Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Gurjant Takipur
Gurjant
Posts: 48
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
ਰੁਬਾਈ
ਭੈਣ ਨੇ ਬੜੇ ਸ਼ੌਕ ਨਾਲ ਸਿਉਂਤਾ ਸੀ ਕੁੜਤਾ ਜੀਨ ਮੈਨੂੰ ਪਾਣ ਨਹੀਂ ਦਿੱਤੀ।
ਮਾਂ ਨੇ ਸੱਜਰੇ ਦੁੱਧ ਦੀ ਬਣਾਈ ਖੀਰ ਤੇ ਹੋਰ ਕੋਈ ਚੀਜ਼ ਖਾਣ ਨਹੀਂ ਦਿੱਤੀ।
ਸਿਰ ਤੇ ਬੰਨਣ ਲਈ ਰੱਖ ਲਿਆ ਮੈਂ ਬੈਗ ਵਿੱਚ ਬਾਪੂ ਵਾਲਾ ਪਰਨਾ,
ਜੀ ਕਰਦਾ ਸੀ ਲੈ ਜਾਂ ਨਾਲ ਧੂੜ ਵੀ ਪਿੰਡ ਵਾਲੀ ਖੌਰੇ ਕਿਹੜੀ ਗੱਲ ਤੋਂ ਨਾਲ ਲਿਜਾਣ ਨਹੀਂ ਦਿੱਤੀ।
Gurjant Takipur
07 Oct 2017

Reply