 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Thanx for appreciation
17 Jul 2012

Reply