|
|
|
|
|
|
Home > Communities > Punjabi Culture n History > Forum > messages |
|
|
|
|
|
|
ਗੁਰੂ ਦਾ ਨਾ ਹੋਇਆ |
ਇਕ ਵਾਰੀ ਇਕ ਸ਼ਿੱਖ ਮੂੰਡੇ ਨੂੰ ਇਕ ਹਿੰਦੂ ਕੂੜੀ ਨਾਲ ਪਿਆਰ
ਹੋ ਜਾਂਦਾ ਹੈ | ਉਹ ਕੂੜੀ ਨੂੰ ਵਿਆਹ ਕਰਨ ਲਈ ਕਹਿੰਦਾ ਹੈ
|ਕੂੜੀ ਕਹਿੰਦੀ ਹੈ ਕਿ ਉਹ ਵਿਆਹ ਲਈ ਤਿਆਰ ਹੇ ਪਰ ਉਹ
ਉਸ ਨਾਲ ਵਿਆਹ ਇਸ ਸ਼ਰਤ ਤੇ ਕਰੇਗੀ | ਮੂੰਡੇ ਦੇ ਪੁਛੱਣ ਤੇ
ਕੂੜੀ ਨੇ ਕਿਹਾ ਕਿ ਜੇ ਉਹ ਆਪਣੇ ਕੇਸ਼ ਕਟਾ ਲਵੇ ਤਾਂ ਉਹ ਉਸ
ਨਾਲ ਵਿਆਹ ਕਰ ਲਵੇਗੀ | ਮੂੰਡੇ ਨੇ ਹਾਂ ਕਰ ਦਿੱਤੀ | ਕੂੜੀ
ਨੇ ਕਿਹਾ ਕਿ ਉਹ ਕੱਲ ਉਸਨੂੰ ਸ਼ਿਵ ਮੰਦਿਰ ਦੇ ਬਾਹਾਰ
ਮਿਲੇਗੀ |
ਦੂਜੇ ਦਿਨ ਮੂੰਡੇ ਨੇ ਕੇਸ਼ ਕੱਟਾ ਲਏ ਤੇ ਸ਼ਿਵ ਮੰਦਿਰ ਦੇ ਬਾਹਾਰ
ਜਾ ਕੇ ਖੱੜਾ ਹੋ ਗਿਆ | ਕਾਫੀ ਦੇਰ ਬਾਦ ਮੰਦਿਰ ਦਾ ਪੁਜ਼ਾਰੀ
ਉਹਦੇ ਕੋਲ ਆਇਆ ਤੇ ਉਸ ਨੂੰ ਇਕ ਚਿੱਠੀ ਦਿਤੀ ਤੇ ਕਿਹਾ
ਕਿ ਕਿਸੇ ਕੂੜੀ ਨੇ ਤੁਹਾਨੂੰ ਦੇਣ ਲਈ ਕਿਹਾ ਸੀ | ਚਿੱਠੀ ਨੂੰ
ਪੜ ਕੇ ਮੂੰਡਾ ਰੋਣ ਲੱਗ ਪਿਆ | ਉਸ ਚਿੱਠੀ ਵਿੱਚ ਇਕ ਹੀ
ਲਾਇਨ ਲਿੱਖੀ ਹੋਈ ਸੀ |
" ਜੋ ਆਪਣੇ ਗੁਰੂ ਦਾ ਨਾ ਹੋਇਆ, ਉਹ ਮੇਰਾ ਕਿ ਹੋਊਗਾ "
|
|
24 Oct 2010
|
|
|
|
very nice sharing sunil kmaal kr ditti tusi
|
|
24 Oct 2010
|
|
|
|
22 g bhut bhut hai vadiya gal likhi ha g
|
|
24 Oct 2010
|
|
|
|
|
sahi gall hai bai ji....good job
|
|
25 Oct 2010
|
|
|
|
|
ਵਾਹ ਸੁਨੀਲ ਬਾਈ ਜੀ ਸਿਰਾ ਲਾ ਤਾ
ਜਿਓੰਦੇ ਵਸਦੇ ਰਹੋ .................
|
|
25 Oct 2010
|
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|