|
 |
 |
 |
|
|
Home > Communities > Anything goes here.. > Forum > messages |
|
|
|
|
|
|
ਸਿਆਪਾ |
ਸੁਖੀ...ਪਿੰਡ ਤੋਂ ਸੁਨੇਹਾ ਆਇਆ ਹੈ, ਤਾਇਆ ਬਹੁਤ ਬੀਮਾਰ ਹੈ...ਸੱਤ ਤੇ ਬੜੇ ਦੁਖੀ ਹੋ ਕੇ ਆਪਣੀ ਪਤਨੀ ਨੂ ਕਿਹਾ.....
ਹੁਣ ਸਾਲ ਚ ਨੋ ਮਹੀਨੇ ਤਾ ਮੰਜੇ ਤੇ ਪਿਆ ਰਹਿੰਦਾ ਏ ਤਾਇਆ, ਕੀ ਕਰੀਏ....ਪੈਸੇ ਚਾਹੀਦੇ ਦੇ ਹੋਣੇ ਨੇ, ਦੋ ਤਿੰਨ ਸੋ ਰੁਪਏ ਭੇਜ ਦਿਓ ਬਸ....ਮੇਰੀ ਪਤਨੀ ਨੇ ਹੁਕਮ ਕਿੱਤਾ.....
ਸੁਖੀ...ਗੱਲ ਪੈਸੇ ਦੀ ਨਹੀ ਹੈ ਤਾਈਜੀ ਨੇ ਸਾਨੂ ਪਿੰਡ ਬੁਲਾਇਆ ਹੈ, ਸੁਨੇਹੇ ਵਿਚ ਕਿਹਾ ਸੀ ਇਕ ਬਾਰ ਆਪਣੇ ਤਾਇਆ ਜੀ ਨੂ ਦੇਖ ਜਾ....ਮੈ ਇਕ ਬਾਰ ਪਿੰਡ ਹੋ ਆਵਾਂ, ਮੈਂ ਆਪਣੀ ਇਛਾ ਜਤਾਈ.....
ਤਾਇਆ 85 ਤੋਂ ਉਤੇ ਹੋ ਗਿਆ ਅਤੇ ਬੀਮਾਰ ਵੀ ਹੈ, ਕੀ ਪਤਾ ਕਦੋਂ ਚਲੀਆ ਜਾਵੇ, ਫੇਰ ਚਾਰ ਦਿੰਨ ਬਾਦ ਵੀ ਤਾਂ ਜਾਣਾ ਪਾਉ ਸਿਆਪਾ ਕਰਨ......
ਇਹੀ ਬੋਲਦੀ ਹੋਈ ਸੁਖਵੰਤੀ ਟੇਲੀਵਿਜਨ ਲਗਾਕੇ ਬੈਠ ਗਈ.....ਅਤੇ ਮੈਂ ਆਪਣੀਆਂ ਅੱਖਾਂ ਵਿਚ ਆਏ ਹੰਝੂਆਂ ਨੂ ਇਸ ਤਰਾਂ ਪੀ ਗਿਆ ਜਿਵੇ ਕੁਝ ਹੋਇਆ ਹੀ ਨਾ ਹੋਵੇ, ਮਜਬੂਰੀ ਨੇ ਮੈਨੂ ਇਹ ਵੀ ਭੁੱਲਾ ਦਿੱਤਾ ਕੀ ਮੇਰਾ ਬਚਪਨ ਵਿਚ ਤਾਇਆ ਜੀ ਨਾਲ ਕਿੰਨਾ ਪਿਆਰ ਸੀ...........
|
|
10 Jan 2013
|
|
|
|
|
so nycc of u......
|
|
10 Jan 2013
|
|
|
|
|
|
|
|
ਬਿਲਕੁਲ ਜੇ ਸਿੰਘ ਬਾਈ .....ਤਾਇਆ ਸਾਡੇ ਘਰ ਦਾ ਓਹ ਕੀਮਤੀ ਸ਼ਿੰਗਾਰ ਹੁੰਦਾ ਜਿਸਨੂੰ ਅਸੀਂ ਹਰ ਵੇਲੇ ਮਾਣਦੇ ਹਾਂ, ਕਿਉਂਕਿ ਮੈਂ ਆਪ ਦੋ ਜੁਆਕਾਂ ਦਾ ਤਾਇਆ ਲੱਗਦਾ ....ਬੜੀ ਖੁਸ਼ੀ ਮਿਲਦੀ ਏ ਜਦੋਂ ਬਚੇ ਤਾਇਆ ਜੀ, ਤਾਇਆ ਜੀ ਕਰਦੇ ਗੋਦੀ 'ਚ ਆ ਵੜਦੇ ਨੇ ....ਓਹ ਆਪਣੇ ਜੁਆਕਾਂ ਤੋਂ ਵੀ ਪਿਆਰੇ ਲੱਗਦੇ ਨੇ ....ਕੀ ਵਾਰ ਤਾਂ ਮੈਂ ਆਪਣੇ ਜੁਆਕਾਂ ਨੂੰ ਵੀ ਘੂਰ ਦਿੰਦਾ ਹਾਂ ਓਹਨਾਂ ਦੀ ਖੁਸ਼ੀ ਲਈ ...ਭਰਾ ਤਾਂ ਭਰਾ ਹੀ ਰਹਿੰਦਾ ਏ ਪਰ ਗੱਲ ਵੀਰ ਓਹਨਾਂ ਦੀ ਮਾਂ ਜਾਣੀ ਛੋਟੀ ਭਰਜਾਈ 'ਤੇ ਆ ਕੇ ਖੜੋ ਜਾਂਦੀ ਏ ....ਓਹ ਜੁਆਕਾਂ ਦੇ ਤਾਏ ਨੂੰ ਜੇਠ ਮੰਨਦੀ ਹੈ ਜਾਂ ਸ਼ਰੀਕ .....
|
|
12 Jan 2013
|
|
|
|
ਹੁਣ ਤਾਂ ਖੂਣ ਸਫ਼ੇਦ ਹੋਣ ਲੱਗ ਗ੬ ਨੇ ਪਹਿਲਾਂ ਵਾਲਾ ਪਿਆਰ ਕਿੱਥੇ ਰਹਿ ਗਇਆ ਸਾਡੇ ਲੋਕਾਂ ਵਿੱਚ ...
|
|
12 Jan 2013
|
|
|
|
ਬਹੁਤ ਸ਼ੁਕਰੀਆ ਆਪ ਸਭ ਦਾ.....ਸਮਾ ਦੇਣ ਲਈ.......
|
|
12 Jan 2013
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|