|
|
|
|
|
|
Home > Communities > Anything goes here.. > Forum > messages |
|
|
|
|
|
ਭਾਵੇਂ ਸਕੂਲ ਸਰਕਾਰੀ ਏ |
ਭਾਵੇਂ ਸਕੂਲ ਸਰਕਾਰੀ ਏ……………..
ਨਾ ਟੇਬਲ ਲੈੰਪ ਨਾ ਕਾਨਵੇਂਟ, ਨਾ ਸੂਟ-ਬੂਟ ਨਾ ਕੋਟ-ਪੈਂਟ, ਅਸੀਂ ਪੜ੍ਹਦੇ ਥਲੇ ਬਹਿ ਕੇ ਨਾ ਕੋਈ ਚਾਰ ਦੀਵਾਰੀ ਏ, ਅਸੀਂ ਪਹਿਲੇ ਨੰਬਰ ਤੇ ਆਉਂਦੇ ਭਾਵੇਂ ਸਕੂਲ ਸਰਕਾਰੀ ਏ……………..
ਨਾ ਮਹਿੰਗੇ ਬੈਗ ਬੋਰੀ ਦਾ ਬਸਤਾ, ਹਥ ਵਿਚ ਫੱਟੀ ਕੱਚਾ ਜਿਹਾ ਰਸਤਾ, ਹੁੰਦੀ ਪੈਦਲ ਤਿਆਰੀ ਏ, ਅਸੀਂ ਪਹਿਲੇ ਨੰਬਰ ਤੇ ਆਉਂਦੇ ਭਾਵੇਂ ਸਕੂਲ ਸਰਕਾਰੀ ਏ……………..
ਲਿਜਾਂਦੇ ਨਾਲ ਪਰੋੰਠੀ ਨਾ ਖਾਂਦੇ ਲੋਲੀ ਪੋਪ, ਅਸੀਂ ਪਾਉਂਦੇ ਸੂਟ ਪੰਜਾਬੀ ਨਾ ਕੋਈ ਜੀਨ ਟੌਪ, ਅਸੀਂ ਕਰਦੇ ਮਿਹਨਤ ਰੱਜ ਕੇ “ਰਾਏ” ਲਾਉਣੀ ਅਮ੍ਬ੍ਰੀਂ ਉਡਾਰੀ ਏ, ਅਸੀਂ ਤੇ ਪਹਿਲੇ ਨਬਰ ਤੇ ਆਉਂਦੇ ਭਾਵੇਂ ਸਕੂਲ ਸਰਕਾਰੀ ਏ…
|
|
27 Feb 2013
|
|
|
|
|
|
|
ਟਾਟ ਵਿਸ਼ਾ ਕੇ, ਬੈਠਨਾ ਓਹ
ਧੁੱਪ ਦਾ ਨਿੱਗ, ਸੇਕਣ ਓਹ
ਮੇਰੇ ਪਿੰਡ ਦੀ ਮੌਜ ਨਿਆਰੀ ਸੀ
ਅਸੀਂ ਪਹਲੇ ਨੰਬਰ ਤੇ ਆਉਂਦੇ ਸੀ
ਭਾਵੇਂ ਸਕੂਲ ਸਰਕਾਰੀ ਸੀ
ਟਾਟ ਵਿਸ਼ਾ ਕੇ, ਬੈਠਨਾ ਓਹ
ਧੁੱਪ ਦਾ ਨਿੱਗ, ਸੇਕਣ ਓਹ
ਮੇਰੇ ਪਿੰਡ ਦੀ ਮੌਜ ਨਿਆਰੀ ਸੀ
ਅਸੀਂ ਪਹਲੇ ਨੰਬਰ ਤੇ ਆਉਂਦੇ ਸੀ
ਭਾਵੇਂ ਸਕੂਲ ਸਰਕਾਰੀ ਸੀ..
ਬਹੁਤ ਵਧੀਆ ਜੀ
|
|
01 Mar 2013
|
|
|
|
|
bhot wadia ji and thks frd
|
|
02 Mar 2013
|
|
|
|
bhaut sohna likhia ee jii thanks for share
|
|
02 Mar 2013
|
|
|
|
bhaut sohna likhia ee jii thanks for share
|
|
02 Mar 2013
|
|
|
|
sarkari school vargi rees vi nahi hundi ... mojan purian te padhai vi sasti hundi .....
very nice ji ... tfs
|
|
02 Mar 2013
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|