ਸਾਡੀਆ ਅਖਾ ਚੋ ਗਮਾ ਦੇ ਹੰਜੂ ਵੇਹ੍ਨਦੇ ਰਹੈ
ਲੋਕਾਂ ਕਿਹਾ ਖੁਸ਼ੀ ਦਾ ਪਾਣੀ ਏ
ਅਸੀ dukhhan ਦੇ pathr nu seene te rkh chlde rahe
ਲੋਕਾਂ ਕੇਹਾ ਖੁਸ਼ੀ ਦਾ ਹਾਣੀ ਏ
tuhade rusan ਦੇ dr to asi sb khwahisha dba lyiyan
te ਲੋਕਾਂ ਕੇਹਾ eh ta isdi aadt puraani ਏ
suneya c rb sb nu braber ਦਾ dinda ਏ
q fr mere vaari kiti vnd ਕਾਣੀ ਏ
jo ਲੋਕਾਂ ne mooh ਜੋੜ ਗੱਲਾ kitiya
ਅਸੀਂ ਸੱਬ ਸੁਨਿਯਾ ਸੱਬ ਸੇਹ lyiya
klm naal kagj ਦੇ utte kujh ਲਿਖ ਲੀਆ
ਕੁਝ ਰਿਹ ਗੀਆ
meri is rustmbaaji nu
ਲੋਕਾਂ ਕਵਿਤਾ ਦਾ ਨਾਮ ਦਿੱਤਾ
ਅਸੀਂ ta aapna dil ਬੇਹ੍ਲਾਉਂਦੇ ਸ ਲਿਖ ਕੇ
pr ਲੋਕਾਂ shayer bnaa ਦਿੱਤਾ .......
jeet nu shayer bna ਦਿੱਤਾ .....
by = ranjit kaur
ਸਾਡੀਆ ਅਖਾ ਚੋ ਗਮਾ ਦੇ ਹੰਜੂ ਵੇਹ੍ਨਦੇ ਰਹੈ
ਲੋਕਾਂ ਕਿਹਾ ਖੁਸ਼ੀ ਦਾ ਪਾਣੀ ਏ
ਅਸੀ dukhhan ਦੇ pathr nu seene te rkh chlde rahe
ਲੋਕਾਂ ਕੇਹਾ ਖੁਸ਼ੀ ਦਾ ਹਾਣੀ ਏ
tuhade rusan ਦੇ dr to asi sb khwahisha dba lyiyan
te ਲੋਕਾਂ ਕੇਹਾ eh ta isdi aadt puraani ਏ
suneya c rb sb nu braber ਦਾ dinda ਏ
q fr mere vaari kiti vnd ਕਾਣੀ ਏ
jo ਲੋਕਾਂ ne mooh ਜੋੜ ਗੱਲਾ kitiya
ਅਸੀਂ ਸੱਬ ਸੁਨਿਯਾ ਸੱਬ ਸੇਹ lyiya
klm naal kagj ਦੇ utte kujh ਲਿਖ ਲੀਆ
ਕੁਝ ਰਿਹ ਗੀਆ
meri is rustmbaaji nu
ਲੋਕਾਂ ਕਵਿਤਾ ਦਾ ਨਾਮ ਦਿੱਤਾ
ਅਸੀਂ ta aapna dil ਬੇਹ੍ਲਾਉਂਦੇ ਸ ਲਿਖ ਕੇ
pr ਲੋਕਾਂ shayer bnaa ਦਿੱਤਾ .......
jeet nu shayer bna ਦਿੱਤਾ .....
by = ranjit kaur (d.o.w.)