Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਸੰਦੀਪ ਸਿੰਘ  ਸ਼ੈਣੀ
ਸੰਦੀਪ ਸਿੰਘ
Posts: 4
Gender: Male
Joined: 30/May/2010
Location: ਯਾਰ ਮੈ ਉਥੋ ਦਾ ਜਿਥੇ ਜਿੱਤੀਆ ਕਬੱਡੀ ਵਲਡ ਕੱਪ
View All Topics by ਸੰਦੀਪ ਸਿੰਘ
View All Posts by ਸੰਦੀਪ ਸਿੰਘ
 
ਸ਼ੇਰ
ਜਿਸ ਯਾਰ ਦੇ ਯਾਰ ਹਜ਼ਾਰ ਹੋਵਣ
ਓਨੂੰ ਆਪਣਾ ਯਾਰ ਨਾ ਸਮਝੀ
ਜਿਹੜਾ ਹੱਦ ਤੋ ਜਿਆਦਾ ਪਿਆਰ ਕਰੇ
ਓਦੇ ਪਿਆਰ ਨੂੰ ਪਿਆਰ ਨਾ ਸਮਝੀ
ਜਿਸਦੀ  ਹੋ ਗਈ ਪਿਆਰ ਚ' ਹਾਰ ਹੋਵੇ
ਓਦੀ ਹਾਰ ਨੂੰ ਹਾਰ ਨਾ ਸਮਝੀ
ਫਿਰ ਜਿਨਾਂ ਯਾਰ ਗਰੀਬ ਹੋਵੇ
ਓਦੀ ਸਗੰਤ ਬੇਕਾਰ ਨਾ ਸਮਝੀ
ਫੁੱਲ ਤੋੜ ਕੇ ਸੁਟਿਆ ਏ
ਸਾਨੂੰ ਠੁਕਰਾਓਣ ਵਾਲੀਏ
ਦਿਲ "ਸ਼ੈਣੀ" ਦਾ ਲੁਟਿਆ ਏ
ਜਿੰਦਗੀ ਚ' ਪਿਆਰ ਇੱਕ ਵਾਰ ਹੁੰਦਾ ਏ
ਪਿਆਰ ਨਹੀਂ ਜੋ ਵਾਰ -ਵਾਰ ਹੁੰਦਾ ਏ
14 Oct 2010

Reply