Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਥੋਂ ਇਕ ਪਾਸਾ ਨਾ ਕਰ ਹੋਇਆ.......... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 
ਮੈਥੋਂ ਇਕ ਪਾਸਾ ਨਾ ਕਰ ਹੋਇਆ..........

 

 

writte: Shammi Bains
writter: Shammi Bains
ik rachna jo main khud te likhi...
ਨਾ ਮੈਂ ਨਾ ਕਹੀ ਤੇ    ਨਾ ਮੈਂ ਹਾ ਕਹੀ,
ਕਿਓਂ ਮੈਂ ਸਦਾ...ਕਿਓਂ ਮੈਂ ਸਦਾ ਦੋਹਾਂ ਵਿਚਕਾਰ ਖੜ ਹੋਇਆ,
ਮੈਥੋਂ ਇਕ ਪਾਸਾ ਨਾ ਕਰ ਹੋਇਆ..........
ਡੁੱਬਦਿਆ ਨੂ ਮੈਂ  ਸਦਾ ਤਰਨਾ ਸਿਖਾਇਆ ,
ਫਿਰ ਤਾਰਦਿਆ ਨਾਲ ਕਿਓਂ ਨਾ ਮੈਥੋ ਤਰ ਹੋਇਆ,
ਮੈਥੋਂ ਇਕ ਪਾਸਾ ਨਾ ਕਰ ਹੋਇਆ..........
ਇਸ਼ਕ਼ ਦੇ ਔਖੇ ਪੈਂਡੇ   ਇਕਠ‌ਿਆਂ ਤੈਅ ਕੀਤੇ ,
ਫਿਰ ਮੰਜਿਲਾਂ ਤੇ ਪੁੱਜ ਕੇ  ਮੈਥੋਂ ਕਿਓਂ ਨਾ ਖੜ ਹੋਇਆ ,
ਮੈਥੋਂ ਇਕ ਪਾਸਾ ਨਾ ਕਰ ਹੋਇਆ..........
ਹਿਕ ਨਾਲ ਲਾ  ਕੇ ਜਿਨੂ ਰੱਖਦਾ ਸੀ ,
ਜਦੋਂ ਤੁਰ ਚਲੀ ਸੀ, ਫਿਰ ਓਦਾ ਹਥ ਕਿਓਂ ਨਾ ਫੜ ਹੋਇਆ ,
ਮੈਥੋਂ ਇਕ ਪਾਸਾ ਨਾ ਕਰ ਹੋਇਆ..........
ਯਾਦ ਓਦੀ ਨੂ ਅੱਜ  ਵੀ ਦਿਲ ਚ ਸੰਭਾਲੀ ਬੈਠਾਂ ,
ਬੱਲਦਿਆ  ਖੱਤਾਂ ਨਾਲ, ਪਿਆਰ ਓਦਾ ਕਿਓਂ ਨਾ ਸੜ  ਹੋਇਆ ,
ਮੈਥੋਂ ਇਕ ਪਾਸਾ ਨਾ ਕਰ ਹੋਇਆ..........
ਜੀਦੇ ਪਿਛੇ  ਮਰਨ ਮਰਾਉਣ ਤਕ ਜਾਂਦੇ ਸਾਂ,
ਲੋੜ ਪੈਣ ਉਤੇ  ਕਿਓਂ ਨਾ ਮੈਥੋਂ ਮਰ  ਹੋਇਆ ,
ਮੈਥੋਂ ਇਕ ਪਾਸਾ ਨਾਂ ਕਰ ਹੋਇਆ..........
ਆਪਣੇ ਸਾਹਾਂ ਦਾ ਹਕਦਾਰ ਦਸਦਾ ਸੀ  ਜੋ ਮੈਨੂ ,ਓਦੀ ਸਾਰ ਨਾ ਜਾਣੀ ਮੈਂ ,
ਜਦ ਓਦੇ ਸਾਹ ਰੁਕ ਗਏ ਤਾ ਫਿਰ ਕਿਓਂ ਨਾ ਮੈਥੋਂ ਜਰ ਹੋਇਆ ,
ਮੈਥੋਂ ਇਕ ਪਾਸਾ ਨਾਂ ਕਰ ਹੋਇਆ..........
ਨਾਂ ਮੈਂ ਖੁਦ ਦਾ, ਨਾਂ ਮੈਂ ਖੁੱਦਾ ਦਾ, ਤੇ ਨਾਂ ਮੈਂ ਬਣ‌ਿਆ  ਤੇਰਾ,
ਕਲਾਮ ਮੇਰੇ ਪੜਨ ਵਾਲੇ ਤੋ , ਕਿਓਂ ਦਿਲ "ਸ਼ੰਮੀ" ਦਾ ਨਾ ਪੜ ਹੋਇਆ ,
ਮੈਥੋਂ ਇਕ ਪਾਸਾ ਨਾਂ ਕਰ ਹੋਇਆ..writter: Shammi Bains

writer :Shammi Bains

 

ik rachna jo main khud te likhi...

 

ਨਾ ਮੈਂ ਨਾ ਕਹੀ ਤੇ    ਨਾ ਮੈਂ ਹਾ ਕਹੀ,

ਕਿਓਂ ਮੈਂ ਸਦਾ...ਕਿਓਂ ਮੈਂ ਸਦਾ ਦੋਹਾਂ ਵਿਚਕਾਰ ਖੜ ਹੋਇਆ,

ਮੈਥੋਂ ਇਕ ਪਾਸਾ ਨਾ ਕਰ ਹੋਇਆ..........

 

ਡੁੱਬਦਿਆ ਨੂ ਮੈਂ  ਸਦਾ ਤਰਨਾ ਸਿਖਾਇਆ ,

ਫਿਰ ਤਾਰਦਿਆ ਨਾਲ ਕਿਓਂ ਨਾ ਮੈਥੋ ਤਰ ਹੋਇਆ,

ਮੈਥੋਂ ਇਕ ਪਾਸਾ ਨਾ ਕਰ ਹੋਇਆ..........

 

ਇਸ਼ਕ਼ ਦੇ ਔਖੇ ਪੈਂਡੇ   ਇਕਠ‌ਿਆਂ ਤੈਅ ਕੀਤੇ ,

ਫਿਰ ਮੰਜਿਲਾਂ ਤੇ ਪੁੱਜ ਕੇ  ਮੈਥੋਂ ਕਿਓਂ ਨਾ ਖੜ ਹੋਇਆ ,

ਮੈਥੋਂ ਇਕ ਪਾਸਾ ਨਾ ਕਰ ਹੋਇਆ..........

 

ਹਿਕ ਨਾਲ ਲਾ  ਕੇ ਜਿਨੂ ਰੱਖਦਾ ਸੀ ,

ਜਦੋਂ ਤੁਰ ਚਲੀ ਸੀ, ਫਿਰ ਓਦਾ ਹਥ ਕਿਓਂ ਨਾ ਫੜ ਹੋਇਆ ,

ਮੈਥੋਂ ਇਕ ਪਾਸਾ ਨਾ ਕਰ ਹੋਇਆ..........

 

ਯਾਦ ਓਦੀ ਨੂ ਅੱਜ  ਵੀ ਦਿਲ ਚ ਸੰਭਾਲੀ ਬੈਠਾਂ ,

ਬੱਲਦਿਆ  ਖੱਤਾਂ ਨਾਲ, ਪਿਆਰ ਓਦਾ ਕਿਓਂ ਨਾ ਸੜ  ਹੋਇਆ ,

ਮੈਥੋਂ ਇਕ ਪਾਸਾ ਨਾ ਕਰ ਹੋਇਆ..........

 

ਜੀਦੇ ਪਿਛੇ  ਮਰਨ ਮਰਾਉਣ ਤਕ ਜਾਂਦੇ ਸਾਂ,

ਲੋੜ ਪੈਣ ਉਤੇ  ਕਿਓਂ ਨਾ ਮੈਥੋਂ ਮਰ  ਹੋਇਆ ,

ਮੈਥੋਂ ਇਕ ਪਾਸਾ ਨਾਂ ਕਰ ਹੋਇਆ..........

 

ਆਪਣੇ ਸਾਹਾਂ ਦਾ ਹਕਦਾਰ ਦਸਦਾ ਸੀ  ਜੋ ਮੈਨੂ ,ਓਦੀ ਸਾਰ ਨਾ ਜਾਣੀ ਮੈਂ ,

ਜਦ ਓਦੇ ਸਾਹ ਰੁਕ ਗਏ ਤਾ ਫਿਰ ਕਿਓਂ ਨਾ ਮੈਥੋਂ ਜਰ ਹੋਇਆ ,

ਮੈਥੋਂ ਇਕ ਪਾਸਾ ਨਾਂ ਕਰ ਹੋਇਆ..........

 

ਨਾਂ ਮੈਂ ਖੁਦ ਦਾ, ਨਾਂ ਮੈਂ ਖੁੱਦਾ ਦਾ, ਤੇ ਨਾਂ ਮੈਂ ਬਣ‌ਿਆ  ਤੇਰਾ,

ਕਲਾਮ ਮੇਰੇ ਪੜਨ ਵਾਲੇ ਤੋ , ਕਿਓਂ ਦਿਲ "ਸ਼ੰਮੀ" ਦਾ ਨਾ ਪੜ ਹੋਇਆ ,

ਮੈਥੋਂ ਇਕ ਪਾਸਾ ਨਾਂ ਕਰ ਹੋਇਆ..........

 

 

26 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc.....

26 Sep 2012

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
Vadiya he......keep write nd share.
26 Sep 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

dhanwad ji tuhada,,,likhda ta bhut aa but share krn da hi time nhi milda....

26 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਏ ......ਲਿਖਦੇ ਰਹੋ

26 Sep 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

jroor ji,,bus tuhade wrge veeran da hosla chahida ee....

27 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
This one is really really good shammi ji
TFS
27 Sep 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

okeee ji thanks sharan ......dhanwad bhut bhut....

28 Sep 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

nice shammi jiSealedspeechless

keep sharing....

 

 

29 Sep 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

Aman  ji shukriya,,,,,,bus tuhada sub da sath chahida ee ,,,

29 Sep 2012

Showing page 1 of 2 << Prev     1  2  Next >>   Last >> 
Reply