Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਿੱਖੀ ਦੀ ਗੱਲ

ਸਿੱਖੀ ਦੀ ਗੱਲ

ਜਿਹਦੇ ਰਗ-ਰਗ ਵਿੱਚ ਕੁਰਬਾਨੀ ਐ
ਜਿਹਦਾ ਜੱਗ ਵਿੱਚ ਨਾ ਕੋਈ ਸਾਨੀ ਐ
ਜਿੱਥੇ ਹਰ ਕੋਈ ਸੀਸ ਦਾ ਦਾਨੀ ਐ
ਮੈ ਓਸ ਸਿੱਖੀ ਦੀ ਗੱਲ ਕਰਾਂ………..

 

ਜੋ ਮਜ਼ਲੂਮਾਂ ਲਈ ਲੜਦਾ ਹੈ
ਗਊ ਗਰੀਬ ਦੀ ਰਾਖੀ ਕਰਦਾ ਹੈ
ਜੋ ਅੜਦਾ ਉਹੀ ਝੜਦਾ ਹੈ
ਮੈ ਓਸ ਸਿੱਖੀ ਦੀ ਗੱਲ ਕਰਾਂ………..

 

ਜੋ ਸੂਰਵੀਰ ਅਖਵਾਉਦੇਂ ਨੇ
ਮੁੱਲ ਜੋ ਅਣਖਾਂ ਦਾ ਪਾਉਂਦੇ ਨੇ
ਦੁੱਖ ਓਪਰੇ ਆਪ ਹੰਢਾਉਂਦੇ ਨੇ
ਮੈ ਓਸ ਸਿੱਖੀ ਦੀ ਗੱਲ ਕਰਾਂ………..

 

ਛਕ ਅੰਮ੍ਰਿਤ ਗਿੱਦੜੋਂ ਸ਼ੇਰ ਬਣੇ
ਸਵਾ ਲੱਖ ਦੇ ਅੱਗੇ ਇੱਕ ਤਣੇ
ਪੁੱਟ ਦਿੰਦੇ ਵੈਰੀ ਨੂੰ ਜੜ੍ਹ ਸਣੇ
ਮੈਂ ਓਸ ਸਿੱਖੀ ਦੀ ਗੱਲ ਕਰਾਂ………..

 

ਜੋ ਪਰਿਵਾਰ ਵਾਰ ਕੇ ਸ਼ੁਕਰ ਕਰੇ
ਡਾਢੇ ਦੀ ਕਰਨੀ ਹੱਸ ਜ਼ਰੇ
ਰਹਿੰਦੇ ਜੱਗ ’ਤੇ ‘ਭੁੱਲਰਾ’ ਹਰੇ ਭਰੇ
ਮੈਂ ਓਸ ਸਿੱਖੀ ਦੀ ਗੱਲ ਕਰਾਂ………..

-ਯਾਦਵਿੰਦਰ ਸਿੰਘ ਭੁੱਲਰ

10 May 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

puri kitti a sikhi vali gall .. gud one

10 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਮੈ ਓਸ ਸਿੱਖੀ ਦੀ ਗੱਲ ਕਰਾਂ……….....


ਜੋ ਮਜ਼ਲੂਮਾਂ ਲਈ ਲੜਦਾ ਹੈ
ਗਊ ਗਰੀਬ ਦੀ ਰਾਖੀ ਕਰਦਾ ਹੈ...


Good one...tfs

11 May 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਖੂਬ ਬਿੱਟੂ ਵੀਰ ,,,ਜਿਓੰਦੇ ਵੱਸਦੇ ਰਹੋ,,,

11 May 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿੱਟੂ ਵੀਰ .......ਜੀ ਆਈਆਂ ਨੂੰ ......ਕਵਿਤਾ ਦੇ ਖੇਤਰ 'ਚ ਤੁਹਾਡਾ ਨਿਘਾ ਸਵਾਗਤ ਹੈ ........ਯਾਦਵਿੰਦਰ ਬਾਈ ਦੀ ਰਚਨਾ ਸਾਂਝੀ ਕਰਨ ਲਈ ਬਹੁਤ ਸ਼ੁਕਰੀਆ ......ਸਿਖੀ ਸਿਧਾਂਤਾਂ ਨੂੰ ਬਹੁਤ ਕਮਾਲ ਲਿਖਿਆ .....

11 May 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਕਮਾਲ ਹੈ ਵੀਰ ਇਹ ਰਚਨਾ .....

11 May 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

kamaal di rachna bittu ji...sanjha karn layee shukriya ji....

11 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very Very nycc....thnx for sharing.....bitu ji....

12 May 2012

Reply