Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
shaheed nu :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
shaheed nu

ਕੁਰਬਾਨੀ ਦੇ ਵਾਰਿਸਾਂ ਨੂੰ ਹੁਣ ਸਾਰ ਨਾ ਤੇਰੀ
ਤੇਰੀ ਰੱਤ ਦੇ ਬਾਗਾਂ ਵਿਚ ਗੁਲਜ਼ਾਰ ਨਾ ਤੇਰੀ

 

ਉਲਝ ਕਿਤੇ ਜਾ ਗੁਰਬਤ ਦੇ ਤੂਫਾਨਾਂ ਨਾਲ
ਕੰਢਾ ਕੰਢਾ ਵਰਜਿਤ ਹੈ, ਮੰਝਧਾਰ ਨਾ ਤੇਰੀ

 

ਸ਼ੀਸ਼ਿਆਂ ਵਿਚ ਨੁਮਾਇਸ਼ ਹੈ,ਧਨੀਆਂ ਦੇ ਹੱਥੀਂ
ਰੱਖੀ ਰੁਲਦੀ,ਲੋਕਾਂ ਲਈ ਤਲਵਾਰ ਨਾ ਤੇਰੀ

 

ਜੋਕਾਂ ਰਜ ਰਜ ਚੂਸ ਲਈ ਆਜ਼ਾਦੀ ਤੇਰੀ
ਛੱਡੀ ਇਕ ਤਸਵੀਰ ਤੀਕ ਰੰਗਦਾਰ ਨਾ ਤੇਰੀ

 

ਵਹੀਆਂ ਦੇ ਵਿਚ ਦਰਜ ਹੈ ਤੂੰ,ਤੇਰਾ ਘਰ ਵਾੜਾ
ਗਿਰਵੀ ਤੇਰੀ ਜਾਨ ਵੀ ਹੈ ਮੁਖਤਾਰ ਨਾ ਤੇਰੀ

 

ਔਸ਼ਧ ਖੂਨ-ਉਬਾਲ ਤੇਰਾ ਸ਼ਾਹਾਂ ਵਸ ਕੀਤੀ
ਮਜ਼ਦੂਰਾਂ ਦੇ ਰੋਗਾਂ ਨੂੰ ਗੁਣਕਾਰ ਨਾ ਤੇਰੀ

 

ਰਗ-ਰਗ ਦੇ ਵਿਚ ਵਗਦਾ ਲੇਕਿਨ ਚਿੱਟਾ ਹੋਇਆ
ਲੱਭਦੀ ਅੱਜ ਦੇ ਖੂਨ ਵਿਚੋਂ ਲਿਸ਼ਕਾਰ ਨਾ ਤੇਰੀ

 

ਕਹਿਣੇ ਨੂੰ ਜਮਹੂਰੀ ਹੈ  ਸਭ ਤੰਤਰ ਤੇਰਾ
ਵੋਟ ਤਾਂ ਹੈ ,ਉਸ ਤੋਂ ਜੋ  ਬਣੇ ਸਰਕਾਰ ਨਾ ਤੇਰੀ

 

 

---

20 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

veer bauth vadiya lekhiya 

20 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

khoob hai ji....

20 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah jee wah bahut khoob likhiya ae...& very true

 

"ਜੋਕਾਂ ਰਜ ਰਜ ਚੂਸ ਲਈ ਆਜ਼ਾਦੀ ਤੇਰੀ"

22 Aug 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome..!!

 

keep sharing.. :)

22 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

channi bai grt grt job .........bahut hi vadhia veer 

22 Aug 2010

Reply