Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਨਿੱਕੀ ਜਿਹੀ ਸਾਂਝ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਇਕ ਨਿੱਕੀ ਜਿਹੀ ਸਾਂਝ
ਇਕ ਨਿੱਕੀ ਜਿਹੀ ਸਾਂਝ
ਪਿਆਰੇ ਪਾਠਕੋ ਅਤੇ ਮਿੱਤਰ ਪਿਆਰਿਓ !
ਸਤਿ ਸ੍ਰੀ ਅਕਾਲ ਜੀਓ !
ਮਾਂ ਬੋਲੀ ਦੇ ਪ੍ਰੇਮੀਆਂ ਦਾ ਫ਼ੋਰਮ ਹੈ ਇਹ | ਇਸਤੇ ਹਰ ਮਾਤ ਬੋਲੀ ਪ੍ਰੇਮੀ ਆਪਣੀ ਆਪਣੀ ਸਮ੍ਰੱਥਾ ਅਨੁਸਾਰ ਆਪਣੇ ਸ਼ਰਧਾ ਸੁਮਨ ਅਰਪਿਤ ਕਰਦਾ ਆਪਣੀਆਂ ਕੀਰਤਨ ਦੇ ਰੂਪ ਵਿਚ | ਇਸੇ ਨਾਲ ਰੌਣਕ ਬਣੀ ਰਹਿੰਦੀ ਹੈ ਇਸ ਨਿਰੋਲ ਸਾਹਿਤਕ ਮੰਚ ਤੇ | ਬੜੀ ਖੁਸ਼ੀ ਹੁੰਦੀ ਹੈ ਇੱਥੇ ਆ ਕੇ, ਅਤੇ ਕਿਰਤਾਂ ਪੜ੍ਹਕੇ ਦਿਲ ਨੂੰ ਸੁਕੂਨ ਮਿਲਦਾ ਹੈ  | ਵਾਹਿਗੁਰੂ ਕਰੇ ਇਹ ਦਰਿਆ ਇੱਦਾਂ ਈ ਵਗਦਾ ਰਹੇ ਅਤੇ ਸਾਡੇ ਜਿਹੇ ਜਗਿਆਸੂ ਆਪਣੀ ਪਿਆਸ ਬੁਝਾਉਂਦੇ ਰਹਿਣ |
ਮੈਨੂੰ ਆਪਣੇ ਪੰਜਾਬੀਜ਼ਮ ਫ਼ੋਰਮ ਨਾਲ ਜੁੜੇ ਸਾਥੀਆਂ ਨਾਲ ਇਹ ਖ਼ਬਰ ਸਾਂਝੀ ਕਰਦਿਆਂ ਖੁਸ਼ੀ ਹੈ   ਮੇਰੀ ਇਕ ਰਚਨਾ (ਮਾਤਾ ਧਰਤਿ ਮਹਤੁ) ਜੋ ੧੦੪ ਸਫ਼ਿਆਂ ਦਾ ਕਾਵਿ ਨਾਟਕ ਹੈ ਨੈਸ਼ਨਲ ਬੁੱਕ ਟ੍ਰਸਟ ਨੇ ਸਵੀਕਾਰ ਕਰਕੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਐਕਸਪਰਟ ਪੈਨਲ ਨੇ ਉਸਨੂੰ ਛਾਪਣ ਲਈ ਅਪਰੂਵ ਕਰ ਦਿੱਤੀ ਹੈ | 
ਵਿਸ਼ਾ: 
ਇਹ ਪੁਸਤਕ ਵਾਤਾਵਰਨ ਬਾਰੇ ਹੈ ਕਿ ਅਸੀਂ ਕਿਸ ਤਰਾਂ ਵਾਤਾਵਰਨ ਨਾਲ ਖਤਰਨਾਕ ਖਿਲਵਾੜ ਕਰ ਰਹੇ ਹਾਂ ਜੋ ਜੇ ਨਾ ਰੂਕੀਆ ਤਾਂ ਸਾਨੂੰ ਮਹਿੰਗਾ ਪਵੇਗਾ |       
 
 

ਇਕ ਨਿੱਕੀ ਜਿਹੀ ਸਾਂਝ


ਪਿਆਰੇ ਪਾਠਕੋ ਅਤੇ ਮਿੱਤਰ ਪਿਆਰਿਓ !


ਸਤਿ ਸ੍ਰੀ ਅਕਾਲ ਜੀਓ !


ਮਾਂ ਬੋਲੀ ਦੇ ਪ੍ਰੇਮੀਆਂ ਦਾ ਫ਼ੋਰਮ ਹੈ ਇਹ | ਇਸ ਤੇ ਹਰ ਮਾਤ ਬੋਲੀ ਪ੍ਰੇਮੀ ਆਪਣੀ ਆਪਣੀ ਸਮਰੱਥਾ ਅਨੁਸਾਰ ਆਪਣੇ ਸ਼ਰਧਾ ਸੁਮਨ ਅਰਪਿਤ ਕਰਦਾ ਹੈ ਆਪਣੀਆਂ ਕਿਰਤਾਂ ਦੇ ਰੂਪ ਵਿਚ| ਇਸੇ ਨਾਲ ਰੌਣਕ ਬਣੀ ਰਹਿੰਦੀ ਹੈ ਇਸ ਨਿਰੋਲ ਸਾਹਿਤਕ ਮੰਚ ਤੇ | ਬੜੀ ਖੁਸ਼ੀ ਹੁੰਦੀ ਹੈ ਇੱਥੇ ਆ ਕੇ, ਅਤੇ ਕਿਰਤਾਂ ਪੜ੍ਹ ਕੇ ਦਿਲ ਨੂੰ ਸੁਕੂਨ ਮਿਲਦਾ ਹੈ |


ਵਾਹਿਗੁਰੂ ਕਰੇ ਇਹ ਦਰਿਆ ਇੱਦਾਂ ਈ ਵਗਦਾ ਰਹੇ ਅਤੇ ਸਾਡੇ ਜਿਹੇ ਜਗਿਆਸੂ ਆਪਣੀ ਪਿਆਸ ਬੁਝਾਉਂਦੇ ਰਹਿਣ |


ਮੈਨੂੰ ਆਪਣੇ ਪੰਜਾਬੀਜ਼ਮ ਫ਼ੋਰਮ ਨਾਲ ਜੁੜੇ ਸਾਥੀਆਂ ਨਾਲ ਇਹ ਖ਼ਬਰ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਮੇਰੀ ਇਕ ਰਚਨਾ (ਮਾਤਾ ਧਰਤਿ ਮਹਤੁ) ਜੋ 104 ਸਫ਼ਿਆਂ ਦਾ ਛੋਟਾ ਜਿਹਾ ਕਾਵਿ ਨਾਟਕ ਹੈ ਨੈਸ਼ਨਲ ਬੁੱਕ ਟ੍ਰਸਟ (NBT - National Book Trust, New Delhi) ਨੇ ਰਾਸ਼ਟਰੀ ਪੱਧਰ ਤੇ (In the Category: Outstanding Works of Indian Authors in Indian Languages) ਚੁਣਿਆ ਹੈ ਅਤੇ ਸਵੀਕਾਰ ਕਰਕੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਐਕਸਪਰਟ ਪੈਨਲ ਕੋਲ ਭੇਜਿਆ ਸੀ | 

 

ਐਕਸਪਰਟ ਪੈਨਲ ਨੇ ਉਸਨੂੰ ਲੋੜੀਂਦਾ ਰੀਵਿਊ ਕਰਕੇ ਵਾਹਿਗੁਰੂ ਜੀ ਦੀ ਅਤਿਅੰਤ ਬਖਸ਼ਿਸ਼ ਨਾਲ ਛਾਪਣ ਲਈ ਅਪਰੂਵ ਕਰ ਦਿੱਤਾ ਹੈ

 

Subject / ਵਿਸ਼ਾ:

 

ਇਹ ਪੁਸਤਕ ਵਾਤਾਵਰਨ ਬਾਰੇ ਹੈ ਕਿ ਅਸੀਂ ਕਿਸ ਤਰਾਂ ਵਾਤਾਵਰਨ ਨਾਲ ਖਤਰਨਾਕ ਖਿਲਵਾੜ ਕਰ ਰਹੇ ਹਾਂ, ਜੋ ,ਜੇ ਨਾ ਰੋਕਿਆ ਗਿਆ, ਤਾਂ ਸਾਨੂੰ ਮਹਿੰਗਾ ਪਵੇਗਾ | 

 

A Fact: ਇਸ ਦੀ ਛਪਾਈ ਕੇਂਦਰੀ ਸਰਕਾਰ ਦੇ ਖ਼ਰਚੇ ਤੇ ਹੋਏਗੀ ਅਤੇ Copyrights ਵੀ ਮੇਰੇ ਕੋਲ ਨਹੀਂ, NBT ਕੋਲ ਹੀ ਰਹਿਣਗੇ |


ਰੱਬ ਰਾਖਾ !

 

 

ਜਗਜੀਤ ਸਿੰਘ ਜੱਗੀ 

02 Aug 2019

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਸਤਿ ਸ੍ਰੀ ਅਕਾਲ ਜੀ... ਪੜ੍ਹ ਕੇ ਬਹੁਤ ਖੁਸ਼ੀ ਹੋਈ .. ਸਾਰੇ ਪੰਜਾਬੀਜ਼ਮ ਪਰਿਵਾਰ ਵਲੋਂ ਬਹੁਤ ਬਹੁਤ ਮੁਬਾਰਕਬਾਦ ... ਦੁਆ ਕਰਦੇ ਹਾਂ ਕੇ ਜਲਦ ਹੀ ਸਾਡੇ ਰੂਬਰੂ ਕਰੋਂਗੇ

ਸਤਿ ਸ੍ਰੀ ਅਕਾਲ ਜੀ... ਪੜ੍ਹ ਕੇ ਬਹੁਤ ਖੁਸ਼ੀ ਹੋਈ .. ਸਾਰੇ ਪੰਜਾਬੀਜ਼ਮ ਪਰਿਵਾਰ ਵਲੋਂ ਬਹੁਤ ਬਹੁਤ ਮੁਬਾਰਕਬਾਦ ... ਦੁਆ ਕਰਦੇ ਹਾਂ ਕੇ ਜਲਦ ਹੀ ਸਾਡੇ ਰੂਬਰੂ ਕਰੋਂਗੇ

 

06 Aug 2019

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਤਿ ਸ੍ਰੀ ਅਕਾਲ ਅਮੀਂ ਬਾਈ !
ਧੰਨਭਾਗ ! ਕੀੜੀ ਦੇ ਘਰ ਨਾਰਾਇਣ ਪਧਾਰੇ ਹਨ ਜੀ | ਆਪ ਹਮੇਸ਼ਾ ਹੀ ਪੋਜ਼ੀਟਿਵ ਅਤੇ ਚੜ੍ਹਦੀ ਕਲਾ ਵਾਲੇ ਕਮੈਂਟ ਦੇ ਕੇ ਸਾਡੀ ਹੌਂਸਲਾ ਅਫ਼ਜ਼ਾਈ ਕਰੀ ਰੱਖਦੇ ਹੋ, ਅਤੇ ਕੁਝ ਨਾ ਕੁਝ ਲਿਖਵਾ ਈ ਲੈਂਦੇ ਓ | 
ਮੈਂ ਇਸ ਭਾਵਨਾ ਦੀ ਬਹੁਤ ਕਦਰ ਕਰਦਾ ਹਾਂ ਅਤੇ ਆਪਦੀ ਇਸ ਨਿਸ਼ਕਾਮ ਅਤੇ ਉਸਾਰੂ ਸਪਿਰਿਟ ਲਈ ਬਹੁਤ ਬਹੁਤ ਧੰਨਵਾਦੀ ਹਾਂ |
ਵਾਹਿਗੁਰੂ ਸਾਨੂੰ ਆਪਸ ਵਿਚ ਇਸਤਰਾਂ ਈ ਜੋੜੀ ਰੱਖੇ ਅਤੇ ਮਾਂ ਬੋਲੀ ਦੀ ਸੇਵਾ ਲੈਂਦਾ ਰਹੇ |

ਸਤਿ ਸ੍ਰੀ ਅਕਾਲ ਅਮੀਂ ਬਾਈ !


ਧੰਨਭਾਗ ! ਕੀੜੀ ਦੇ ਘਰ ਨਾਰਾਇਣ ਪਧਾਰੇ ਹਨ ਜੀ | ਆਪ ਹਮੇਸ਼ਾ ਹੀ ਪੋਜ਼ੀਟਿਵ ਅਤੇ ਚੜ੍ਹਦੀ ਕਲਾ ਵਾਲੇ ਕਮੈਂਟ ਦੇ ਕੇ ਸਾਡੀ ਹੌਂਸਲਾ ਅਫ਼ਜ਼ਾਈ ਕਰੀ ਰੱਖਦੇ ਹੋ, ਅਤੇ ਕੁਝ ਨਾ ਕੁਝ ਲਿਖਵਾ ਈ ਲੈਂਦੇ ਓ | 


ਮੈਂ ਇਸ ਭਾਵਨਾ ਦੀ ਬਹੁਤ ਕਦਰ ਕਰਦਾ ਹਾਂ ਅਤੇ ਆਪਦੀ ਇਸ ਨਿਸ਼ਕਾਮ ਅਤੇ ਉਸਾਰੂ ਸਪਿਰਿਟ ਦਾ ਕਾਇਲ ਹਾਂ |


ਵਾਹਿਗੁਰੂ ਸਾਨੂੰ ਆਪਸ ਵਿਚ ਇਸਤਰਾਂ ਈ ਜੋੜੀ ਰੱਖੇ ਅਤੇ ਮਾਂ ਬੋਲੀ ਦੀ ਸੇਵਾ ਲੈਂਦਾ ਰਹੇ |

 

Thank you for Congratulations on Approval of the Project...


ਰੱਬ ਰਾਖਾ !

 

06 Aug 2019

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਹਾਹਾਹਾ ਕਿਓਂ ਗਰੀਬ ਨਾਲ ਮਜ਼ਾਕ ਕਰਦੇ ਹੋ ਸਰ ...
ਤੁਹਾਡੇ ਵੱਲੋਂ ਇਹ ਖੁਸ਼ੀ ਪਰਿਵਾਰ ਨਾਲ ਸਾਂਝੀ ਕਰਨਾ ਸਾਡੀ ਖੁਸ਼ਕਿਸਮਤੀ ਹੈ.. 

ਹਾਹਾਹਾ ਕਿਓਂ ਗਰੀਬ ਨਾਲ ਮਜ਼ਾਕ ਕਰਦੇ ਹੋ ਸਰ ...

 

ਤੁਹਾਡੇ ਵੱਲੋਂ ਇਹ ਖੁਸ਼ੀ ਪਰਿਵਾਰ ਨਾਲ ਸਾਂਝੀ ਕਰਨਾ ਸਾਡੀ ਖੁਸ਼ਕਿਸਮਤੀ ਹੈ.. 

 

12 Aug 2019

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਕੁਦਰਤ ਦੇ ਘਰ ਨੂੰ ਇਸ ਨਾਯਾਬ ਤੋਹਫੇ ਨਾਲ ਸ਼ਿੰਗਾਰਨ ਦਾ ਉਪਰਾਲਾ ਸਚਮੁਚ ਕਾਬਿਲੇ ਤਾਰੀਫ ਹੈ ! 🙏
14 Dec 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਬਹੁਤ ਮੁਬਾਰਕਾਂ ਸਰ ਜੀ ,................ਬਹੁਤ ਖੁਸ਼ੀ ਹੋਈ ਸੁਣ ਕੇ ,................ਧੰਨਵਾਦ ਸਭ ਪਾਠਕਾਂ ਅਤੇ ਲੇਖਕਾਂ ਵਲੋਂ ,...............jio ustaad ji 

22 Dec 2019

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸਭ ਸੱਜਣਾਂ ਮਿਤ੍ਰਾਂ ਦਾ ਬਹੁਤ ਬਹੁਤ ਧੰਨਵਾਦ ਜੀਓ | ਆਪਦੇ ਪਾਠਕ ਰੂਪ ਵਿਚ ਸਹਾਇਕ ਹੋਣ ਲਈ ਸ਼ੁਕਰੀਆ ਜੀ |

17 Feb 2020

Reply