Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਜੇ ਓਹਦੇ ਸ਼ਹਿਰ ਚ ਰਹਿਂਦਾ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਅਜੇ ਓਹਦੇ ਸ਼ਹਿਰ ਚ ਰਹਿਂਦਾ ਹਾਂ

ਨੇੜੇ ਤੇੜੇ ਰਹਿਂਦਾ ਹਾਂ ਪਰ ਲੁਕਿਆ ਰਹਿਂਦਾ ਹਾਂ,

ਮੈਂ ਭੁਲਾਂਵੇਂ ਅੱਖਰ ਵਾਂਗੁਂ ਲੱਬਣਾ ਪੈਂਦਾ ਹਾਂ |

ਦੁਨੀਆਂ ਜੋ ਵੀ ਦੇਵੇ ਝੋਲੀ ਵਿੱਚ ਪਾ ਲੈਂਦਾ ਹਾਂ,

ਪਾਣੀ ਹਾਂ ਮੈਂ ਨੀਵੇਂ ਪਾਸੇ ਵੱਲ ਵੈਂਹਦਾ ਹਾਂ|

ਅਕਲ ਸ਼ਕਲ ਤੇ ਨਾਂ ਜਾਇਓ ਏਹ ਬਹੁਤੀਆਂ ਚਂਗੀਆਂ ਨਈਂ,

ਇੱਕੋ ਖੂਬੀ ਜੋ ਕਹਿਂਦਾ ਹਾਂ ਦਿਲ ਤੋਂ ਕਹਿਂਦਾ ਹਾਂ|

ਕਾਹਤੋਂ ਓਹਨੂਂ ਨਜਰ ਨੀਂ ਆਉਂਦਾ ਓਤੋਂ ਪੁੱਛ ਲਵੋ,

ਮੈਂ ਓਹੀਓ ਹਾਂ ਅਜੇ ਓਹਦੇ ਸ਼ਹਿਰ ਚ ਰਹਿਂਦਾ ਹਾ



(UNKONWN)

22 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਸਿਜਦਾ ਏ ਮੇਰਾ ਇਸ ਮਹਾਨ ਸ਼ਾਇਰ ਨੂੰ ,
ਸੁਨੀਲ ਵੀਰ ਜੀ ਇਹ ਦੇਬੀ ਮਖਸੂਸਪੁਰੀ ਸਾਹਿਬ ਦੀ ਰਚਨਾ ਏ ,

ਸਾਂਝਾ ਕਰਨ ਲਈ ਸ਼ੁਕਰੀਆ ,,,,,,,,,,,ਜਿਓੰਦੇ ਵਸਦੇ ਰਹੋ ,,,,,,,,

22 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Veer g mainu nai pta c Ki eh Debi g da likhiya hoya a es layee main thale unknown likh ditta

 

main eh rachna net te hi ek pic utte likhi hoyee padhi c


22 Oct 2010

Reply