|
|
|
|
|
|
Home > Communities > Anything goes here.. > Forum > messages |
|
|
|
|
|
|
ਸਕੂਲ ਹੁਣ ਠੰਡਾ ਠੰਡਾ ਕੂਲ ਕੂਲ . |
ਇਹ ਚਾਹੇ ਪੰਜਾਬੀਜਮ ਦੇ ਸਕੂਲ ਦਾ ਹਾਲ ਸਮਝੋ ਚਾਹੇ ਸਰਕਾਰੀ ਸਕੂਲ ਦਾ
ਸਕੂਲ ਹੁਣ ਠੰਡਾ ਠੰਡਾ ਕੂਲ ਕੂਲ ਕਿਉਕਿ ਬੱਚੇ ਭੁੱਲਗੇ ਰੂਲ ਰੂਲ ਲੱਗਦਾ ਠੰਡ ਚ ਬੱਚੇ ਪੜਾਉਣੇ ਰੱਬ ਨੂੰ ਨਈ ਕਬੂਲ ਦਸੰਬਰ ਮਹੀਨਾ ਲੰਘ ਜਾਣਾ ਐਈ ਫਜੂਲ ਮਾਸਟਰ ਜੀ ਵਰਤਦੇ ਨਹੀ ਹੁਣ ਟੂਲ ਕਢਣਾ ਆਉਦਾ ਨਹੀ ਵਿਦਿਆਰਥੀਆ ਨੂੰ ਨਾ ਵਿਆਜ ਨਾ ਮੂਲ ਪੜਾਈ ਬਿਨਾ ਕਾਹਦਾ ਕੋਈ ਸਕੂਲ ਟਾਟਾ ,ਦਰੀਆ ਤੇ ਬੈਠਕੇ ਹਾਜ਼ਰੀ ਲਵਾਈਏ ਕਦੋ ਆਉਣਗੇ ਸਟੂਲ ਮਾਸਟਰ ਜੀ ਲੱਗਦਾ ਤੁਹਾਡੀ ਕੋਈ ਭੂਲ ਸਕੂਲ ਹੁਣ ਠੰਡਾ ਠੰਡਾ ਕੂਲ ਕੂਲ ....................... ਕਿਉਕਿ ਬੱਚੇ ਭੁੱਲਗੇ ਰੂਲ ਰੂਲ ...................///////////////
|
|
16 Dec 2010
|
|
|
|
sahi likheya bai ji.... :P
|
|
16 Dec 2010
|
|
|
|
|
ਅਰਸ਼ਦੀਪ ਬਾਈ ਜੀ ਵਧੀਆ ਲਿਖਦੇ ਹੋ.... ਲਿਖਦੇ ਰਹੋ
|
|
16 Dec 2010
|
|
|
|
nice one te truely veer g ....
|
|
16 Dec 2010
|
|
|
|
Anonymous
|
|
|
gud h g
|
|
16 Dec 2010
|
|
|
|
thanks to all freinds for honsla afjai
|
|
17 Dec 2010
|
|
|
|
|
|
He he he nice one and funny too...
good !!!
|
|
17 Dec 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|