Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 
ਮੇਰੀ GF ਮੈਨੂੰ ਛੱਡ ਕੇ ਭੱਜ ਗਈ..

ਮੇਰੇ ਦਿੱਤੇ ਪੈਸਿਆਂ ਦੇ ,, Burger-Pizze ਖਾ ਉਹ ਰੱਜ ਗਈ ---- 
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ...

ਕਹਿੰਦੀ Face Book 'ਚੋਂ ਤਾਂ ਕੱਢ ਦਿੱਤਾ,, ਤੈਨੂੰ ਦਿਲੋਂ ਵੀ ਕੱਢ ਦੇਣਾ ਏ ..
ਤੇਰੀ Wall ਤੇ ਕਦੇ ਵੀ ਲਿਖਣਾ ਨਹੀਂ ,,ਤੇ Scrap ਕਰਨਾ ਵੀ ਛੱਡ ਦੇਣਾ ਏ..
ਚਾਹੇ ਦੇਖ ਲੋ Orkut ਮੇਰਾ ਉਹ ,, ਮੇਰੀ Friend List 'ਚੋਂ ਅੱਜ ਗਈ ...
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ...

ਅਸੀਂ ਏਕਮ ਦੇਖਣ ਜਾਣਾ ਸੀ ,,ਮੈਂ ਟਿਕਟ ਲਿਆ ਤੀ ਪੰਜਾਬਣ ਦੀ ..
ਮੈਨੂੰ ਕਹਿੰਦੀ ਸੀ ਸਿਗਰਟ ਛੱਡ ਦੇਉਂ ..ਪਰ ਆਦਤ ਨਹੀ ਗਈ ਸ਼ਰਾਬਣ ਦੀ
ਉਹਨੂੰ ਟੱਲੀ -ਟੱਲੀ ਕਹਿੰਦਾ ਸੀ ..ਅੱਜ ਮੇਰੀ ਹੀ ਟੱਲੀ ਵੱਜ ਗਈ ...
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ...

ਤੁਸੀਂ ਪੜਕੇ ਹੱਸਦੇ ਹੋਵੋਂਗੇ.. ਹੋਰਾਂ ਨੂੰ ਦੱਸਦੇ ਹੋਵੋਂਗੇ...
"ਅਮਨ" ਦੇ ਹਾਲਾਤ ਤੇ ,, ਤੁਸੀ Comment ਪਏ ਕੱਸਦੇ ਹੋਵੋਂਗੇ ..
ਛੱਡ ਕੇ ਉਹ ਦਰ ਮੇਰਾ ,,ਕਿਸੇ ਹੋਰ ਦੇ ਵਹਿੜੇ ਸੱਜ ਗਈ..
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ...

18 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

Aman ji vesi sohna likhia tusi dukh apna .......

18 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hahahha....

 

bai sirf 5 dollar karke ???

 

eh taan maarhi hyi......

18 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਅਮਨ ਹੈ ਤਾਂ ਵੈਸੀ ਮਾੜੀ ਗੱਲ ਹੋਈ ਪਰ ਜੋ ਹੋਇਆ ਚੰਗਾ ਹੀ ਹੋਇਆ ....ਜਿਹੜੀ ਪੰਜ ਡਾਲਰਾਂ ਲਈ ਤੁਹਾਨੂੰ ਛਡ ਗਈ ਓਹ ਦਸ ਡਾਲਰਾਂ ਲਈ ਓਹਨੂੰ ਵੀ ਛਡ ਜਾਉਗੀ........ਸੋ ਖਹਿੜਾ ਛੁੱਟ ਗਿਆ ਸ਼ੁਕਰ ਮਨਾਓ.......ਦਿਲ ਤੇ ਨਾ ਲਾਓ .....ਬਸ , ਰੇਲ ਤੇ ਗਫ਼ ਇੱਕ ਗਈ ਤੇ ਦੂਜੀ ਅਜੂਗੀ

18 Jul 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

BAHUT DUKH DI GAL E KE OH BHAJ GAI 


PAR IKK GAL AKHAN TUHADA DEFINE KRAN DA WAY BAHUT HI VDIYA E 


KHER JDO HUN OH BHAJ HI GAI TAN KI KRIYE VESE IKK GAL JASS JI DI CHANGI C KE CHANGA HOEYA OH PEHLAN HI TUHANU SHAD GAI OH VI ONLY FOR 5 DOLLARS VAAD VICH PTA NHI KISE DIFFICULT MOD TE KI HUNDA TUHADA??? 

18 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

nice aman g...........

 

par tusi ek zyadti kiti hai........dollar 2-4 wadhao vae......

 

gallan par sachian suniaan ne....

19 Jul 2010

Reply