Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਦੇਖੋ ਵੀਡੀਓ :- ਸਿੰਘੋ ਗੁਰੂਦੁਆਰਾ ਸਾਹਿਬ ਦੀ ਇਸ ਇਮਾਰਤ ਨੂੰ ਬਚਾ ਲਓ

ਦੇਖੋ ਵੀਡੀਓ :- ਸਿੰਘੋ ਗੁਰੂਦੁਆਰਾ ਸਾਹਿਬ ਦੀ ਇਸ ਇਮਾਰਤ ਨੂੰ ਬਚਾ ਲਓ

 

ਕੈਨੇਡਾ 'ਚ ਨੀਲਾਮੀ 'ਤੇ ਲਗਾਏ ਗਏ ਇੱਕ 92 ਸਾਲ ਪੁਰਾਣੇ ਗੁਰਦਵਾਰਾ ਸਾਹਿਬ ਨੂੰ ਬਚਾਉਣ ਲਈ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਹੁਣ ਸਰਗਰਮ ਹੋ ਗਈ ਹੈ । ਵੈਨਕੂਵਰ 'ਚ ਇਹ ਗੁਰਦੁਆਰਾ ਹੁਸ਼ਿਆਰਪੁਰ  ਦੇ ਪਾਲਦੀ ਪਿੰਡ ਨਿਵਾਸੀ ਮਯੋ ਸਿੰਘ  ਨੇ 1917 'ਚ ਬਣਾਇਆ ਸੀ। ਪੰਜਾਬ ਤੋਂ ਵੈਨਕੂਵਰ ਜਾ ਕਰ ਉਸਨੇ ਮਯੋ ਲੰਬਰ ਕੰਪਨੀ ਬਣਾਈ ਸੀ ਤੇ ਇਸ ਮਿਲ ਦੇ ਕੰਪਲੈਕਸ ਵਿੱਚ ਇਹ ਗੁਰਦੁਆਰਾ ਬਣਾਇਆ ਗਿਆ ਸੀ।

ਦੇਖੋ ਵੀਡੀਓ :- ਸਿੰਘੋ ਗੁਰੂਦੁਆਰਾ ਸਾਹਿਬ ਦੀ ਇਸ ਇਮਾਰਤ ਨੂੰ ਬਚਾ ਲਓ( waheguru ji ka khalsa waheguru ji ki fateh) PLEASE SAVE THIS GURUDWARA
contribute by sharing this news on your wall

 

click out here to watch full story and video-Punjabi News

 

 

 

23 Mar 2012

Reply