ਅੱਜ ਦੇ ਸ਼ਹੀਦੀ ਦਿਹਾੜੇ ਤੋ ਅਗਲੇ ਸ਼ਹੀਦੀ ਦਿਹਾੜੇ ਤੱਕ ਇਹ ਟੋਪਿਕ ਚਲੇਗਾ ,ਜਿਸ ਵਿਚ ਤੁਸੀ ਇੱਕ ਸਵਾਲ ਦਾ ਜਵਾਬ ਦੇਣਾ ਹੈ
ਸਵਾਲ ਕੁੱਝ ਇਸ ਤਰਾ੍ ਹੈ:-
(ਸ਼ਹੀਦ ਸ. ਭਗਤ ਸਿੰਘ, ਅਤੇ ਮਹਾਤਮਾ ਗਾਂਧੀ ਦੋਨਾਂ ਵਿੱਚੋ ਕਿਸਨੇ ਦੇਸ਼ ਆਜਾਦ ਕਰਵਾਇਆ ਹੈ?)
ਨੋਟ :- ਆਪਣਾ ਜਵਾਬ ਜੇਕਰ ਸ. ਭਗਤ ਸਿੰਘ ਦੇਣਾ ਹੈ ਤਾਂ ਤੁਸੀ ਲਿਖਣਾ ਹੈ ;- ਸ. ਭਗਤ ਸਿੰਘ
ਆਪਣਾ ਜਵਾਬ ਜੇਕਰ ਮਹਾਤਮਾ ਗਾਂਧੀ ਦੇਣਾ ਹੈ ਤਾਂ ਤੁਸੀ ਲਿਖਣਾ ਹੈ :- ਮਹਾਤਮਾ ਗਾਂਧੀ
ਇਹ ਟੌਪਿਕ ਇੱਕ ਸਾਲ ਚੱਲੇਗਾ ਤੇ ਅਗਲੇ ਸ਼ਹੀਦੀ ਦਿਹਾੜੇ ਤੇ ਮੈ ਤਹਾਡੇ ਜਵਾਬਾ ਦੇ ਮੁਤਾਬਿਕ ਗਿਣਤੀ ਕਰਾਂਗਾ ਤੇ ਨਤੀਜਾ ਦੱਸਾਂਗਾ ਕਿ ਕਿੰਨੇ ਲੋਕ ਨੇ ਜੋ ਸ਼ਹੀਦ ਸ. ਭਗਤ ਸਿੰਘ ਨੂੰ ਪਸੰਦ ਕਰਦੇ ਨੇ ਸਤਿਕਾਰਦੇ ਨੇ ਅਤੇ ਕਿੰਨੇ ਲੋਕ ਮਹਾਤਮਾ ਗਾਂਧੀ ਨੂੰ ਪਸੰਦ ਕਰਦੇ ਨੇ ਸਤਿਕਾਰਦੇ ਨੇ
ਜਰੂਰੀ ਨੋਟ:- ਕਿਰਪਾ ਕਰਕੇ ਉੱਤਰ ਜਾਂ ਰਿਪਲਾਈ ਕਰਨ ਵੇਲੇ ਆਪਣੇ ਸੁਝਾਅ ਨਾ ਦੇਣਾ /ਜੇ ਸੁਝਾਅ ਦੇਣਾ ਹੀ ਹੈ ਤਾਂ ਮੈਨੂੰ ਮੈਸੇਜ ਰਾਹੀ ਦੇ ਦੇਣਾ,,,ਮੈ ਤਬਦੀਲੀ ਕਰ ਦਿਆਂਗਾ
ਅਤੇ ਜਵਾਬ ਸਿਰਫ ਸ. ਭਗਤ ਸਿੰਘ ਅਤੇ ਮਹਾਤਮਾ ਗਾਂਧੀ ਦੋਹਾਂ ਚੋ ਇੱਕ ਹੀ ਲਿਖਣਾ ਜੀ
ਉਮੀਦ ਹੈ ਕਿ ਇਸ ਟੌਪਿਕ ਨੂੰ ਚਲਾਉਣ ਵਿੱਚ ਮੈਨੂੰ ਸਾਥ ਦਿਉਂਗੇ